
Bhagwant Mann
@BhagwantMann • 1,598,957 subscribers
Chief Minister of Punjab
Shorts
Videos

ਸੰਗਰੂਰ ਵਾਸੀਆਂ ਨੂੰ ਖੇਡਾਂ ਦੇ ਖੇਤਰ 'ਚ ਅੱਜ ਇੱਕ ਵੱਡੀ ਸੌਗਾਤ ਮਿਲੀ ਹੈ... ਵਾਰ ਹੀਰੋਜ਼ ਸਟੇਡੀਅਮ ਵਿਖੇ ਸਾਢੇ ਨੌਂ ਕਰੋੜ ਦੀ ਲਾਗਤ ਨਾਲ 50x21 ਮੀਟਰ ਦਾ ਓਲੰਪਿਕ ਪੱਧਰ ਦਾ ਆਧੁਨਿਕ ਸਵਿਮਿੰਗ ਪੂਲ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਖਿਡਾਰੀਆਂ ਅਤੇ ਕੋਚਾਂ ਲਈ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਮੌਜੂਦ ਹਨ... ਖੇਡਾਂ ਨੂੰ ਮੁੜ ਸੁਰਜੀਤ ਕਰਨ ਲਈ ਸਾਡੀ ਸਰਕਾਰ ਨੇ ਖੇਡ ਬਜਟ 200 ਕਰੋੜ ਤੋਂ ਵਧਾ ਕੇ ਸਿੱਧਾ 1790 ਕਰੋੜ ਰੁਪਏ ਕਰ ਦਿੱਤਾ ਹੈ... ਹੁਣ ਖਿਡਾਰੀਆਂ ਨੂੰ ਤਿਆਰੀ ਲਈ ਐਡਵਾਂਸ ਫੰਡ ਮਿਲਣਗੇ ਅਤੇ ਅੰਤਰਰਾਸ਼ਟਰੀ ਮੈਡਲ ਜਿੱਤਣ 'ਤੇ ਗੋਲਡ ਲਈ 1 ਕਰੋੜ, ਸਿਲਵਰ ਲਈ 75 ਲੱਖ ਤੇ ਬ੍ਰੌਂਜ਼ ਲਈ 50 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ... ਪੰਜਾਬ 'ਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਜਲਦ ਹੀ 'ਪੰਜਾਬ ਪ੍ਰੀਮੀਅਰ ਲੀਗ' ਅਤੇ 'ਪੰਜਾਬ ਹਾਕੀ ਲੀਗ' ਸ਼ੁਰੂ ਹੋਣ ਜਾ ਰਹੀਆਂ ਹਨ... ਇਸ ਤੋਂ ਇਲਾਵਾ ਅਕਤੂਬਰ-ਨਵੰਬਰ 'ਚ ਮੋਹਾਲੀ ਅਤੇ ਜਲੰਧਰ ਵਿਖੇ ਏਸ਼ੀਅਨ ਚੈਂਪੀਅਨ ਟਰਾਫੀ (ਹਾਕੀ) ਵੀ ਕਰਵਾਈ ਜਾਵੇਗੀ...
Bhagwant Mann60,629 Aufrufe • vor 8 Tagen

ਸਿਆਣਿਆਂ ਨੇ ਕਿਹਾ ਹੈ ਕਿ ਉਸ ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ... ਪੰਜਾਬੀਓ ਪਿਛਲੇ ਕੁੱਝ ਦਿਨਾਂ ਤੋਂ ਮੇਰੀ ਨਕਲੀ ਵੀਡੀਓ 'ਤੇ ਵਿਰੋਧੀਆਂ ਨੇ ਰੱਜ ਕੇ ਰਾਜਨੀਤੀ ਕੀਤੀ.. ਅੱਜ ਇੱਕ ਨਕਾਬ ਨੇ ਵਿਰੋਧੀਆਂ ਦੇ ਚਿਹਰੇ ਨੂੰ ਬੇਨਕਾਬ ਕਰ ਦਿੱਤਾ... ਮੈਂ ਸ਼ੁਰੂ ਤੋਂ ਹੀ ਕਹਿੰਦਾ ਆ ਰਿਹਾ ਹਾਂ ਕਿ ਇਸ ਵੀਡੀਓ ਵਿੱਚ ਮੈਂ ਨਹੀਂ ਹਾਂ... ਮੇਰਾ ਸਿਰ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਝੁਕਦਾ ਰਿਹਾ ਹੈ ਤੇ ਝੁਕਦਾ ਰਹੇਗਾ... ਮੇਰਾ ਮਾਲਕ ਤੇ ਪੰਜਾਬ ਦੇ ਸੂਝਵਾਨ ਲੋਕ ਮੇਰੇ ਨਾਲ ਨੇ... ਇਹ ਸਾਰੀ ਸਾਜ਼ਿਸ਼ ਕਿਸ ਨੇ ਰਚੀ, ਆਉਣ ਵਾਲੇ ਦਿਨਾਂ 'ਚ ਇਹ ਵੀ ਵੱਡੇ ਖੁਲਾਸੇ ਕਰਾਂਗੇ... ਵਾਹਿਗੁਰੂ ਜੀ ਕਾ ਖ਼ਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ 🙏
Bhagwant Mann70,713 Aufrufe • vor 13 Tagen

ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਨੂੰ ਨੱਥ ਪਾਉਂਦੇ ਹੋਏ, ਹੁਣ ਸਾਲਾਨਾ ਫੀਸ ਵਾਧੇ 'ਤੇ 5% ਦੀ ਹੱਦ (Cap) ਲਗਾਉਣ ਵਾਲੇ ਨਵੇਂ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਨਾਲ ਬੱਚਿਆਂ ਅਤੇ ਮਾਪਿਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਦੇ ਨਾਲ ਹੀ, ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਪੂੰਜੀਗਤ ਸਬਸਿਡੀ ਨਿਯਮਾਂ ਵਿੱਚ ਸੋਧ, ਵਿਭਾਗਾਂ ਦੇ ਡੇਟਾ ਨੂੰ ਇਕੱਠਾ ਕਰਨ ਲਈ SDIP ਪਲੇਟਫਾਰਮ ਲਾਗੂ ਕਰਨ, ਅਤੇ ਲੋਕਾਂ ਦੀ ਖੱਜਲ-ਖੁਆਰੀ ਬਚਾਉਣ ਲਈ ਦਸੂਹਾ (ਹੁਸ਼ਿਆਰਪੁਰ) ਵਿਖੇ ADC (ਜਨਰਲ) ਦੀ ਨਵੀਂ ਆਸਾਮੀ ਬਣਾਉਣ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ। ਇਹ ਪੰਜਾਬ ਦੀ ਤਰੱਕੀ ਅਤੇ ਲੋਕ ਸਹੂਲਤ ਵੱਲ ਇੱਕ ਹੋਰ ਮਜ਼ਬੂਤ ਕਦਮ ਹੈ..
Bhagwant Mann73,236 Aufrufe • vor 16 Tagen

ਪਿਆਰੇ ਬੱਚਿਓ, ਤੁਹਾਡੀ ਆਵਾਜ਼ ਮੇਰੇ ਤੱਕ ਪਹੁੰਚ ਗਈ ਹੈ..ਤੁਸੀਂ ਖੇਡਣ ਲਈ ਪਲੇਗ੍ਰਾਊਂਡ ਦੀ ਮੰਗ ਕੀਤੀ ਸੀ, ਅਤੇ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ 'ਤੁਹਾਡੀ ਸਰਕਾਰ' ਬਹੁਤ ਜਲਦ ਤੁਹਾਡੇ ਲਈ ਇੱਕ ਸ਼ਾਨਦਾਰ ਖੇਡ ਮੈਦਾਨ ਤਿਆਰ ਕਰਵਾਏਗੀ। ਖੇਡਾਂ ਨਾਲ ਹੀ ਸਾਡੇ ਬੱਚੇ ਤੰਦਰੁਸਤ ਰਹਿਣਗੇ ਅਤੇ ਜ਼ਿੰਦਗੀ ਵਿੱਚ ਅੱਗੇ ਵਧਣਗੇ। ਤੁਸੀਂ ਬਸ ਆਪਣੀ ਪੜ੍ਹਾਈ ਅਤੇ ਖੇਡਾਂ 'ਤੇ ਧਿਆਨ ਦਿਓ, ਬਾਕੀ ਜ਼ਿੰਮੇਵਾਰੀ ਮੇਰੀ ਹੈ। ਖੂਬ ਪੜ੍ਹੋ, ਖੂਬ ਖੇਡੋ
Bhagwant Mann82,448 Aufrufe • vor 1 Monat

कल शाम जम्मू कश्मीर के पुंछ में आतंकी हमले में शहीद हुए 5 जवानों में से 4 पंजाब के हैं... वादे मुताबिक हमारी सरकार की तरफ़ से ₹1-1 करोड़ की सम्मान राशि और एक सरकारी नौकरी शहीद हुए जवानों के परिवारों को दी जाएगी.. हम उन्हें वापिस तो नहीं ला सकते पर दुख साँझा ज़रूर कर सकते हैं...
Bhagwant Mann634,908 Aufrufe • vor 3 Jahren

ਸੂਬੇ ਦੇ ਲੋਕਾਂ ਨੂੰ ਸਿਹਤ ਸੰਬੰਧੀ ਸਹੂਲਤਾਂ ਦੇਣ ਲਈ 10 ਲੱਖ ਰੁਪਏ ਦਾ ਮੁੱਖ ਮੰਤਰੀ ਹੈਲਥ ਕਾਰਡ ਜਾਰੀ ਕੀਤਾ ਜਾਵੇਗਾ। ਕੱਲ੍ਹ ਤੋਂ ਪਹਿਲੇ ਪੜਾਅ ਦੌਰਾਨ ਜ਼ਿਲ੍ਹਾ ਬਰਨਾਲਾ ਅਤੇ ਤਰਨਤਾਰਨ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾਵੇਗੀ। ਇਸ ਹੈਲਥ ਕਾਰਡ ਦੇ ਤਹਿਤ ਪੰਜਾਬ ਦੇ ਹਰ ਇੱਕ ਵਾਸੀ ਨੂੰ ਮੁਫ਼ਤ ਅਤੇ ਚੰਗਾ ਇਲਾਜ ਮਿਲੇਗਾ। ---- राज्य के लोगों को स्वास्थ्य संबंधित सुविधाएं देने के लिए 10 लाख रुपये का मुख्यमंत्री स्वास्थ्य कार्ड जारी किया जाएगा। कल से पहले चरण में ज़िला बरनाला और तरनतारन में रजिस्ट्रेशन शुरू किया जाएगा। इस स्वास्थ्य कार्ड के तहत पंजाब के प्रत्येक नागरिक को मुफ़्त और बेहतर इलाज मिलेगा।
Bhagwant Mann175,458 Aufrufe • vor 9 Monaten

ਅੱਜ ਜਲੰਧਰ ਵਿਖੇ 'ਸਟਾਰਟਅੱਪ ਪੰਜਾਬ ਕਨਕਲੇਵ-2026' ਪ੍ਰੋਗਰਾਮ ਵਿੱਚ ਨੌਜਵਾਨਾਂ ਲਈ 'ਸੋਚ ਤੋਂ ਤਰੱਕੀ ਦੀ ਉਡਾਣ' ਤੱਕ ਦੇ ਸਫ਼ਰ ਦੀ ਸ਼ੁਰੂਆਤ ਕੀਤੀ...ਅਸੀਂ ਸਾਡੇ ਉੱਦਮੀਆਂ ਨੂੰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਉਤਸ਼ਾਹਿਤ ਕਰਾਂਗੇ...ਪੰਜਾਬ ਦੇ ਵਿਕਾਸ ਵਿੱਚ ਹਿੱਸਾ ਪਾਉਣ ਵਾਲੇ ਦਾ ਅਸੀਂ ਹਮੇਸ਼ਾ ਸਹਿਯੋਗ ਕਰਾਂਗੇ...
Bhagwant Mann96,439 Aufrufe • vor 5 Monaten

ਹੜ੍ਹਾਂ ਕਾਰਨ ਨੁਕਸਾਨੇ ਗਏ ਘਰਾਂ ਲਈ SDRF ਦੇ 6800 ਰੁਪਏ ਦੇ ਫੰਡ ਨੂੰ ਆਪਣੇ ਵੱਲੋਂ ਵਧਾ ਕੇ ਅਸੀਂ 40,000 ਰੁਪਏ ਮੁਆਵਜ਼ਾ ਦੇਵਾਂਗੇ। ਹੜ੍ਹਾਂ ਵਿੱਚ ਮਰੇ ਪਸ਼ੂਆਂ ਦਾ ਪੀੜਤਾਂ ਨੂੰ 37,500 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਅਸੀਂ ਕਿਸੇ ਦਾ ਵੀ ਚੁੱਲ੍ਹਾ ਬੁਝਣ ਨਹੀਂ ਦੇਵਾਂਗੇ। ---- बाढ़ के कारण नष्ट हुए घरों के लिए SDRF के 6800 रुपये के फंड को बढ़ाकर हम 40,000 रुपये मुआवज़ा देंगे। बाढ़ में मरे हुए पशुओं के लिए पीड़ितों को 37,500 रुपये मुआवज़ा दिया जाएगा। हम किसी का भी चुल्हा बुझने नहीं देंगे।
Bhagwant Mann147,350 Aufrufe • vor 9 Monaten

ਅਸੀਂ ਵਿਰੋਧੀਆਂ ਵਾਂਗ ਤਾਪਮਾਨ ਚੈੱਕ ਕਰਕੇ ਬਾਹਰ ਨਿਕਲਣ ਵਾਲੇ ਨਹੀਂ, ਅਸੀਂ ਆਮ ਲੋਕਾਂ ਨਾਲ ਦਿਲੋਂ ਜੁੜੇ ਹੋਏ ਹਾਂ। ਅਸੀਂ ਸੱਚੀ ਨੀਅਤ ਨਾਲ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ 'ਤੇ ਲਿਜਾ ਰਹੇ ਹਾਂ। ----- हम विरोधियों की तरह तापमान देखकर बाहर निकलने वाले नहीं हैं, हम आम लोगों से दिल से जुड़े हुए हैं। हम सच्ची नीयत से पंजाब को तरक्की की राह पर आगे ले जा रहे हैं।
Bhagwant Mann109,025 Aufrufe • vor 8 Monaten

ਪਿਆਰੇ ਪੰਜਾਬੀਓ ਆਹ ਕਿਹੜੇ ਰਾਹਾਂ 'ਤੇ ਤੁਰ ਪਏ ?? .. ਸਰਕਾਰੀ ਕਰਮਚਾਰੀ ਪਰਾਲ਼ੀ ਨਾ ਜਲਾਉਣ ਦਾ ਸੰਦੇਸ਼ ਲੈ ਕੇ ਗਿਆ ਪਰ ਓਸੇ ਤੋਂ ਅੱਗ ਲਗਵਾਈ..ਹਵਾ ਨੂੰ ਗੁਰੂ ਸਾਹਿਬ ਜੀ ਨੇ ਗੁਰੂ ਦਾ ਦਰਜਾ ਦਿੱਤਾ .. ਅਸੀਂ ਇਸ ਦਰਜੇ ਨੂੰ ਬਰਬਾਦ ਕਰਨ ਲਈ ਆਪਣੇ ਹੱਥਾਂ 'ਚ ਤੀਲੀਆਂ ਲੈ ਕੇ ਅਪਣੇ ਬੱਚਿਆਂ ਦੇ ਹਿੱਸੇ ਦੀ ਆਕਸੀਜਨ ਨੂੰ ਖਤਮ ਕਰਨ ਲੱਗੇ ਹਾਂ...ਪਰਚਾ ਦਰਜ ਹੋਣ ਲੱਗਾ ਹੈ...
Bhagwant Mann318,691 Aufrufe • vor 2 Jahren

ਪੰਜਾਬ ਵਿੱਚ ਆਯੋਜਿਤ ਹੋਣ ਜਾ ਰਹੀ 'ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫੀ' ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸਬੰਧੀ ਅੱਜ ਭਾਰਤੀ ਹਾਕੀ ਫੈਡਰੇਸ਼ਨ ਦੇ ਅਹੁਦੇਦਾਰਾਂ ਨਾਲ ਇੱਕ ਅਹਿਮ ਮੁਲਾਕਾਤ ਕੀਤੀ। ਪੰਜਾਬ ਹਮੇਸ਼ਾ ਤੋਂ ਹੀ ਹਾਕੀ ਦੀ ਨਰਸਰੀ ਰਿਹਾ ਹੈ ਅਤੇ ਸਾਡੀ ਧਰਤੀ 'ਤੇ ਅਜਿਹੇ ਅੰਤਰਰਾਸ਼ਟਰੀ ਟੂਰਨਾਮੈਂਟ ਦਾ ਹੋਣਾ ਸਾਡੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੁੜਨ ਲਈ ਹੋਰ ਪ੍ਰੇਰਿਤ ਕਰੇਗਾ। ਇਸ ਆਲਮੀ ਈਵੈਂਟ ਦੇ ਸ਼ਾਨਦਾਰ ਪ੍ਰਬੰਧਾਂ, ਸੁਰੱਖਿਆ ਅਤੇ ਖਿਡਾਰੀਆਂ ਦੀ ਹਰ ਸੰਭਵ ਸਹੂਲਤ ਲਈ 'ਤੁਹਾਡੀ ਸਰਕਾਰ' ਪੂਰੀ ਤਰ੍ਹਾਂ ਵਚਨਬੱਧ ਹੈ। ਆਓ ਰਲ ਕੇ ਖੇਡਾਂ ਦੇ ਖੇਤਰ ਵਿੱਚ ਮੁੜ ਤੋਂ 'ਰੰਗਲਾ ਪੰਜਾਬ' ਸਿਰਜੀਏ..
Bhagwant Mann24,871 Aufrufe • vor 1 Monat

ਆਹ ਦੇਖੋ ਪੰਜਾਬੀਓ..ਇਹਨਾਂ ਦੀ ਬੌਖਲਾਹਟ ਜਾਂ ਦਿਮਾਗੀ ਸੰਤੁਲਨ ਖਰਾਬ.. ਬਾਦਲ ਵੀ ਸਾਹਬ ..ਬਰਨਾਲਾ ਵੀ ਸਾਹਬ...ਬੇਅੰਤ ਸਿੰਘ ਵੀ ਅਤੇ ਕੈਪਟਨ ਵੀ ਸਾਹਬ..ਮੈਨੂੰ “ਪਾਗਲ ਜਿਹਾ” …ਕੋਈ ਗੱਲ ਨੀ ਸੁਖਬੀਰ ਸਿੰਘ ਜੀ ਮੇਰੇ ਨਾਲ ਕੁਦਰਤ ਐ ..ਮੇਰੇ ਨਾਲ ਲੋਕ ਨੇ ..ਘੱਟੋ-ਘੱਟ ਇਹ ਪਾਗਲ ਜਿਹਾ ਪੰਜਾਬ ਨੂੰ ਲੁੱਟਦਾ ਨਹੀਂ ਤੁਹਾਡੇ ਵਾਂਗ…
Bhagwant Mann264,314 Aufrufe • vor 3 Jahren

ਪੰਜਾਬ ਦੀ ਆਬੋ-ਹਵਾ ਨੂੰ ਕਿਸੇ ਨੂੰ ਵੀ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ...ਇਸ ਕਰਕੇ ਕਾਨੂੰਨੀ ਮਾਹਿਰਾਂ ਨਾਲ ਸਲਾਹ ਕਰਨ ਤੋਂ ਬਾਅਦ ਲੋਕਹਿੱਤ 'ਚ ਇੱਕ ਵੱਡਾ ਫੈਸਲਾ ਲਿਆ ਹੈ... ਮੈਂ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਤੇ ਭਵਿੱਖ 'ਚ ਵੀ ਜੇ ਕੋਈ ਵਾਤਾਵਰਣ ਵਿਗਾੜਨ ਦੀ ਕੋਸ਼ਿਸ਼ ਕਰੇਗਾ, ਬਖਸ਼ਿਆ ਨਹੀਂ ਜਾਵੇਗਾ..
Bhagwant Mann255,700 Aufrufe • vor 3 Jahren

ਜਿਹੜੇ ਵਿਰੋਧੀਆਂ ਨੇ ਸਰਕਾਰਾਂ ਵਿੱਚ ਰਹਿੰਦੇ ਹੋਏ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਿਆ ਅਤੇ ਸੱਤਾ ਦਾ ਆਨੰਦ ਮਾਣਿਆ, ਉਹ ਹੁਣ ਲੋਕਾਂ ਕੋਲ ਸਿਆਸੀ ਡਰਾਮੇਬਾਜ਼ੀ ਕਰਦੇ ਫਿਰਦੇ ਨੇ। ਸਾਨੂੰ ਯਕੀਨ ਹੈ ਕਿ ਤਰਨਤਾਰਨ ਵਾਲੇ ਪੰਜਾਬ ਦੇ ਦੋਖੀਆਂ ਨੂੰ ਸਬਕ ਜ਼ਰੂਰ ਸਿਖਾਉਣਗੇ। ---- जिन विरोधियों ने सरकार में रहते हुए हमारे नौजवानों को नशे की दलदल में धकेला और सत्ता का आनंद लिया, वे अब लोगों के बीच राजनीतिक ड्रामेबाज़ी करते फिर रहे हैं। हमें पूरा विश्वास है कि तरनतारन के लोग पंजाब के गद्दारों को ज़रूर सबक सिखाएँगे।
Bhagwant Mann65,238 Aufrufe • vor 8 Monaten

ਵਿਰੋਧੀ ਆਪਣੀ ਮਾੜੀ ਮਾਨਸਿਕਤਾ ਤਹਿਤ ਜਾਤੀ, ਨਸਲੀ ਅਤੇ ਰੰਗ ਦੇ ਅਧਾਰ 'ਤੇ ਬੇਤੁਕੇ ਬਿਆਨ ਦੇ ਕੇ ਆਪਣੀਆਂ ਰਸੂਖ਼ਦਾਰੀਆਂ ਦਾ ਹੰਕਾਰ ਦਿਖਾ ਰਹੇ ਨੇ। ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ ਸਬਕ ਸਿਖਾਉਣ ਲਈ ਆਮ ਘਰਾਂ ਦੇ ਧੀਆਂ-ਪੁੱਤਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ। ---- विरोधी अपनी घटिया मानसिकता के तहत जाति, नस्ल और रंग के आधार पर बेतुके बयान देकर अपनी रसूखदारियों का घमंड दिखा रहे हैं। लेकिन पंजाब के लोगों ने इन्हें सबक सिखाने के लिए आम घरों के बेटे-बेटियों को पंजाब की ज़िम्मेदारी सौंपी है।
Bhagwant Mann63,388 Aufrufe • vor 8 Monaten

ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਜਿਸ ਵਿੱਚ ਦੁਨੀਆ ਭਰ ਦੀਆਂ ਸ਼ਖ਼ਸੀਅਤਾਂ ਨੂੰ ਸੱਦਾ ਦਿੱਤਾ ਗਿਆ ਹੈ। ਸਾਰੇ ਗੈਸਟਾਂ ਦੀ ਰਿਹਾਇਸ਼ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਜਾਵੇਗਾ। ਕੀ ਬੀਜੇਪੀ ਉਨ੍ਹਾਂ ਨੂੰ ਵੀ ਸ਼ੀਸ਼ ਮਹਿਲ ਕਹਿ ਕੇ ਨੀਵੇਂ ਪੱਧਰ ਦੀ ਰਾਜਨੀਤੀ ਕਰੇਗੀ? ---- हम श्री गुरु तेग बहादुर साहिब जी का 350वां शहीदी दिवस मना रहे हैं, जिसमें दुनिया भर की हस्तियों को आमंत्रित किया गया है। सभी अतिथियों के ठहरने की व्यवस्था सरकार की ओर से की जाएगी। क्या भाजपा उन्हें भी शीश महल कहकर नीच स्तर की राजनीति करेगी?
Bhagwant Mann60,120 Aufrufe • vor 8 Monaten

ਦੇਸ਼ ਵਿੱਚ ਜਿੱਥੇ-ਜਿੱਥੇ ਵੀ ਕਿਸਾਨਾਂ 'ਤੇ ਜ਼ੁਲਮ ਹੋਵੇਗਾ, ਆਮ ਆਦਮੀ ਪਾਰਟੀ ਕਿਸਾਨਾਂ ਨਾਲ ਡੱਟ ਕੇ ਖੜ੍ਹੇਗੀ। ਅਸੀਂ ਗੁਜਰਾਤ ਵਿੱਚ ਕਿਸਾਨਾਂ 'ਤੇ ਹੋ ਰਹੇ ਅੱਤਿਆਚਾਰ ਦਾ ਸਖ਼ਤ ਵਿਰੋਧ ਕਰਨ ਅਤੇ ਕਿਸਾਨਾਂ ਦਾ ਸਾਥ ਦੇਣ ਲਈ ਆਏ ਹਾਂ। ਅਸੀਂ ਖੁਦ ਕਿਸਾਨੀ ਨਾਲ ਜੁੜੇ ਹੋਏ ਪਰਿਵਾਰਾਂ ਵਿੱਚੋਂ ਹਾਂ, ਕਿਸਾਨਾਂ ਦੀ ਅਵਾਜ਼ ਬੁਲੰਦ ਕਰਨਾ ਸਾਡਾ ਫ਼ਰਜ਼ ਹੈ। ---- देश में जहां-जहां भी किसानों पर ज़ुल्म होगा, आम आदमी पार्टी किसानों के साथ डटकर खड़ी होगी। हम गुजरात में किसानों पर हो रहे अत्याचार का कड़ा विरोध करने और किसानों का साथ देने के लिए आए हैं। हम खुद खेती से जुड़े परिवारों से हैं, किसानों की आवाज़ बुलंद करना हमारा फर्ज़ है।
Bhagwant Mann59,663 Aufrufe • vor 8 Monaten

ਹਰ ਮਸਲੇ ਵਿੱਚ ਪੁਲਿਸ ਨੂੰ ਬਦਨਾਮ ਕੀਤਾ ਜਾਂਦਾ ਹੈ। ਪਰ ਸਾਨੂੰ ਤੁਹਾਡੇ 'ਤੇ ਭਰੋਸਾ ਹੈ, ਤੁਸੀਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਓ। ਲੋਕਾਂ ਦੀ ਸੇਵਾ ਕਰਨ ਵਾਲੇ ਚੰਗੇ ਮੁਲਾਜ਼ਮਾਂ ਨੂੰ ਰੋਲ ਮਾਡਲ ਬਣਾਓ ਤੇ ਤਰੱਕੀਆਂ ਕਰੋ। ---- हर मामले में पुलिस को बदनाम किया जाता है। लेकिन हमें आप पर भरोसा है, आप अपनी ड्यूटी पूरी ईमानदारी से निभाए। जनता की सेवा करने वाले अच्छे कर्मचारियों को रोल मॉडल बनाइए और तरक्कियाँ करो।
Bhagwant Mann45,113 Aufrufe • vor 5 Monaten

ਸਾਡੇ ਵੱਲ ਬਿਨਾਂ ਵਜ੍ਹਾ ਤੋਂ ਉਂਗਲਾਂ ਚੁੱਕਣ ਵਾਲੇ ਵਿਰੋਧੀਆਂ ਨੇ ਸਰਕਾਰਾਂ ਵਿੱਚ ਰਹਿੰਦੇ ਪੰਜਾਬ ਨੂੰ ਲੁੱਟ ਕੇ ਸ਼ੀਸ਼ ਮਹਿਲ ਬਣਾਏ। ਸਾਨੂੰ ਆਮ ਲੋਕਾਂ ਨੇ ਤਾਕਤ ਦੇ ਕੇ ਜੋ ਸਰਕਾਰੀ ਰਿਹਾਇਸ਼ਾਂ ਦੇ ਹੱਕਦਾਰ ਬਣਾਇਆ ਹੈ, ਅਸੀਂ ਉਨ੍ਹਾਂ ਵਿੱਚ ਹੀ ਰਹਿੰਦੇ ਹਾਂ। ਘਟੀਆ ਕਿਸਮ ਦੀ ਰਾਜਨੀਤੀ ਛੱਡ ਕੇ ਕੰਮ ਵੱਲ ਧਿਆਨ ਦੇਣ ਵਿਰੋਧੀ। ---- हम पर बेवजह उंगली उठाने वाले विरोधियों ने ही सरकारों में रहते हुए पंजाब को लूटकर अपने शीश महल बनाए। हमें आम लोगों ने ताकत देकर जो सरकारी आवासों का हकदार बनाया है, हम उनमें ही रहते हैं। घटिया किस्म की राजनीति छोड़कर अब काम पर ध्यान दें विरोधी।
Bhagwant Mann58,787 Aufrufe • vor 8 Monaten




