
BBC News Punjabi
@bbcnewspunjabi • 205,076 subscribers
https://t.co/9lNcHJ7Cca A Collective Newsroom publication for BBC
Videos

''ਜ਼ਿੰਦਗੀ 'ਚ ਬਹੁਤ ਨਸੀਬਾਂ ਵਾਲੇ ਲੋਕ ਦੇਖੇ ਪਰ ਪਾਕਿਸਤਾਨ ਦੇ ਸਾਬਕਾ PM ਨਵਾਜ਼ ਸ਼ਰੀਫ਼ ਵਰਗਾ ਨਸੀਬ ਨਹੀਂ ਦੇਖਿਆ,'' ਗਿਲਗਿਤ-ਬਲਤਿਸਤਾਨ ਚੋਣਾਂ ਨੂੰ ਲੈ ਕੇ ਸਿਆਸੀ ਆਗੂਆਂ ਵੱਲੋਂ ਵੋਟਾਂ ਮੰਗੀਆਂ ਜਾ ਰਹੀਆਂ ਹਨ ਜਿਸ 'ਤੇ ਲੇਖਕ ਤੇ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ਼ ਨੇ ਟਿੱਪਣੀ ਕੀਤੀ #Pakistan #NawazSharif #GilgitBaltistan
BBC News Punjabi186,361 Aufrufe • vor 1 Monat

ਫਿਲਮ ਸਤਲੁਜ ਨੂੰ ਜ਼ੀ-5 ਤੋਂ ਹਟਾਏ ਜਾਣ ਤੋਂ ਬਾਅਦ ਪੰਜਾਬ ਦੇ ਕਈ ਪਿੰਡਾਂ 'ਚ ਇਸ ਫਿਲਮ ਦੀ ਸਕਰਿਨਿੰਗ ਕੀਤੀ ਜਾ ਰਹੀ ਹੈ। ਜਿਹੜੇ ਪਿੰਡਾਂ 'ਚ ਲੋਕ ਸਾਂਝੀ ਥਾਂ 'ਤੇ ਇਕੱਠੇ ਹੋ ਕੇ ਫਿਲਮ ਦੇਖ ਰਹੇ ਹਨ ਉਹ ਕੀ ਆਖ ਰਹੇ ਹਨ... ਦੇਖੋ ਰਿਪੋਰਟ ਰਿਪੋਰਟ: ਹਰਮਨਦੀਪ ਸਿੰਘ, ਗੁਰਪ੍ਰੀਤ ਚਾਲਵਾ, ਸ਼ੂਟ: ਗੁਰਦੇਵ ਸਿੰਘ, ਐਡਿਟ: ਰਾਜਨ ਪਪਨੇਜਾ
BBC News Punjabi15,722 Aufrufe • vor 24 Tagen

ਅੰਮ੍ਰਿਤਸਰ ਦੇ ਕੋਮਲਪ੍ਰੀਤ ਕੌਰ ਨੇ ਐਨਡੀਏ ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ 18ਵਾਂ ਰੈਂਕ ਹਾਸਲ ਕੀਤਾ ਹੈ। ਕੋਮਲਪ੍ਰੀਤ ਦੇ ਪਿਤਾ ਭਾਰਤੀ ਫ਼ੌਜ ਵਿੱਚ ਹਵਲਦਾਰ ਹਨ ਅਤੇ ਇਸ ਸਮੇਂ ਲੇਹ ਵਿੱਚ ਡਿਊਟੀ ਤੇ ਤਾਇਨਾਤ ਹਨ। ਦੇਖੋ ਪਿਤਾ ਨੇ ਕਿਵੇਂ ਸੈਲਿਊਟ ਕਰ ਆਪਣੀ ਧੀ ਨੂੰ ਵਧਾਈ ਦਿੱਤੀ #amritsar #Komalpreetkaur #nda
BBC News Punjabi22,331 Aufrufe • vor 1 Monat

ਉੱਤਰਪ੍ਰਦੇਸ਼ ਦੇ ਪੀਲੀਭੀਤ ਵਿੱਚ ਕਥਿਤ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਤਿੰਨੇ ਨੌਜਵਾਨਾਂ ਗੁਰਵਿੰਦਰ ਸਿੰਘ, ਜਸ਼ਨਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਹੈ ਦਾ ਸਬੰਧ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡਾਂ ਨਾਲ ਹੈ.. ਜਾਣੋ ਉਨ੍ਹਾਂ ਦੇ ਪਰਿਵਾਰਾਂ ਨੇ ਕੀ ਦੱਸਿਆ... ਰਿਪੋਰਟ - ਗੁਰਪ੍ਰੀਤ ਸਿੰਘ, ਐਡਿਟ- ਗੁਰਕਿਰਤਪਾਲ ਸਿੰਘ #Punjab #UP #punjabpolice
BBC News Punjabi103,627 Aufrufe • vor 1 Jahr

ਪਾਕਿਸਤਾਨ ਦੀ ਮੀਡੀਆ ਵੱਲੋਂ ਮਰਹੂਮ ਗਾਇਕਾ ਆਸ਼ਾ ਭੋਸਲੇ ਦੇ ਦੇਹਾਂਤ ਉੱਤੇ ਉਨ੍ਹਾਂ ਦੇ ਗਾਣੇ ਚਲਾਏ ਗਏ ਸਨ ਜਿਸ ਉੱਤੇ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਨੇ ਮੀਡੀਆ ਅਦਾਰਿਆਂ ਨੂੰ ਨੋਟਿਸ ਭੇਜਿਆ, ਪੜ੍ਹੋ ਉਸ ਉੱਤੇ ਮੁਹੰਮਦ ਹਨੀਫ਼ ਦਾ ਵਲੌਗ। Mohammed Hanif ਇਹ ਲੇਖਕ ਦੇ ਨਿੱਜੀ ਵਿਚਾਰ ਹਨ। #Pakistan #AshaBhosle
BBC News Punjabi20,920 Aufrufe • vor 3 Monaten

ਪਾਕਿਸਤਾਨ ਵਿੱਚ ਬੀਤੇ ਦਿਨੀਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰਿਹਾਈ ਨੂੰ ਲੈ ਕੇ ਪ੍ਰਦਰਸ਼ਨ ਹੋਏ ਪਰ ਇਮਰਾਨ ਦੇ ਸਮਰਥਕਾਂ ਨੂੰ ਸੁਰੱਖਿਆ ਬਲਾਂ ਨੇ ਇਸਲਾਮਾਬਾਦ ਤੋਂ ਹੀ ਖਦੇੜ ਦਿੱਤਾ ਸੀ। ਇਸ ਬਾਰੇ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ ਨੇ ਕੀ ਟਿੱਪਣੀ ਕੀਤੀ ਹੈ? ਐਡਿਟ:ਰਾਜਨ ਪਪਨੇਜਾ #ImranKhan #Pakistan Mohammed Hanif Rupa Jha
BBC News Punjabi72,755 Aufrufe • vor 1 Jahr

ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਮੌਕੇ ਨੌਜਵਾਨਾਂ ਦੀ ਲੜਾਈ ਦੌਰਾਨ ਇੱਕ ਕੈਨੇਡਾ ਦੇ ਪੀਆਰ ਨੌਜਵਾਨ ਦੀ ਮੌਤ ਹੋ ਗਈ। ਇਹ ਨੌਜਵਾਨ ਨਿਹੰਗ ਸਿੰਘ ਦੇ ਬਾਣੇ ਵਿੱਚ ਸੀ ਜੋ ਕਥਿਤ ਮੁਲਜ਼ਮਾਂ ਨੂੰ ਹੋਲਾ ਮਹੱਲਾ ਮੌਕੇ ਗਾਣੇ ਲਗਾ ਕੇ ਨਾ ਘੁੰਮਣ ਲਈ ਕਹਿ ਰਿਹਾ ਸੀ। ਰਿਪੋਰਟ- ਗੁਰਪ੍ਰੀਤ ਚਾਵਲਾ, ANI, ਐਡਿਟ- ਰਾਜਨ ਪਪਨੇਜਾ
BBC News Punjabi107,070 Aufrufe • vor 3 Jahren






