
BBC News Punjabi
@bbcnewspunjabi • 205,408 subscribers
https://t.co/9lNcHJ7Cca A Collective Newsroom publication for BBC
Videos

''ਜ਼ਿੰਦਗੀ 'ਚ ਬਹੁਤ ਨਸੀਬਾਂ ਵਾਲੇ ਲੋਕ ਦੇਖੇ ਪਰ ਪਾਕਿਸਤਾਨ ਦੇ ਸਾਬਕਾ PM ਨਵਾਜ਼ ਸ਼ਰੀਫ਼ ਵਰਗਾ ਨਸੀਬ ਨਹੀਂ ਦੇਖਿਆ,'' ਗਿਲਗਿਤ-ਬਲਤਿਸਤਾਨ ਚੋਣਾਂ ਨੂੰ ਲੈ ਕੇ ਸਿਆਸੀ ਆਗੂਆਂ ਵੱਲੋਂ ਵੋਟਾਂ ਮੰਗੀਆਂ ਜਾ ਰਹੀਆਂ ਹਨ ਜਿਸ 'ਤੇ ਲੇਖਕ ਤੇ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ਼ ਨੇ ਟਿੱਪਣੀ ਕੀਤੀ #Pakistan #NawazSharif #GilgitBaltistan
BBC News Punjabi187,090 görüntüleme • 3 ay önce

ਦਿਲਜੀਤ ਦੋਸਾਂਝ ਵੈਂਬਲੀ ਸਟੇਡੀਅਮ ਵਿੱਚ ਮੁੱਖ ਕਲਾਕਾਰ ਵਜੋਂ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਹਨ। ਉਨ੍ਹਾਂ ਦੇ ਲਈ ਇਹ ਉਪਲਬਧੀ ਕੀ ਮਾਅਨੇ ਰੱਖਦੀ ਹੈ ਅਤੇ ਕੀ ਕਦੇ ਉਨ੍ਹਾਂ ਨੇ ਇਸ ਬਾਰੇ ਸੋਚਿਆ ਸੀ? ਇਸ ਬਾਰੇ ਦਿਲਜੀਤ ਨੇ ਬੀਬੀਸੀ ਨਾਲ ਖ਼ਾਸ ਗੱਲਬਾਤ ਕੀਤੀ। ਵੀਡੀਓ- ਨੂਰ ਨਾਂਜੀ, ਅੰਮ੍ਰਿਤ ਚੀਮਾ, ਅਲੀ ਕਾਜ਼ਮੀ #diljitdosanjh
BBC News Punjabi13,696 görüntüleme • 6 gün önce

ਉੱਤਰਪ੍ਰਦੇਸ਼ ਦੇ ਪੀਲੀਭੀਤ ਵਿੱਚ ਕਥਿਤ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਤਿੰਨੇ ਨੌਜਵਾਨਾਂ ਗੁਰਵਿੰਦਰ ਸਿੰਘ, ਜਸ਼ਨਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਹੈ ਦਾ ਸਬੰਧ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡਾਂ ਨਾਲ ਹੈ.. ਜਾਣੋ ਉਨ੍ਹਾਂ ਦੇ ਪਰਿਵਾਰਾਂ ਨੇ ਕੀ ਦੱਸਿਆ... ਰਿਪੋਰਟ - ਗੁਰਪ੍ਰੀਤ ਸਿੰਘ, ਐਡਿਟ- ਗੁਰਕਿਰਤਪਾਲ ਸਿੰਘ #Punjab #UP #punjabpolice
BBC News Punjabi103,627 görüntüleme • 1 yıl önce

ਅੰਮ੍ਰਿਤਸਰ ਦੇ ਕੋਮਲਪ੍ਰੀਤ ਕੌਰ ਨੇ ਐਨਡੀਏ ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ 18ਵਾਂ ਰੈਂਕ ਹਾਸਲ ਕੀਤਾ ਹੈ। ਕੋਮਲਪ੍ਰੀਤ ਦੇ ਪਿਤਾ ਭਾਰਤੀ ਫ਼ੌਜ ਵਿੱਚ ਹਵਲਦਾਰ ਹਨ ਅਤੇ ਇਸ ਸਮੇਂ ਲੇਹ ਵਿੱਚ ਡਿਊਟੀ ਤੇ ਤਾਇਨਾਤ ਹਨ। ਦੇਖੋ ਪਿਤਾ ਨੇ ਕਿਵੇਂ ਸੈਲਿਊਟ ਕਰ ਆਪਣੀ ਧੀ ਨੂੰ ਵਧਾਈ ਦਿੱਤੀ #amritsar #Komalpreetkaur #nda
BBC News Punjabi22,331 görüntüleme • 3 ay önce

ਫਿਲਮ ਸਤਲੁਜ ਨੂੰ ਜ਼ੀ-5 ਤੋਂ ਹਟਾਏ ਜਾਣ ਤੋਂ ਬਾਅਦ ਪੰਜਾਬ ਦੇ ਕਈ ਪਿੰਡਾਂ 'ਚ ਇਸ ਫਿਲਮ ਦੀ ਸਕਰਿਨਿੰਗ ਕੀਤੀ ਜਾ ਰਹੀ ਹੈ। ਜਿਹੜੇ ਪਿੰਡਾਂ 'ਚ ਲੋਕ ਸਾਂਝੀ ਥਾਂ 'ਤੇ ਇਕੱਠੇ ਹੋ ਕੇ ਫਿਲਮ ਦੇਖ ਰਹੇ ਹਨ ਉਹ ਕੀ ਆਖ ਰਹੇ ਹਨ... ਦੇਖੋ ਰਿਪੋਰਟ ਰਿਪੋਰਟ: ਹਰਮਨਦੀਪ ਸਿੰਘ, ਗੁਰਪ੍ਰੀਤ ਚਾਲਵਾ, ਸ਼ੂਟ: ਗੁਰਦੇਵ ਸਿੰਘ, ਐਡਿਟ: ਰਾਜਨ ਪਪਨੇਜਾ
BBC News Punjabi15,751 görüntüleme • 2 ay önce

ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਮੌਕੇ ਨੌਜਵਾਨਾਂ ਦੀ ਲੜਾਈ ਦੌਰਾਨ ਇੱਕ ਕੈਨੇਡਾ ਦੇ ਪੀਆਰ ਨੌਜਵਾਨ ਦੀ ਮੌਤ ਹੋ ਗਈ। ਇਹ ਨੌਜਵਾਨ ਨਿਹੰਗ ਸਿੰਘ ਦੇ ਬਾਣੇ ਵਿੱਚ ਸੀ ਜੋ ਕਥਿਤ ਮੁਲਜ਼ਮਾਂ ਨੂੰ ਹੋਲਾ ਮਹੱਲਾ ਮੌਕੇ ਗਾਣੇ ਲਗਾ ਕੇ ਨਾ ਘੁੰਮਣ ਲਈ ਕਹਿ ਰਿਹਾ ਸੀ। ਰਿਪੋਰਟ- ਗੁਰਪ੍ਰੀਤ ਚਾਵਲਾ, ANI, ਐਡਿਟ- ਰਾਜਨ ਪਪਨੇਜਾ
BBC News Punjabi107,089 görüntüleme • 3 yıl önce




