
Ravneet Singh Bittu
@RavneetBittu • 70,210 subscribers
Former Union Minister of State Railway & Food Processing Industries. 🇮🇳 MP- 17th & 16th Lok Sabha (Ludhiana) Punjab and 15th Lok Sabha (Anandpur Sahib) Punjab.
Shorts
Videos

ਲੁਧਿਆਣਾ ਦੇ ਜਗਰਾਓਂ ਪੁਲ ਹੇਠਾਂ ਸ਼ਰੇਆਮ ਨਸ਼ੇ ਦੀ ਵੀਡੀਓ ਨੇ ਖੋਲ੍ਹੀ ਭਗਵੰਤ ਮਾਨ ਸਰਕਾਰ ਦੀ ਪੋਲ। * ਲੁਧਿਆਣਾ ਦੇ ਜਗਰਾਓਂ ਪੁਲ ਹੇਠਾਂ ਸ਼ਰੇਆਮ ਟੀਕੇ ਲਗਾਉਂਦੇ ਨੌਜਵਾਨਾਂ ਦੀ ਵੀਡੀਓ ਨੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। * ਸ਼ਹਿਰ ਦੇ ਵਿਚਕਾਰ ਚੱਲ ਰਿਹਾ ਇਹ ਖ਼ਤਰਨਾਕ ਕਾਰੋਬਾਰ ਜ਼ਮੀਨੀ ਹਕੀਕਤ ਨੂੰ ਸਾਫ਼ ਬਿਆਨ ਕਰਦਾ ਹੈ। * ਸਰਕਾਰ ਦੇ 'ਨਸ਼ਾ ਮੁਕਤੀ' ਦੇ ਵੱਡੇ-ਵੱਡੇ ਦਾਅਵੇ ਜ਼ਮੀਨੀ ਪੱਧਰ 'ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੇ ਹਨ। ‘ਬਦਲਾਅ’ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਦੇ ਇਸ਼ਤਿਹਾਰਾਂ ਤੱਕ ਸੀਮਤ ਭਗਵੰਤ ਮਾਨ ਸਰਕਾਰ ਜਵਾਨੀ ਨੂੰ ਬਚਾਉਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਸਰਕਾਰ ਹੁਣ ਡਰਾਮੇਬਾਜ਼ੀ ਛੱਡ ਕੇ ਪੰਜਾਬ ਦੀ ਬਰਬਾਦ ਹੁੰਦੀ ਜਵਾਨੀ ਲਈ ਆਪਣੀ ਜਵਾਬਦੇਹੀ ਤੈਅ ਕਰੇ। Video of Open Drug Use Under Ludhiana’s Jagraon Bridge Exposes the Ground Reality - A video showing young men openly injecting drugs under Ludhiana’s Jagraon Bridge has exposed serious lapses in security and law enforcement. - Such a dangerous drug activity taking place in the heart of the city clearly reflects the grim reality on the ground. - The government’s tall claims of making Punjab drug-free are proving to be a complete failure at the ground level. The Bhagwant Mann government’s much-publicised “Badlav” and “Yudh Nasheyan Virudh” campaigns appear to be limited to advertisements, The government must now stop the theatrics, take responsibility, and answer for the destruction of Punjab’s future. #Punjab #Ludhiana #DrugFreePunjab #WarAgainstDrugs #PunjabDrugs #SavePunjabYouth #DrugMenace
Ravneet Singh Bittu579,590 Aufrufe • vor 1 Monat

ਬੇਖੌਫ਼ ਅਪਰਾਧੀ, ਡਰਿਆ ਪੰਜਾਬ ਅਤੇ ਮੁੱਖ ਮੰਤਰੀ ਦੀ ਸ਼ਰਮਨਾਕ ਚੁੱਪੀ, ਕੀ ਇਹੀ ਹੈ ਆਮ ਆਦਮੀ ਪਾਰਟੀ ਦਾ ਅਸਲੀ 'ਬਦਲਾਅ'? * ਜਲੰਧਰ ਦੇ ਸ਼ਿਵ ਵਿਹਾਰ ਦੀ ਇਹ ਘਟਨਾ ਸਿਰਫ਼ ਇੱਕ ਸਬੂਤ ਹੈ, ਸੈਂਕੜੇ ਜੁਰਮ ਰੋਜ਼ਾਨਾ ਬਿਨਾਂ ਰਿਕਾਰਡ ਹੋਏ ਵਾਪਰਦੇ ਹਨ। * AAP ਸਰਕਾਰ ਹੇਠ ਕਾਨੂੰਨ ਦਾ ਜਨਾਜ਼ਾ ਨਿਕਲ ਚੁੱਕਾ ਹੈ; ਅਪਰਾਧੀ ਪੂਰੀ ਤਰ੍ਹਾਂ ਬੇਖੌਫ਼ ਹਨ। * ਪੰਜਾਬ ਲਗਾਤਾਰ ਅਪਰਾਧਾਂ ਦਾ ਸ਼ਿਕਾਰ ਹੋ ਰਿਹਾ ਹੈ, ਪਰ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਚੁੱਪੀ ਹੈਰਾਨੀਜਨਕ ਹੈ। AAP ਨੂੰ ਵੋਟ ਪਾਉਣ ਦੀ ਭਾਰੀ ਕੀਮਤ ਅੱਜ ਪੂਰਾ ਪੰਜਾਬ ਚੁਕਾ ਰਿਹਾ ਹੈ। Fearless criminals, a terrified Punjab, and the CM's shameful silence—is this the real 'Badlaav' of the Aam Aadmi Party? * This incident in Jalandhar's Shiv Vihar is just one piece of evidence; hundreds of such crimes go unrecorded every single day. * Law and order has completely collapsed under the AAP government; criminals are operating without any fear. * Punjab is constantly falling prey to crime, yet the silence of Kejriwal and Bhagwant Mann is shocking. Today, the entire state of Punjab is paying a heavy price for voting for AAP. ANI IANS News18Punjab Zee PHH Daily Ajit JagBani Dainik Savera Times Rozana Spokesman GTC NEWS Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Press Trust of India Hindustan Times Economic Times Press Trust of India The Tribune BJP Central Media BJP
Ravneet Singh Bittu141,590 Aufrufe • vor 1 Monat

NARI SHAKTI ON THE GLOBAL STAGE: INDIA CLINCHES GOLD. 🇮🇳🥇 Heartiest congratulations to the Indian Women’s Kabaddi Team on retaining the Asian Games Gold Medal with an extraordinary display of courage, discipline, and supreme skill. May this golden streak continue to bring immense laurels to the motherland. Well done, champions! #AsianGames #WomenInSports #KabaddiChampions #IndiaAtAsianGames #BharatKiBeti
Ravneet Singh Bittu19,423 Aufrufe • vor 9 Tagen

सुरक्षा के सारे दावे फेल, प्रशासन पूरी तरह मौन! जब रखवाले ही आंखें मूंद लें, तो सच के पहरेदार खुद अपने हक के लिए मैदान में उतरते हैं। हमलावरों को हमने खुद रंगे हाथों पकड़कर बेनकाब किया है। भाजपा जिंदाबाद। Narendra Modi Amit Shah Nitin Nabin BJP BJP Central Media
Ravneet Singh Bittu26,314 Aufrufe • vor 17 Tagen

Justin Trudeau has successfully divided the Indian Diaspora in Canada for his dirty politics. Sikhs and Hindus live together in harmony in India but they are being pitched against each other in Canada. I highly condemn the attack on the temple or any religious place of worship by Trudeau's khalistani elements.
Ravneet Singh Bittu436,741 Aufrufe • vor 1 Jahr

* ਗੁਰਸਿੱਖ IPS ਅਵਿੰਦਰ ਸਿੰਘ ਅਤੇ 22 ਸਿੱਖ DSPs ਨੇ ਦੇਸ਼ ਦੀ ਸ਼ਾਂਤੀ ਲਈ ਆਪਣੀ ਜਾਨ ਵਾਰੀ, ਪਰ ਉਨ੍ਹਾਂ ਦੇ ਪਰਿਵਾਰਾਂ ਨੂੰ ਅਣਗੌਲਿਆ ਕੀਤਾ ਗਿਆ। * ਲੁਧਿਆਣਾ ਦੇ ਸੈਂਕੜੇ ਸਿੱਖ ਪਰਿਵਾਰ ਵੀ ਅੱਤਵਾਦ ਦਾ ਸ਼ਿਕਾਰ ਹੋਏ। * ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ। * गुरसिख IPS अविंदर सिंह और 22 सिख DSPs ने देश की शांति के लिए अपनी जान कुर्बान कर दी, लेकिन उनके परिवारों को अनदेखा किया गया। * लुधियाना के सैकड़ों सिख परिवार भी आतंकवाद का शिकार हुए। * आतंकवादियों का कोई धर्म नहीं होता। * Gursikh IPS Avinder Singh and 22 Sikh DSPs sacrificed their lives for the peace of the country, but their families were neglected. * Hundreds of Sikh families in Ludhiana also became victims of terrorism. * Terrorists have no religion.
Ravneet Singh Bittu60,355 Aufrufe • vor 2 Monaten

ਹੱਕ ਮੰਗਦੇ ਸਫ਼ਾਈ ਕਰਮਚਾਰੀਆਂ 'ਤੇ ਪੰਜਾਬ ਸਰਕਾਰ ਵੱਲੋਂ ਡਾਂਗਾਂ ਵਰ੍ਹਾਉਣਾ ਬੇਹੱਦ ਸ਼ਰਮਨਾਕ ਹੈ। ਅੱਜ ਬਰਨਾਲਾ ਹਸਪਤਾਲ ਵਿਖੇ ਜ਼ਖ਼ਮੀ ਯੋਧਿਆਂ ਦਾ ਹਾਲ ਜਾਣਿਆ ਅਤੇ ਇਸ ਜ਼ੁਲਮ ਲਈ ਮੰਤਰੀ ਹਰਜੋਤ ਬੈਂਸ ਤੋਂ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ। ਕੇਂਦਰ ਸਰਕਾਰ ਸਾਡੇ ਇਨ੍ਹਾਂ ਕਾਮਿਆਂ ਦੇ ਹੱਕਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ANI IANS News18Punjab Zee PHH Daily Ajit JagBani GTC NEWS Rozana Spokesman Dainik Savera Times Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Hindustan Times Economic Times Press Trust of India The Tribune
Ravneet Singh Bittu39,912 Aufrufe • vor 2 Monaten

ਜਿਵੇਂ ਇਸ ਬੀਬੀ ਜੀ ਨੇ ਆਪਣਾ ਅੱਖੀਂ ਡਿੱਠਾ ਹਾਲ ਦੱਸਿਆ ਹੈ, ਕੀ ਇਹ ਸੱਚ ਨਹੀਂ ਹੈ? ਮੇਰੀ ਬੇਨਤੀ ਹੈ ਕਿ ਇਸ ਤਰ੍ਹਾਂ ਦਾ ਸੱਚ ਬੋਲਣ ਵਾਲੇ ਲੋਕ ਜ਼ਰੂਰ ਅੱਗੇ ਆਉਣ। जैसे इस माता जी ने अपना आँखों देखा हाल बताया है, क्या यह सच नहीं है? मेरी विनती है कि इस तरह का सच बोलने वाले लोग ज़रूर आगे आएं। The way this lady has shared her eyewitness account, isn't this the truth? I request that people who speak such truth must come forward.
Ravneet Singh Bittu32,811 Aufrufe • vor 2 Monaten

I, Ravneet Singh, do swear in the name of God that...
Ravneet Singh Bittu212,922 Aufrufe • vor 2 Jahren

ਇਹ ਬਹੁਤ ਹੀ ਸ਼ਰਮਨਾਕ ਹੈ ਕਿ ਲਗਭਗ ₹14.38 ਕਰੋੜ ਦੀ ਲਾਗਤ ਨਾਲ ਬਣੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਦਾ ਬਾਸਕਟਬਾਲ ਕੋਰਟ ਅੱਜ ਪੰਜਾਬ ਸਰਕਾਰ ਦੀ ਅਣਗਹਿਲੀ ਦੇ ਹੰਝੂ ਰੋ ਰਿਹਾ ਹੈ। ਸਾਡੇ ਹੋਨਹਾਰ ਨੌਜਵਾਨ ਜੋ ਪੂਰੇ ਉੱਤਰੀ ਭਾਰਤ ਤੋਂ ਇੱਥੇ ਦੇਸ਼ ਦਾ ਨਾਂ ਰੋਸ਼ਨ ਕਰਨ ਦੇ ਸੁਪਨੇ ਲੈ ਕੇ ਆਉਂਦੇ ਹਨ, ਉਹਨਾਂ ਨੂੰ ਬਰਸਾਤਾਂ ਵਿੱਚ ਚੋਂਦੀ ਛੱਤ ਹੇਠਾਂ ਖੇਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਹ ਸਿਰਫ਼ ਇੱਕ ਇਮਾਰਤ ਦੀ ਖਸਤਾ ਹਾਲਤ ਨਹੀਂ ਹੈ, ਬਲਕਿ ਪੰਜਾਬ ਦੇ ਨੌਜਵਾਨਾਂ ਅਤੇ ਖਿਡਾਰੀਆਂ ਨਾਲ ਵੱਡਾ ਧੋਖਾ ਹੈ। ਪੰਜਾਬ ਸਰਕਾਰ ਨੂੰ ਇਸ ਖਰਾਬ ਬੁਨਿਆਦੀ ਢਾਂਚੇ ਅਤੇ ਪੈਸੇ ਦੀ ਬਰਬਾਦੀ ਦਾ ਜਵਾਬ ਦੇਣਾ ਪਵੇਗਾ। #SaveOurSports #Punjab #YouthDeservesBetter ANI IANS News18Punjab Zee PHH Daily Ajit JagBani Dainik Savera Times Rozana Spokesman GTC NEWS Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Hindustan Times Economic Times Press Trust of India The Tribune
Ravneet Singh Bittu21,248 Aufrufe • vor 2 Monaten

PM Narendra Modi ji calls out the Congress mindset that repeatedly disrespects the Sikh community—insulting a Sikh Minister is not just an insult to an individual, but to the sacrifices and dignity of Sikhs. Such politics stands exposed. The Congress party has never stood firmly with its workers, while the BJP stands like a wall beside every karyakarta—this is the fundamental difference between the two parties.
Ravneet Singh Bittu52,119 Aufrufe • vor 8 Monaten

ਸਟੇਜ ਤੋਂ ਮਹਾਨ ਰਹਿਬਰ ਗੁਰੂ ਰਵਿਦਾਸ ਜੀ ਦੇ ਨਾਮ ਦਾ ਗਲਤ ਉਚਾਰਨ ਕਰਨਾ ਕਰੋੜਾਂ ਸ਼ਰਧਾਲੂਆਂ ਦੀ ਆਸਥਾ ਨਾਲ ਖਿਲਵਾੜ ਹੈ। ਸਵਾਲ ਇਹ ਹੈ ਕਿ ਹੁਣ ਇਨ੍ਹਾਂ ਉੱਤੇ ਕਾਰਵਾਈ ਕੌਣ ਕਰੇਗਾ? ANI IANS News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express GTC NEWS DainikSaveraPunjab Economic Times Press Trust of India The Tribune
Ravneet Singh Bittu23,359 Aufrufe • vor 3 Monaten
0:35
Sensitive content
This media may contain sensitive content.

"ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ" ਵਾਲੀ ਕਹਾਵਤ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੀ ਸਿਆਸਤ 'ਤੇ ਬਿਲਕੁਲ ਢੁੱਕਦੀ ਹੈ। ਦਿੱਲੀ ਵਿੱਚ ਛੋਟੀਆਂ-ਛੋਟੀਆਂ ਗੱਲਾਂ 'ਤੇ ਘੰਟਿਆਂ-ਬੱਧੀ ਪ੍ਰੈਸ ਕਾਨਫਰੰਸਾਂ ਕਰਕੇ ਸਿਆਸੀ ਡਰਾਮੇ ਕਰਨ ਵਾਲੀ 'ਆਪ' ਲੀਡਰਸ਼ਿਪ, ਪੰਜਾਬ ਦੇ ਬਰਨਾਲਾ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਸਫਾਈ ਸੇਵਕਾਂ ਅਤੇ ਮਾਵਾਂ-ਭੈਣਾਂ 'ਤੇ ਵਰ੍ਹਾਈਆਂ ਗਈਆਂ ਡਾਂਗਾਂ 'ਤੇ ਗੂੰਗੀ ਕਿਉਂ ਹੋ ਗਈ ਹੈ? ਜਿਨ੍ਹਾਂ ਗਰੀਬ ਕਾਮਿਆਂ ਨੇ ਦਿਨ-ਰਾਤ ਇੱਕ ਕਰਕੇ ਸ਼ਹਿਰ ਨੂੰ ਚਮਕਾਇਆ, ਅੱਜ ਆਪਣੇ ਬਣਦੇ ਹੱਕ ਮੰਗਣ 'ਤੇ ਉਨ੍ਹਾਂ ਨੂੰ ਇਨਸਾਫ਼ ਦੀ ਥਾਂ ਲਹੂ-ਲੁਹਾਣ ਕੀਤਾ ਜਾ ਰਿਹਾ ਹੈ। ਇਹ ਕੋਈ ਬਦਲਾਅ ਨਹੀਂ, ਸਗੋਂ ਸੱਤਾ ਦੇ ਨਸ਼ੇ ਵਿੱਚ ਚੂਰ ਤਾਨਾਸ਼ਾਹੀ ਹੈ, ਅਤੇ ਪੰਜਾਬ ਦੀ ਸੂਝਵਾਨ ਜਨਤਾ 2027 ਦੀਆਂ ਚੋਣਾਂ ਵਿੱਚ ਗਰੀਬਾਂ 'ਤੇ ਹੋਏ ਇਸ ਅੰਨ੍ਹੇ ਜ਼ੁਲਮ ਦਾ ਹਿਸਾਬ ਵੋਟ ਦੀ ਚੋਟ ਨਾਲ ਜ਼ਰੂਰ ਲਵੇਗੀ। हाथी के दांत खाने के और, दिखाने के और" वाली कहावत अरविंद केजरीवाल और मनीष सिसोदिया की राजनीति पर बिल्कुल सटीक बैठती है। दिल्ली में छोटी-छोटी बातों पर घंटों प्रेस कॉन्फ्रेंस कर सियासी ड्रामा करने वाली 'आप' लीडरशिप, पंजाब के बरनाला में भगवंत मान सरकार द्वारा सफाई कर्मचारियों और माताओं-बहनों पर बरसाई गई लाठियों पर गूंगी क्यों हो गई है? जिन गरीब कामगारों ने दिन-रात एक कर शहर को चमकाया, आज अपने जायज हक मांगने पर उन्हें इंसाफ की जगह लहूलुहान किया जा रहा है। यह कोई 'बदलाव' नहीं, बल्कि सत्ता के नशे में चूर तानाशाही है, और पंजाब की समझदार जनता 2027 के चुनावों में गरीबों पर हुए इस अंधे जुल्म का हिसाब वोट की चोट से जरूर लेगी। Different teeth for showing & eating. AAP’s hypocrisy is completely exposed! Vocal in Delhi, but Kejriwal & Sisodia are dead silent on Bhagwant Mann govt’s brutal lathicharge on sanitation workers & women in Barnala. This isn't 'Badlaav', it's dictatorship. Punjab will reply in 2027. #Barnala #AAPDoubleStandards #PunjabGovernment #SafaiKaramchari ANI IANS News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express @thesaveratimes1 Hindustan Times Economic Times GTC NEWS Press Trust of India The Tribune
Ravneet Singh Bittu14,549 Aufrufe • vor 2 Monaten
1:35
Sensitive content
This media may contain sensitive content.

* ਇਤਿਹਾਸ ਦਾ ਸਿਰਫ਼ ਇੱਕ ਪੱਖ ਨਹੀਂ, ਪੂਰਾ ਸੱਚ ਜਾਣਨਾ ਜ਼ਰੂਰੀ ਹੈ। * ਇਹ ਉਹ ਦਰਦ ਹੈ ਜੋ ਪੰਜਾਬ ਨੇ ਆਪਣੇ ਬੇਗੁਨਾਹ ਲੋਕਾਂ ਦੀਆਂ ਕੁਰਬਾਨੀਆਂ ਨਾਲ ਸਹਿਆ। * ਹਰ ਪੀੜਤ ਨੂੰ ਇਨਸਾਫ਼ ਅਤੇ ਯਾਦ ਮਿਲਣੀ ਚਾਹੀਦੀ ਹੈ। * ਸੱਚੀ ਸ਼ਾਂਤੀ ਸੱਚ ਦੇ ਰਾਹ ਤੋਂ ਹੀ ਆਉਂਦੀ ਹੈ। * It is essential to know the entire truth of history, not just one side. * This is the profound pain that Punjab endured through the sacrifices of its innocent people. * Every victim deserves to be remembered and must receive justice. * True peace can only be attained by walking the path of truth. * इतिहास का केवल एक पहलू नहीं, बल्कि पूरा सच जानना आवश्यक है। * यह वह दर्द है जो पंजाब ने अपने निर्दोष लोगों की कुर्बानियों से सहा है। * हर पीड़ित को न्याय मिलना चाहिए और उन्हें हमेशा याद रखा जाना चाहिए। * सच्ची शांति केवल सत्य के मार्ग से ही प्राप्त होती है। 🙏🏼 #Punjab #TruthPrevails
Ravneet Singh Bittu14,584 Aufrufe • vor 2 Monaten

ਪੰਜਾਬ ਅਤੇ ਦੇਸ਼ ਪ੍ਰਤੀ ਮੇਰੀ ਜ਼ਿੰਮੇਵਾਰੀ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ। 🇮🇳 पंजाब और देश के प्रति मेरी ज़िम्मेदारी इसी तरह निरंतर जारी रहेगी। 🇮🇳 My commitment to Punjab and the nation will remain steadfast, and I will continue to serve with the same dedication. 🇮🇳
Ravneet Singh Bittu13,644 Aufrufe • vor 2 Monaten