
Bhagwant Mann
@BhagwantMann • 1,597,516 subscribers
Chief Minister of Punjab
Shorts
Videos

ਬੇਬੇ, ਤੈਨੂੰ ਮਿਲ ਕੇ ਰੂਹ ਨੂੰ ਸੱਚਾ ਸਕੂਨ ਮਿਲ ਗਿਆ… ਵਾਹਿਗੁਰੂ ਤੇਰੀ ਇਸ ਮੁਸਕਾਨ ਨੂੰ ਇਸੇ ਤਰ੍ਹਾਂ ਬਰਕਰਾਰ ਰੱਖੇ। ਤੇਰਾ ਇਹ ਪੁੱਤ ਪੰਜਾਬ ਦੀ ਸੇਵਾ ਲਈ ਹਮੇਸ਼ਾ ਡਟਿਆ ਰਹੇਗਾ। ਪੰਜਾਬ ਦੀਆਂ ਸਭਨਾਂ ਮਾਵਾਂ-ਭੈਣਾਂ ਦਾ ਦਿਲੋਂ ਧੰਨਵਾਦ, ਜਿਨ੍ਹਾਂ ਨੇ ਸਤਿਕਾਰ ਯੋਜਨਾ ਨੂੰ ਵੱਡੇ ਪੱਧਰ ‘ਤੇ ਸਫ਼ਲ ਬਣਾਇਆ। ________ My Revered Mother, meeting you today has brought true peace to my soul. May Waheguru always keeps this smile on your face. Your son will always remain steadfast in the service of Punjab. Gratitude and blessings for all the mothers and sisters of Punjab who made the 'Satkar Yojana' a huge success.
Bhagwant Mann119,731 просмотров • 4 дней назад

ਬੇਬੇ, ਤੇਰਾ ਮੈਨੂੰ 'ਸਰਵਣ ਪੁੱਤ' ਕਹਿਣ ਨੇ ਮੇਰੀ ਜ਼ਿੰਦਗੀ ਦਾ ਮਕਸਦ ਪੂਰਾ ਕਰ ਦਿੱਤਾ। ਅੱਜ ਦੀ ਇਹ ਮੁਲਾਕਾਤ ਮੈਨੂੰ ਸਾਰੀ ਉਮਰ ਯਾਦ ਰਹੇਗੀ। ਤੇਰਾ ਇਹ ਪੁੱਤ 3 ਕਰੋੜ ਪੰਜਾਬੀਆਂ ਦੀ ਸੇਵਾ ਲਈ ਦਿਨ-ਰਾਤ ਕੰਮ ਕਰਨ ਲੱਗਿਆ ਹੋਇਆ ਹੈ। ਵਾਹਿਗੁਰੂ ਦੀ ਮਿਹਰ ਸਦਕਾ ਤੇਰਾ ਹਰ ਸੁਪਨਾ ਪੂਰਾ ਹੋਵੇਗਾ… ________ Bebe, your calling me a ‘Sarvan Put’ has fulfilled the purpose of my life. I will cherish the memory of this meeting forever. This son of yours is working day and night to serve the 3 crore people of Punjab. By the grace of Waheguru, every dream of yours will come true…
Bhagwant Mann39,488 просмотров • 4 дней назад

ਪੰਜਾਬੀਓ, ਤੁਹਾਡਾ ਬੇਸ਼ੁਮਾਰ ਪਿਆਰ ਅਤੇ ਭਰੋਸਾ ਮੈਨੂੰ ਦਿਨ-ਰਾਤ ਕੰਮ ਕਰਨ ਦਾ ਹੌਸਲਾ ਦਿੰਦਾ ਹੈ। ਤੁਸੀਂ ਮੈਨੂੰ ਸੂਬੇ ਦਾ ਮੁੱਖ ਸੇਵਾਦਾਰ ਬਣਾਇਆ ਹੈ ਅਤੇ ਤੁਹਾਡੀ ਸੇਵਾ ਕਰਨਾ ਮੇਰੇ ਲਈ ਸਭ ਤੋਂ ਵੱਡਾ ਸੁਭਾਗ ਹੈ। ਆਪਣਾ ਪਿਆਰ ਅਤੇ ਅਸੀਸਾਂ ਇਸੇ ਤਰ੍ਹਾਂ ਬਣਾਈ ਰੱਖਿਓ। ________ My dear citizens of Punjab, your immense love and trust gives me the power to work day in , day out for you. Your blessings made me the Chief Sewadar of the state, and serving you is my greatest honour. Please do continue to shower your love and blessings upon me for giving me the Strength to keep Serving you as your own son and a brother.
Bhagwant Mann22,431 просмотров • 4 дней назад

ਆਪਣੇ ਪੁੱਤ CM ਮਾਨ ਨੂੰ ਦੁਆਵਾਂ ਦਿੰਦੀ ਨਹੀਂ ਥੱਕ ਰਹੀ ਇਹ ਬਜ਼ੁਰਗ ਬੀਬੀ... ਇਨ੍ਹਾਂ ਦੇ ਚਿਹਰੇ ਦੀ ਖ਼ੁਸ਼ੀ ਬਿਆਨ ਕਰ ਰਹੀ ਹੈ ਕਿ ਲੋੜਵੰਦਾਂ ਲਈ ਸਰਕਾਰ ਵੱਲੋਂ ਦਿੱਤੀ ₹3000-4500 ਦੀ ਇਹ ਮਦਦ ਕਿੰਨੀ ਅਹਿਮੀਅਤ ਰੱਖਦੀ ਹੈ... ਮਾਤਾ ਜੀ, ਤੁਹਾਡਾ ਪਿਆਰ ਅਤੇ ਅਸੀਸਾਂ ਹੀ ਮੇਰੀ ਸਭ ਤੋਂ ਵੱਡੀ ਤਾਕਤ ਹਨ... ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ, ਤੁਹਾਡਾ ਇਹ ਪੁੱਤ ਹਮੇਸ਼ਾ ਤੁਹਾਡੇ ਨਾਲ ਖੜ੍ਹਾ ਹੈ... ਮੈਂ ਜਲਦ ਹੀ ਤੁਹਾਨੂੰ ਸੀ.ਐੱਮ. ਹਾਊਸ ਵਿਖੇ ਮਿਲਾਂਗਾ ਅਤੇ ਆਪਾਂ ਬੈਠ ਕੇ ਤੁਹਾਡੇ ਹਰ ਦੁੱਖ-ਤਕਲੀਫ ਦਾ ਹੱਲ ਕੱਢਾਂਗੇ... ਤੁਹਾਡੇ ਵਰਗੀਆਂ ਮਾਵਾਂ ਦਾ ਸਤਿਕਾਰ ਕਰਨਾ ਤੇ ਦੁੱਖ ਦੂਰ ਕਰਨਾ ਹੀ ਮੇਰਾ ਪਹਿਲਾ ਫ਼ਰਜ਼ ਹੈ... ਜਲਦੀ ਮਿਲਦੇ ਹਾਂ ਮਾਤਾ ਜੀ..
Bhagwant Mann30,848 просмотров • 6 дней назад

ਬਾਪੂ ਦੀ ਪੱਗ ਸਿਰਫ਼ ਸਿਰ ਦਾ ਤਾਜ ਨਹੀਂ, ਸਗੋਂ ਮਾਣ, ਸਤਿਕਾਰ, ਜ਼ਿੰਮੇਵਾਰੀ ਤੇ ਪਰਿਵਾਰ ਦੀਆਂ ਉਮੀਦਾਂ ਦਾ ਪ੍ਰਤੀਕ ਹੈ। ਇਸ ਨਾਲ ਜੁੜੀਆਂ ਇਨ੍ਹਾਂ ਡੂੰਘੀਆਂ ਭਾਵਨਾਵਾਂ ਨੂੰ ਅੱਜ ਸ਼ਬਦਾਂ ਰਾਹੀਂ ਸਾਂਝਾ ਕਰ ਰਿਹਾ ਹਾਂ… ______ Father’s turban is not only a crown upon the head but a symbol of honor, respect, responsibility, and the family's aspirations. I share these deep emotions too through these kind words.
Bhagwant Mann15,403 просмотров • 3 дней назад

राहुल गांधी जी, लाशों ऊपर राजनीति ना करो, पंजाबी इस तरह की राजनीति को पसंद नहीं करते। ये देखिए काँग्रेस के नेता जब पीड़ित के गाँव जाकर भी यही गंदी राजनीति करने का प्रयास कर रहे थे, तो लोगों ने उन्हें वहाँ से भगा दिया। इस मामले में सभी आरोपियों को परिवार की निशानदेही पर पहले ही पुलिस ने पकड़ लिया है। पंजाब में नशा फैलाने की ज़िम्मेदार अकाली, बीजेपी और कांग्रेसी सरकारें रही हैं। मेरी सरकार में किसी भी नशा तस्कर को बख़्शा नहीं जाएगा।
Bhagwant Mann124,158 просмотров • 29 дней назад

ਜਨਤਾ ਦਾ ਪਿਆਰ ਦੱਸ ਰਿਹਾ ਹੈ ਕਿ ਬਦਲਾਅ ਦੀ ਨੀਂਹ ਕਿੰਨੀ ਮਜ਼ਬੂਤ ਹੈ। ਸਾਡੀ ਸਰਕਾਰ ਦੇ ਕੰਮਾਂ ਤੋਂ ਖੁਸ਼ ਹੋ ਕੇ ਪੰਜਾਬੀਆਂ ਨੇ 2027 ਦਾ ਫ਼ੈਸਲਾ ਵੀ ਕਰ ਲਿਆ ਹੈ… ________ The love showered to us by the people demonstrates how strong the foundation being laid for our Governance style is. Our work is getting stamped by the people day in day out , Punjabis have already made up their minds about who is coming back in 2027.
Bhagwant Mann12,257 просмотров • 5 дней назад

'आप' सरकार जनता की सुरक्षा और अमन कानून के लिए काम कर रही है और यह हमारी ज़िम्मेदारी व फर्ज़ भी है... Arvind Kejriwal
Bhagwant Mann1,185,897 просмотров • 3 лет назад

ਮੋਟਰਸਾਈਕਲ ਤੋਂ ਲੈ ਕੇ ਬਾਕੀ ਵਾਹਨਾਂ ਤੱਕ, ਅੱਜ ਹਰ ਕੋਈ E20 ਪੈਟਰੋਲ ਕਾਰਨ ਗੱਡੀਆਂ ਬੰਦ ਪੈਣ ਦੇ ਸੰਕਟ ਨਾਲ ਜੂਝ ਰਿਹਾ ਹੈ। ਇਸ ਅੰਨ੍ਹੀ ਲੁੱਟ ਖ਼ਿਲਾਫ਼ ਅਰਵਿੰਦ ਕੇਜਰੀਵਾਲ ਜੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਦੋ ਠੋਸ ਮੰਗਾਂ ਰੱਖੀਆਂ ਨੇ: ਪਹਿਲੀ, ਜਨਤਾ ਨੂੰ ਸ਼ੁੱਧ ਪੈਟਰੋਲ ਅਤੇ E20 ਵਿੱਚੋਂ ਚੁਣਨ ਦਾ ਹੱਕ ਮਿਲੇ, ਅਤੇ ਦੂਜੀ, E20 ਦੇ ਰੇਟ ਤੁਰੰਤ ਘਟਾਏ ਜਾਣ। ਕੇਂਦਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਤੁਹਾਡੀ ਇੱਕ-ਇੱਕ ਵੋਟ ਦੀ ਲੋੜ ਹੈ। ਮੈਂ ਇਸ ਲੁੱਟ ਖ਼ਿਲਾਫ਼ ਆਨਲਾਈਨ ਪਟੀਸ਼ਨ ਸਾਈਨ ਕਰ ਦਿੱਤੀ ਹੈ, ਤੁਸੀਂ ਵੀ ਤੁਰੰਤ ਬਾਇਓ 'ਚ ਦਿੱਤੇ ਲਿੰਕ 'ਤੇ ਜਾ ਕੇ ਆਪਣੇ ਹੱਕ ਦੀ ਆਵਾਜ਼ ਬੁਲੰਦ ਕਰੋ।
Bhagwant Mann88,267 просмотров • 2 месяцев назад

ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਦੌਰਾਨ ਸੂਬੇ ਦੇ ਵਿਕਾਸ ਅਤੇ ਲੋਕ ਹਿੱਤ ਵਿੱਚ ਕਈ ਵੱਡੇ ਫੈਸਲੇ ਲਏ ਗਏ... ਆਗਾਮੀ ਝੋਨੇ ਦੇ ਸੀਜ਼ਨ (2026-27) ਦੌਰਾਨ ਕਿਸਾਨਾਂ ਦੀ ਫਸਲ ਦੀ ਨਿਰਵਿਘਨ ਖਰੀਦ ਅਤੇ ਚੁਕਾਈ ਯਕੀਨੀ ਬਣਾਉਣ ਲਈ 'ਕਸਟਮ ਮਿਲਿੰਗ ਪਾਲਿਸੀ', 'ਟਰਾਂਸਪੋਰਟੇਸ਼ਨ ਪਾਲਿਸੀ' ਅਤੇ 'ਲੇਬਰ ਤੇ ਕਾਰਟੇਜ ਪਾਲਿਸੀ' ਨੂੰ ਮਨਜ਼ੂਰੀ ਦਿੱਤੀ... ਮੰਡੀਆਂ ਵਿੱਚੋਂ ਕਿਸਾਨਾਂ ਦਾ ਇੱਕ-ਇੱਕ ਦਾਣਾ ਚੁੱਕਣ ਲਈ ਸਾਡੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਦਿਆਂ ਚਮਕੌਰ ਸਾਹਿਬ, ਮਾਲੇਰਕੋਟਲਾ ਅਤੇ ਧੂਰੀ ਦੇ ਹਸਪਤਾਲਾਂ ਲਈ ਨਵੀਆਂ ਅਸਾਮੀਆਂ ਦੀ ਸਿਰਜਣਾ ਅਤੇ ਬਹਾਲੀ ਕੀਤੀ ਗਈ। ਇਸਦੇ ਨਾਲ ਹੀ 80 ਮੈਡੀਕਲ ਅਫ਼ਸਰਾਂ (ਡੈਂਟਲ) ਦੀਆਂ ਖਾਲੀ ਅਸਾਮੀਆਂ ਭਰਨ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ, ਤਾਂ ਜੋ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮਿਲ ਸਕਣ। ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੇ ਸੇਵਾ ਨਿਯਮਾਂ ਵਿੱਚ ਵੀ ਅਹਿਮ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। 'ਰੰਗਲਾ ਪੰਜਾਬ' ਸਿਰਜਣ ਵੱਲ ਸਾਡੇ ਕਦਮ ਲਗਾਤਾਰ ਜਾਰੀ ਹਨ... ਇਨਕਲਾਬ ਜ਼ਿੰਦਾਬਾਦ!
Bhagwant Mann35,754 просмотров • 1 месяц назад
