Damanjeet Kaur's banner
Damanjeet Kaur's profile picture

Damanjeet Kaur

@djkaur1011,741 subscribers

Common Soul, Uncommon love for Punjab. Politically driven with strong views. Freelance Writer & Political Strategist shaping campaigns & digital voices.

Shorts

ਸਹੀ ਗੱਲ ਬਿਲਕੁਲ ‘ਲੋਕਾਂ’ ਨੂੰ ਖੁਸ਼ ਨਹੀਂ ਕਰ ਸਕਦੇ ਤੁਹੀਂ… ਸੋ ਜੋ ਸਹੀ ਲੱਗਦਾ ਖੁਦ ਨੂੰ ਉਹ ਜ਼ਰੂਰ ਕਰੋ, ਬਾਅਦ ਦੀ ਬਾਅਦ ਵਿੱਚ ਦੇਖੀ ਜਾਊਗੀ। DILJIT DOSANJH #DiljitDosanjh #punjab #sardarji3

ਸਹੀ ਗੱਲ ਬਿਲਕੁਲ ‘ਲੋਕਾਂ’ ਨੂੰ ਖੁਸ਼ ਨਹੀਂ ਕਰ ਸਕਦੇ ਤੁਹੀਂ… ਸੋ ਜੋ ਸਹੀ ਲੱਗਦਾ ਖੁਦ ਨੂੰ ਉਹ ਜ਼ਰੂਰ ਕਰੋ, ਬਾਅਦ ਦੀ ਬਾਅਦ ਵਿੱਚ ਦੇਖੀ ਜਾਊਗੀ। DILJIT DOSANJH #DiljitDosanjh #punjab #sardarji3

37,442 просмотров

Videos

djkaur101's profile picture

ਇਹ ਕਮਾਈ ਪੰਜਾਬ ਦੇ ਹਿੱਸੇ ਆਈ ਹੈ, ਫੌਜ ਦਾ ਇਹ ਅਫ਼ਸਰ ਦੱਸ ਰਿਹਾ ਹੈ ਕਿ ਭਾਰਤ-ਪਾਕਿ ਜੰਗ 2025 ਦੌਰਾਨ 5 ਮਈ ਨੂੰ ਜਦੋਂ ਭਾਰਤੀ ਫੌਜ ਸਰਹੱਦੀ ਇਲਾਕਿਆਂ ਵਿੱਚ ਤਾਇਨਾਤ ਹੋ ਰਹੀ ਸੀ ਤਾਂ ਫਿਰੋਜ਼ਪੁਰ ਦੇ ਕੋਲ ਮਦਰਾਸ ਰੈਜੀਮੈਂਟ ਨੇ ਇੱਕ ਕਿਸਾਨ ਦੇ ਖੇਤ ਵਿੱਚ ਤਾਇਨਾਤੀ ਕਰ ਲਈ ਜਦੋਂ ਕਿਸਾਨ ਨੇ ਇਹ ਦੇਖਿਆ ਤਾਂ ਉਹਨੇ ਫੌਜ ਨੂੰ ਕਿਹਾ ਕਿ ਉਹ ਖੇਤ ਦੀ ਬਜਾਏ ਉਹਨਾਂ ਦੇ ਘਰ ਆ ਕੇ ਰਹਿਣ ਤੇ ਖੁਦ ਉਹ ਹਵੇਲੀ ਜਿੱਥੇ ਡੰਗਰ ਬੰਨੇ ਹੁੰਦੇ ਹਨ ਉੱਥੇ ਰਿਹਾ ਤੇ ਫੌਜ ਨੂੰ ਘਰੇ ਪਨਾਹ ਦਿੱਤੀ। ਦੂਜਾ ਕਿੱਸਾ ਹੁਸੈਨੀਵਾਲਾ ਦੇ ਕੋਲ ਇੱਕ ਪਿੰਡ ਹੈ ਜਿੱਥੇ ਇੱਕ ਵਿਧਵਾ ਬੀਬੀ ਨੇ ਫੌਜ ਨੂੰ ਪਹਿਲੇ ਦਿਨ ਤੋਂ ਲੰਗਰ ਛਕਾਉਣਾ ਸ਼ੁਰੂ ਕੀਤਾ ਤੇ ਹਾਲੇ ਤੱਕ ਚੱਲ ਰਿਹਾ ਹੈ। ਧੰਨ ਹੈ ਪੰਜਾਬ ਜਿੱਥੋਂ ਦਾ ਕਿਸਾਨ ਅੰਨ ਉਗਾ ਦੇ ਪੂਰੇ ਦੇਸ਼ ਦਾ ਢਿੱਡ ਭਰਦਾ, ਨੌਜਵਾਨ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਦੇ ਨੇ ਤੇ ਮਾਵਾਂ ਸਾਰਿਆਂ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੀਆਂ ਨੇ। #punjab #IndiaPakistanWar2025

Damanjeet Kaur

17,849 просмотров • 1 год назад

Больше нет контента для загрузки