Ravneet Singh Bittu's banner
Ravneet Singh Bittu's profile picture

Ravneet Singh Bittu

@RavneetBittu • 70,210 subscribers

Former Union Minister of State Railway & Food Processing Industries. 🇮🇳 MP- 17th & 16th Lok Sabha (Ludhiana) Punjab and 15th Lok Sabha (Anandpur Sahib) Punjab.

Shorts

बठिंडा की दाना मंडी से आई तस्वीरों ने हर पंजाबी का कलेजा छलनी कर दिया है। जब हमारी बेटियां सरेआम नशे के दलदल में बर्बाद हो रही हों, तो यह सिर्फ प्रशासन की नाकामी नहीं, सरकार के ज़मीर का मरना है। Bhagwant Mann जी, क्या यही है आपके ‘माताओं-बेटियों के सत्कार’ की ज़मीनी हक़ीक़त? चुनाव के वक्त बेटियों के नाम पर वोट मांगने वालो, आज पंजाब की बेटियां नशे की भेंट चढ़ रही हैं और आपकी सरकार सिर्फ विज्ञापनों में मस्त है। फ़ोटो-शूट बंद कीजिए और ज़मीनी हकीकत का सामना कीजिए! ਬਠਿੰਡਾ ਦੀ ਦਾਣਾ ਮੰਡੀ ਤੋਂ ਆਈਆਂ ਤਸਵੀਰਾਂ ਨੇ ਹਰ ਪੰਜਾਬੀ ਦਾ ਕਾਲਜਾ ਵਲੂੰਧਰ ਕੇ ਰੱਖ ਦਿੱਤਾ ਹੈ। ਜਦੋਂ ਸਾਡੀਆਂ ਧੀਆਂ ਸ਼ਰੇਆਮ ਨਸ਼ੇ ਦੀ ਦਲਦਲ ਵਿੱਚ ਰੁਲ ਰਹੀਆਂ ਹੋਣ, ਤਾਂ ਇਹ ਸਿਰਫ਼ ਪ੍ਰਸ਼ਾਸਨ ਦੀ ਨਾਕਾਮੀ ਨਹੀਂ, ਸਰਕਾਰ ਦੀ ਜ਼ਮੀਰ ਦਾ ਮਰਨਾ ਹੈ। Bhagwant Mann ਸਾਬ੍ਹ, ਕੀ ਇਹੀ ਹੈ ਤੁਹਾਡੀ ‘ਮਾਵਾਂ-ਧੀਆਂ ਦੇ ਸਤਿਕਾਰ’ ਦੀ ਅਸਲ ਹਕੀਕਤ? ਚੋਣਾਂ ਵੇਲੇ ਧੀਆਂ ਦੇ ਨਾਂ 'ਤੇ ਵੋਟਾਂ ਮੰਗਣ ਵਾਲਿਓ, ਅੱਜ ਪੰਜਾਬ ਦੀਆਂ ਧੀਆਂ ਨਸ਼ਿਆਂ ਦੀ ਭੇਟ ਚੜ੍ਹ ਰਹੀਆਂ ਨੇ ਤੇ ਤੁਹਾਡੀ ਸਰਕਾਰ ਸਿਰਫ਼ ਇਸ਼ਤਿਹਾਰਾਂ ਵਿੱਚ ਮਸਤ ਹੈ। ਫੋਟੋ-ਸ਼ੂਟ ਬੰਦ ਕਰੋ ਤੇ ਜ਼ਮੀਨੀ ਹਕੀਕਤ ਦਾ ਸਾਹਮਣਾ ਕਰੋ। Heartbreaking visuals from Bathinda expose the grim reality of Punjab. Is this your ‘respect for mothers and daughters’, Bhagwant Mann? While our youth are destroyed by narcotics in broad daylight, your government is busy with hollow PR. Stop the photo-ops and act. ANI IANS News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Hindustan Times Economic Times Press Trust of India The Tribune

264,888 views

डायनोसोर वापिस आ सकते हैं लेकिन कांग्रेस पार्टी बिलकुल नहीं आ सकती। Congress

250,445 views

पहले लोग विदेशों की तस्वीरें देखकर कहते थे, “काश भारत भी ऐसा होता।” अब भारत की तस्वीरें देखकर लोग पूछते हैं, “ये सच में इंडिया है?” 😍 जालंधर कैंट रेलवे स्टेशन इसका सबसे खूबसूरत उदाहरण है। यही है नया भारत... तेज, आधुनिक और आत्मविश्वासी। 🚅

14,619 views

Videos

RavneetBittu's profile picture

ਲੁਧਿਆਣਾ ਦੇ ਜਗਰਾਓਂ ਪੁਲ ਹੇਠਾਂ ਸ਼ਰੇਆਮ ਨਸ਼ੇ ਦੀ ਵੀਡੀਓ ਨੇ ਖੋਲ੍ਹੀ ਭਗਵੰਤ ਮਾਨ ਸਰਕਾਰ ਦੀ ਪੋਲ। * ਲੁਧਿਆਣਾ ਦੇ ਜਗਰਾਓਂ ਪੁਲ ਹੇਠਾਂ ਸ਼ਰੇਆਮ ਟੀਕੇ ਲਗਾਉਂਦੇ ਨੌਜਵਾਨਾਂ ਦੀ ਵੀਡੀਓ ਨੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। * ਸ਼ਹਿਰ ਦੇ ਵਿਚਕਾਰ ਚੱਲ ਰਿਹਾ ਇਹ ਖ਼ਤਰਨਾਕ ਕਾਰੋਬਾਰ ਜ਼ਮੀਨੀ ਹਕੀਕਤ ਨੂੰ ਸਾਫ਼ ਬਿਆਨ ਕਰਦਾ ਹੈ। * ਸਰਕਾਰ ਦੇ 'ਨਸ਼ਾ ਮੁਕਤੀ' ਦੇ ਵੱਡੇ-ਵੱਡੇ ਦਾਅਵੇ ਜ਼ਮੀਨੀ ਪੱਧਰ 'ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੇ ਹਨ। ‘ਬਦਲਾਅ’ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਦੇ ਇਸ਼ਤਿਹਾਰਾਂ ਤੱਕ ਸੀਮਤ ਭਗਵੰਤ ਮਾਨ ਸਰਕਾਰ ਜਵਾਨੀ ਨੂੰ ਬਚਾਉਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਸਰਕਾਰ ਹੁਣ ਡਰਾਮੇਬਾਜ਼ੀ ਛੱਡ ਕੇ ਪੰਜਾਬ ਦੀ ਬਰਬਾਦ ਹੁੰਦੀ ਜਵਾਨੀ ਲਈ ਆਪਣੀ ਜਵਾਬਦੇਹੀ ਤੈਅ ਕਰੇ। Video of Open Drug Use Under Ludhiana’s Jagraon Bridge Exposes the Ground Reality - A video showing young men openly injecting drugs under Ludhiana’s Jagraon Bridge has exposed serious lapses in security and law enforcement. - Such a dangerous drug activity taking place in the heart of the city clearly reflects the grim reality on the ground. - The government’s tall claims of making Punjab drug-free are proving to be a complete failure at the ground level. The Bhagwant Mann government’s much-publicised “Badlav” and “Yudh Nasheyan Virudh” campaigns appear to be limited to advertisements, The government must now stop the theatrics, take responsibility, and answer for the destruction of Punjab’s future. #Punjab #Ludhiana #DrugFreePunjab #WarAgainstDrugs #PunjabDrugs #SavePunjabYouth #DrugMenace

Ravneet Singh Bittu

579,590 views • 1 month ago

RavneetBittu's profile picture

ਬੇਖੌਫ਼ ਅਪਰਾਧੀ, ਡਰਿਆ ਪੰਜਾਬ ਅਤੇ ਮੁੱਖ ਮੰਤਰੀ ਦੀ ਸ਼ਰਮਨਾਕ ਚੁੱਪੀ, ਕੀ ਇਹੀ ਹੈ ਆਮ ਆਦਮੀ ਪਾਰਟੀ ਦਾ ਅਸਲੀ 'ਬਦਲਾਅ'? * ਜਲੰਧਰ ਦੇ ਸ਼ਿਵ ਵਿਹਾਰ ਦੀ ਇਹ ਘਟਨਾ ਸਿਰਫ਼ ਇੱਕ ਸਬੂਤ ਹੈ, ਸੈਂਕੜੇ ਜੁਰਮ ਰੋਜ਼ਾਨਾ ਬਿਨਾਂ ਰਿਕਾਰਡ ਹੋਏ ਵਾਪਰਦੇ ਹਨ। * AAP ਸਰਕਾਰ ਹੇਠ ਕਾਨੂੰਨ ਦਾ ਜਨਾਜ਼ਾ ਨਿਕਲ ਚੁੱਕਾ ਹੈ; ਅਪਰਾਧੀ ਪੂਰੀ ਤਰ੍ਹਾਂ ਬੇਖੌਫ਼ ਹਨ। * ਪੰਜਾਬ ਲਗਾਤਾਰ ਅਪਰਾਧਾਂ ਦਾ ਸ਼ਿਕਾਰ ਹੋ ਰਿਹਾ ਹੈ, ਪਰ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਚੁੱਪੀ ਹੈਰਾਨੀਜਨਕ ਹੈ। AAP ਨੂੰ ਵੋਟ ਪਾਉਣ ਦੀ ਭਾਰੀ ਕੀਮਤ ਅੱਜ ਪੂਰਾ ਪੰਜਾਬ ਚੁਕਾ ਰਿਹਾ ਹੈ। Fearless criminals, a terrified Punjab, and the CM's shameful silence—is this the real 'Badlaav' of the Aam Aadmi Party? * This incident in Jalandhar's Shiv Vihar is just one piece of evidence; hundreds of such crimes go unrecorded every single day. * Law and order has completely collapsed under the AAP government; criminals are operating without any fear. * Punjab is constantly falling prey to crime, yet the silence of Kejriwal and Bhagwant Mann is shocking. Today, the entire state of Punjab is paying a heavy price for voting for AAP. ANI IANS News18Punjab Zee PHH Daily Ajit JagBani Dainik Savera Times Rozana Spokesman GTC NEWS Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Press Trust of India Hindustan Times Economic Times Press Trust of India The Tribune BJP Central Media BJP

Ravneet Singh Bittu

141,590 views • 1 month ago

RavneetBittu's profile picture

ਇਹ ਬਹੁਤ ਹੀ ਸ਼ਰਮਨਾਕ ਹੈ ਕਿ ਲਗਭਗ ₹14.38 ਕਰੋੜ ਦੀ ਲਾਗਤ ਨਾਲ ਬਣੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਦਾ ਬਾਸਕਟਬਾਲ ਕੋਰਟ ਅੱਜ ਪੰਜਾਬ ਸਰਕਾਰ ਦੀ ਅਣਗਹਿਲੀ ਦੇ ਹੰਝੂ ਰੋ ਰਿਹਾ ਹੈ। ​ਸਾਡੇ ਹੋਨਹਾਰ ਨੌਜਵਾਨ ਜੋ ਪੂਰੇ ਉੱਤਰੀ ਭਾਰਤ ਤੋਂ ਇੱਥੇ ਦੇਸ਼ ਦਾ ਨਾਂ ਰੋਸ਼ਨ ਕਰਨ ਦੇ ਸੁਪਨੇ ਲੈ ਕੇ ਆਉਂਦੇ ਹਨ, ਉਹਨਾਂ ਨੂੰ ਬਰਸਾਤਾਂ ਵਿੱਚ ਚੋਂਦੀ ਛੱਤ ਹੇਠਾਂ ਖੇਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਹ ਸਿਰਫ਼ ਇੱਕ ਇਮਾਰਤ ਦੀ ਖਸਤਾ ਹਾਲਤ ਨਹੀਂ ਹੈ, ਬਲਕਿ ਪੰਜਾਬ ਦੇ ਨੌਜਵਾਨਾਂ ਅਤੇ ਖਿਡਾਰੀਆਂ ਨਾਲ ਵੱਡਾ ਧੋਖਾ ਹੈ। ਪੰਜਾਬ ਸਰਕਾਰ ਨੂੰ ਇਸ ਖਰਾਬ ਬੁਨਿਆਦੀ ਢਾਂਚੇ ਅਤੇ ਪੈਸੇ ਦੀ ਬਰਬਾਦੀ ਦਾ ਜਵਾਬ ਦੇਣਾ ਪਵੇਗਾ। #SaveOurSports #Punjab #YouthDeservesBetter ANI IANS News18Punjab Zee PHH Daily Ajit JagBani Dainik Savera Times Rozana Spokesman GTC NEWS Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express Hindustan Times Economic Times Press Trust of India The Tribune

Ravneet Singh Bittu

21,248 views • 2 months ago

"ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ" ਵਾਲੀ ਕਹਾਵਤ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੀ ਸਿਆਸਤ 'ਤੇ ਬਿਲਕੁਲ ਢੁੱਕਦੀ ਹੈ। ਦਿੱਲੀ ਵਿੱਚ ਛੋਟੀਆਂ-ਛੋਟੀਆਂ ਗੱਲਾਂ 'ਤੇ ਘੰਟਿਆਂ-ਬੱਧੀ ਪ੍ਰੈਸ ਕਾਨਫਰੰਸਾਂ ਕਰਕੇ ਸਿਆਸੀ ਡਰਾਮੇ ਕਰਨ ਵਾਲੀ 'ਆਪ' ਲੀਡਰਸ਼ਿਪ, ਪੰਜਾਬ ਦੇ ਬਰਨਾਲਾ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਸਫਾਈ ਸੇਵਕਾਂ ਅਤੇ ਮਾਵਾਂ-ਭੈਣਾਂ 'ਤੇ ਵਰ੍ਹਾਈਆਂ ਗਈਆਂ ਡਾਂਗਾਂ 'ਤੇ ਗੂੰਗੀ ਕਿਉਂ ਹੋ ਗਈ ਹੈ? ਜਿਨ੍ਹਾਂ ਗਰੀਬ ਕਾਮਿਆਂ ਨੇ ਦਿਨ-ਰਾਤ ਇੱਕ ਕਰਕੇ ਸ਼ਹਿਰ ਨੂੰ ਚਮਕਾਇਆ, ਅੱਜ ਆਪਣੇ ਬਣਦੇ ਹੱਕ ਮੰਗਣ 'ਤੇ ਉਨ੍ਹਾਂ ਨੂੰ ਇਨਸਾਫ਼ ਦੀ ਥਾਂ ਲਹੂ-ਲੁਹਾਣ ਕੀਤਾ ਜਾ ਰਿਹਾ ਹੈ। ਇਹ ਕੋਈ ਬਦਲਾਅ ਨਹੀਂ, ਸਗੋਂ ਸੱਤਾ ਦੇ ਨਸ਼ੇ ਵਿੱਚ ਚੂਰ ਤਾਨਾਸ਼ਾਹੀ ਹੈ, ਅਤੇ ਪੰਜਾਬ ਦੀ ਸੂਝਵਾਨ ਜਨਤਾ 2027 ਦੀਆਂ ਚੋਣਾਂ ਵਿੱਚ ਗਰੀਬਾਂ 'ਤੇ ਹੋਏ ਇਸ ਅੰਨ੍ਹੇ ਜ਼ੁਲਮ ਦਾ ਹਿਸਾਬ ਵੋਟ ਦੀ ਚੋਟ ਨਾਲ ਜ਼ਰੂਰ ਲਵੇਗੀ। हाथी के दांत खाने के और, दिखाने के और" वाली कहावत अरविंद केजरीवाल और मनीष सिसोदिया की राजनीति पर बिल्कुल सटीक बैठती है। दिल्ली में छोटी-छोटी बातों पर घंटों प्रेस कॉन्फ्रेंस कर सियासी ड्रामा करने वाली 'आप' लीडरशिप, पंजाब के बरनाला में भगवंत मान सरकार द्वारा सफाई कर्मचारियों और माताओं-बहनों पर बरसाई गई लाठियों पर गूंगी क्यों हो गई है? जिन गरीब कामगारों ने दिन-रात एक कर शहर को चमकाया, आज अपने जायज हक मांगने पर उन्हें इंसाफ की जगह लहूलुहान किया जा रहा है। यह कोई 'बदलाव' नहीं, बल्कि सत्ता के नशे में चूर तानाशाही है, और पंजाब की समझदार जनता 2027 के चुनावों में गरीबों पर हुए इस अंधे जुल्म का हिसाब वोट की चोट से जरूर लेगी। Different teeth for showing & eating. AAP’s hypocrisy is completely exposed! Vocal in Delhi, but Kejriwal & Sisodia are dead silent on Bhagwant Mann govt’s brutal lathicharge on sanitation workers & women in Barnala. This isn't 'Badlaav', it's dictatorship. Punjab will reply in 2027. ​#Barnala #AAPDoubleStandards #PunjabGovernment #SafaiKaramchari ANI IANS News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express @thesaveratimes1 Hindustan Times Economic Times GTC NEWS Press Trust of India The Tribune
0:35

Sensitive content

This media may contain sensitive content.

14,549 views • 2 months ago

* ਇਤਿਹਾਸ ਦਾ ਸਿਰਫ਼ ਇੱਕ ਪੱਖ ਨਹੀਂ, ਪੂਰਾ ਸੱਚ ਜਾਣਨਾ ਜ਼ਰੂਰੀ ਹੈ। * ਇਹ ਉਹ ਦਰਦ ਹੈ ਜੋ ਪੰਜਾਬ ਨੇ ਆਪਣੇ ਬੇਗੁਨਾਹ ਲੋਕਾਂ ਦੀਆਂ ਕੁਰਬਾਨੀਆਂ ਨਾਲ ਸਹਿਆ। * ਹਰ ਪੀੜਤ ਨੂੰ ਇਨਸਾਫ਼ ਅਤੇ ਯਾਦ ਮਿਲਣੀ ਚਾਹੀਦੀ ਹੈ। * ਸੱਚੀ ਸ਼ਾਂਤੀ ਸੱਚ ਦੇ ਰਾਹ ਤੋਂ ਹੀ ਆਉਂਦੀ ਹੈ। * It is essential to know the entire truth of history, not just one side. * This is the profound pain that Punjab endured through the sacrifices of its innocent people. * Every victim deserves to be remembered and must receive justice. * True peace can only be attained by walking the path of truth. * इतिहास का केवल एक पहलू नहीं, बल्कि पूरा सच जानना आवश्यक है। * यह वह दर्द है जो पंजाब ने अपने निर्दोष लोगों की कुर्बानियों से सहा है। * हर पीड़ित को न्याय मिलना चाहिए और उन्हें हमेशा याद रखा जाना चाहिए। * सच्ची शांति केवल सत्य के मार्ग से ही प्राप्त होती है। 🙏🏼 #Punjab #TruthPrevails
1:35

14,584 views • 2 months ago