
AAP Punjab
@AAPPunjab • 483,202 subscribers
Official account of Aam Aadmi Party - Punjab.
Shorts
Videos

ਭਾਜਪਾ ਦੀ ਦਬਾਅ ਦੀ ਰਾਜਨੀਤੀ ਹੋਈ ਫ਼ੇਲ੍ਹ !! ਬਾਕੀ ਸੂਬਿਆਂ ਵਾਂਗ ਚੋਣਾਂ ਨੇੜੇ ਆਉਣ ਕਰਕੇ ਕੇਂਦਰ ਦੀ ਭਾਜਪਾ ਸਾਨੂੰ ਡਰਾਉਣ ਧਮਕਾਉਣ ਲਈ ED ਤੇ CBI ਦਾ ਸਹਾਰਾ ਲੈ ਰਹੀ ਹੈ। ਮੇਰੇ ਘਰ ਅਤੇ ਰਿਸ਼ਤੇਦਾਰਾਂ ਦੇ ਘਰਾਂ 'ਤੇ ED ਨੇ ਰੇਡ ਕੀਤੀ, ਪਰ ਕੁਝ ਨਹੀਂ ਮਿਲਿਆ। ਜਿਸ ਮਗਰੋਂ ਮੇਰੇ 'ਤੇ ਭਾਜਪਾ ਜੁਆਇਨ ਕਰਨ ਦਾ ਦਬਾਅ ਪਾਇਆ ਗਿਆ। ਪਰ, ਭਾਜਪਾ ਇਹ ਜਾਣ ਲਵੇ ਕਿ ਅਸੀਂ ਅਰਵਿੰਦ ਕੇਜਰੀਵਾਲ ਦੇ ਸੱਚੇ ਸਿਪਾਹੀ ਹਾਂ ਤੇ ਜਦੋਂ ਤੱਕ ਸਾਹ ਚੱਲਦੇ ਨੇ ਆਮ ਆਦਮੀ ਪਾਰਟੀ ਦੇ ਨਾਲ਼ ਰਹਾਂਗੇ। - Dr Amandeep Kaur Arora ਵਿਧਾਇਕਾ, 'ਆਪ' ਪੰਜਾਬ
AAP Punjab39,306 görüntüleme • 4 gün önce

A Record Youth Turnout in the Badals’ Home Turf Against the Drug Menace ! 20,000 Voices. One Message: Punjab Says No to Drugs. A record 20,000 youth and athletes came together in Bathinda for Youth Run Punjab 2026, united by one message: say no to drugs and spread awareness among those around us. Under the Mann Government’s #YudhNasheVirudh campaign, the run turned into a powerful movement of young Punjabis choosing sports, fitness and a drug-free future.
AAP Punjab114,860 görüntüleme • 1 ay önce

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ‼️ ਘਟਨਾ ਦੇ ਕੁੱਝ ਘੰਟਿਆਂ 'ਚ ਹੀ ਪਰਵਿੰਦਰ ਝੋਟਾ ਮਾਮਲੇ ਦਾ ਇੱਕ ਦੋਸ਼ੀ ਗ੍ਰਿਫ਼ਤਾਰ
AAP Punjab43,650 görüntüleme • 27 gün önce

BREAKING | Punjab Police Cracks Down on Medical Stores Illegally Selling Prescription Drugs Under the Table
AAP Punjab16,239 görüntüleme • 27 gün önce

ਨਸ਼ਿਆਂ ਦੇ ਮੁੱਦੇ 'ਤੇ ਸਿਆਸਤ ਖੇਡਣ ਤੋਂ ਪਹਿਲਾਂ ਇਹਨਾਂ ਸਵਾਲਾਂ ਦੇ 3.5 ਕਰੋੜ ਪੰਜਾਬ ਵਾਸੀਆਂ ਨੂੰ ਜਵਾਬ ਦਿਓ ਭਾਜਪਾ ਵਾਲ਼ਿਓ!
AAP Punjab24,239 görüntüleme • 1 ay önce

CM ਮਾਨ ਕੱਲ੍ਹ ਸੀਨੀਅਰ ਪੁਲਿਸ ਅਫ਼ਸਰਾਂ ਨਾਲ਼ ਫ਼ਿਲੌਰ ਵਿਖੇ ਕਰਨਗੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਰਿਵਿਊ ਮੀਟਿੰਗ !! ‘ਆਪ’ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ Baltej Pannu ਨੇ ਸਾਂਝੀ ਕੀਤੀ ਜਾਣਕਾਰੀ 👉🏻 ਸਾਰੇ ਜ਼ਿਲ੍ਹਿਆਂ ਦੇ SSPs, DCs ਸਮੇਤ ਪੁਲਿਸ ਦੇ ਹੋਰ ਸੀਨੀਅਰ ਅਧਿਕਾਰੀ ਲੈਣਗੇ ਹਿੱਸਾ 👉🏻 ‘ਯੁੱਧ ਨਸ਼ਿਆਂ ਵਿਰੁੱਧ’ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਅਤੇ ਅਗਲੇ ਦਿਨਾਂ ‘ਚ ਉਲੀਕੇ ਜਾਣ ਵਾਲ਼ੇ ਪ੍ਰੋਗਰਾਮਾਂ ਬਾਰੇ ਕੀਤੀ ਜਾਵੇਗੀ ਚਰਚਾ
AAP Punjab11,541 görüntüleme • 25 gün önce

CM Bhagwant Mann ਨੇ ਵਿਦੇਸ਼ ਜਾਣ ਲਈ ਆਗਿਆ ਦੇਣ 'ਤੇ ਅਦਾਲਤ ਦਾ ਧੰਨਵਾਦ ਕਰਦਿਆਂ ਕਰੜੇ ਹੱਥੀਂ ਲਈ ਭਾਜਪਾ !! 👉🏻 ਸਾਢੇ 12 ਸਾਲਾਂ ਤੋਂ ਪੱਤਰਕਾਰਾਂ ਦੇ ਸਵਾਲਾਂ ਤੋਂ ਕਿਉਂ ਭੱਜ ਰਹੇ PM ਮੋਦੀ ? 👉🏻 ਆਮ ਜਨਤਾ ਦੀ ਆਵਾਜ਼ ਨੂੰ ਹਰ ਤਰੀਕੇ ਨਾਲ਼ ਦਬਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਭਾਜਪਾ 👉🏻 ਭਾਜਪਾ ਵੱਲੋਂ ਮਨੁੱਖੀ ਅਧਿਕਾਰਾਂ ਦਾ ਕੀਤਾ ਜਾ ਰਿਹਾ ਸ਼ਰੇਆਮ ਘਾਣ
AAP Punjab10,311 görüntüleme • 24 gün önce

ਵਾਇਰਲ ਵੀਡੀਓ ਬਾਰੇ ਜਲਦੀ ਕਰਾਂਗੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ !! 'ਆਪ' ਪੰਜਾਬ ਦੇ ਮੀਡੀਆ ਇੰਚਾਰਜ Baltej Pannu ਨੇ ਪ੍ਰੈੱਸ ਕਾਨਫਰੰਸ ਨੂੰ ਕੀਤਾ ਸੰਬੋਧਨ ਕਿਹਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਾਇਰਲ ਵੀਡੀਓ ਬਾਰੇ ਰਿਪੋਰਟ ਪੇਸ਼ ਕਰਕੇ ਉਸ ਨੂੰ ਸੱਚ ਦੱਸ ਰਹੇ ਹਨ। ਜੇ ਉਸ ਨੂੰ ਮੰਨ ਵੀ ਲਿਆ ਜਾਵੇ ਤਾਂ ਇਹ ਰਿਪੋਰਟ ਇਹ ਨਹੀਂ ਦੱਸ ਰਹੀ ਕਿ ਉਸ ਵੀਡੀਓ 'ਚ ਅਸਲ ਵਿੱਚ ਕੌਣ ਹੈ ?
AAP Punjab43,551 görüntüleme • 4 ay önce

ਸਰਬਉੱਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਈਆਂ ਸਿਆਸੀ ਨਿਯੁਕਤੀਆਂ ਦੇ ਫ਼ੈਸਲੇ ਸੰਗਤ ਦੇ ਸਾਹਮਣੇ ਹਨ! ਵੱਡੇ ਧਾਰਮਿਕ ਅਹੁਦਿਆਂ 'ਤੇ ਬੈਠੇ ਲੋਕ ਆਪਣੇ ਸਿਆਸੀ ਆਕਾਵਾਂ ਦੀ ਸ਼ਹਿ 'ਤੇ ਮੇਰੇ ਖ਼ਿਲਾਫ਼ ਕੂੜ ਪ੍ਰਚਾਰ ਕਰ ਰਹੇ ਹਨ। ਇਹੀ ਲੋਕ ਪਹਿਲਾਂ ਇਹ ਸਵਾਲ ਕਰਦੇ ਸੀ ਕਿ ਕਨੂੰਨ ਕਿਉਂ ਨਹੀਂ ਬਣਾਉਂਦੇ ਤੇ ਹੁਣ ਕਹਿੰਦੇ ਕਨੂੰਨ ਕਿਉਂ ਬਣਾਇਆ ਕਿਉਂ ਕਿ ਇਹ ਸਿਆਸੀ ਆਕਾ ਹੀ ਇਸ ਕਨੂੰਨ 'ਚ ਸਭ ਤੋਂ ਪਹਿਲਾਂ ਗੁਨਾਹਗਾਰ ਸਾਬਤ ਹੋਣਗੇ। 2 ਦਸੰਬਰ ਨੂੰ ਗੁਨਾਹ ਕਬੂਲ ਕਰਨ ਤੇ ਬਾਅਦ 'ਚ ਮੁੱਕਰ ਜਾਣ ਵਾਲ਼ਿਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨਾ ਪੱਖਪਾਤ ਨਹੀਂ ਤਾਂ ਹੋਰ ਕੀ ਹੈ? ਆਖਰੀ ਫ਼ੈਸਲਾ ਸਮੂਹ ਗੁਰੂ ਰੂਪ ਸਾਧ ਸੰਗਤ ਕਰੇਗੀ, ਮੈਂ ਸਦਾ ਪੰਜਾਬ ਅਤੇ ਪੰਜਾਬ ਵਾਸੀਆਂ ਦੀ ਭਲਾਈ ਨੂੰ ਸਮਰਪਿਤ ਰਹਾਂਗਾ। - Bhagwant Mann ਮੁੱਖ ਮੰਤਰੀ, ਪੰਜਾਬ
AAP Punjab24,175 görüntüleme • 4 ay önce

Great News for Punjab ✨ CAG report reveals No more 'Khazana Khali' under Bhagwant Mann Govt ▶️ Increase in Punjab's revenue - surpasses Haryana by ₹2,551 crore in revenue collection ▶️ Govt earned a revenue of ₹47,923.41 crore in 2023 This report is a proof that the accusations by Congress, Akali Dal, BJP on Punjabs economy are FAKE. See the detailed report 👇
AAP Punjab107,052 görüntüleme • 3 yıl önce

ਮਾਨ ਸਰਕਾਰ ਦੀ ਡਿਜੀਟਲ ਕ੍ਰਾਂਤੀ ਦਾ ਇੱਕ ਹੋਰ ਮਾਅਰਕਾ - ਈ-ਸਨਦ (e-sanad) ਪੋਰਟਲ🖥️ 🔹 ਹੁਣ ਘਰ ਬੈਠੇ ਤਸਦੀਕ ਹੋਣਗੇ ਸਕੂਲ, ਕਾਲਜ ਤੇ ਯੂਨੀਵਰਸਿਟੀ ਦੇ ਸਾਰੇ ਪ੍ਰਮਾਣ ਪੱਤਰ 🔹 ਸਿਰਫ਼ ₹60 ਦੀ ਨਾ-ਮਾਤਰ ਫ਼ੀਸ, ਦੁਨੀਆ 'ਚ ਕਿਤੇ ਵੀ ਬੈਠੇ ਆਨਲਾਈਨ ਲਓ ਸਹੂਲਤ 🔹 ਨਾ ਖੱਜਲ-ਖ਼ੁਆਰੀ, ਨਾ ਲੰਮੀ ਉਡੀਕ, ਨਾ ਬੇਲੋੜਾ ਖ਼ਰਚਾ ਅਤੇ ਨਾ ਕਿਸੇ ਏਜੈਂਟ ਦੀ ਲੋੜ Harjot Singh Bains ਸਿੱਖਿਆ ਮੰਤਰੀ, ਪੰਜਾਬ
AAP Punjab32,741 görüntüleme • 10 ay önce