
Damanjeet Kaur
@djkaur101 • 1,741 subscribers
Common Soul, Uncommon love for Punjab. Politically driven with strong views. Freelance Writer & Political Strategist shaping campaigns & digital voices.
Shorts
Videos

It seems preparations for the Punjab Assembly Elections 2027 have begun. As the heat rises in Punjab, so does the political temperature. While people faced power cuts, BJP seems to have delivered a shock to AAP. AAP’s Rajya Sabha MPs - Sandeep Pathak, Raghav Chadha, and Ashok Kumar Mittal - are being seen as key faces behind strategy, narrative, and resources. Sandeep Pathak, the strategist behind AAP Punjab; Raghav Chadha, the policy and narrative voice; and Ashok Mittal, an industrialist backing the system. Politics often turns into theatre - where narratives shift quickly and perception matters more than consistency. That said, everyone has the right to choose their political path - the Constitution allows it. #punjab #aap #bjp #noaapinpunjab2027
Damanjeet Kaur31,274 次观看 • 2 个月前

. Deepinder Goyal You and Zomato have built a platform that truly empowers people. It provides dignified earning opportunities to many who may not be able to do physically demanding work. For countless delivery partners, this is not just a job but a means of survival and self-respect. One such inspiring example is Deep from Mohali, Punjab (IG: deep_mohali_888). Stories like his reflect the real impact your platform has at the grassroots level. It would be great if you could meet such delivery partners personally. Continued support, especially better equipment and safety facilities can make their work easier and safer. Your work goes far beyond business; it changes lives. #punjab #zomato
Damanjeet Kaur16,519 次观看 • 6 个月前

ਇਹ ਕਮਾਈ ਪੰਜਾਬ ਦੇ ਹਿੱਸੇ ਆਈ ਹੈ, ਫੌਜ ਦਾ ਇਹ ਅਫ਼ਸਰ ਦੱਸ ਰਿਹਾ ਹੈ ਕਿ ਭਾਰਤ-ਪਾਕਿ ਜੰਗ 2025 ਦੌਰਾਨ 5 ਮਈ ਨੂੰ ਜਦੋਂ ਭਾਰਤੀ ਫੌਜ ਸਰਹੱਦੀ ਇਲਾਕਿਆਂ ਵਿੱਚ ਤਾਇਨਾਤ ਹੋ ਰਹੀ ਸੀ ਤਾਂ ਫਿਰੋਜ਼ਪੁਰ ਦੇ ਕੋਲ ਮਦਰਾਸ ਰੈਜੀਮੈਂਟ ਨੇ ਇੱਕ ਕਿਸਾਨ ਦੇ ਖੇਤ ਵਿੱਚ ਤਾਇਨਾਤੀ ਕਰ ਲਈ ਜਦੋਂ ਕਿਸਾਨ ਨੇ ਇਹ ਦੇਖਿਆ ਤਾਂ ਉਹਨੇ ਫੌਜ ਨੂੰ ਕਿਹਾ ਕਿ ਉਹ ਖੇਤ ਦੀ ਬਜਾਏ ਉਹਨਾਂ ਦੇ ਘਰ ਆ ਕੇ ਰਹਿਣ ਤੇ ਖੁਦ ਉਹ ਹਵੇਲੀ ਜਿੱਥੇ ਡੰਗਰ ਬੰਨੇ ਹੁੰਦੇ ਹਨ ਉੱਥੇ ਰਿਹਾ ਤੇ ਫੌਜ ਨੂੰ ਘਰੇ ਪਨਾਹ ਦਿੱਤੀ। ਦੂਜਾ ਕਿੱਸਾ ਹੁਸੈਨੀਵਾਲਾ ਦੇ ਕੋਲ ਇੱਕ ਪਿੰਡ ਹੈ ਜਿੱਥੇ ਇੱਕ ਵਿਧਵਾ ਬੀਬੀ ਨੇ ਫੌਜ ਨੂੰ ਪਹਿਲੇ ਦਿਨ ਤੋਂ ਲੰਗਰ ਛਕਾਉਣਾ ਸ਼ੁਰੂ ਕੀਤਾ ਤੇ ਹਾਲੇ ਤੱਕ ਚੱਲ ਰਿਹਾ ਹੈ। ਧੰਨ ਹੈ ਪੰਜਾਬ ਜਿੱਥੋਂ ਦਾ ਕਿਸਾਨ ਅੰਨ ਉਗਾ ਦੇ ਪੂਰੇ ਦੇਸ਼ ਦਾ ਢਿੱਡ ਭਰਦਾ, ਨੌਜਵਾਨ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਦੇ ਨੇ ਤੇ ਮਾਵਾਂ ਸਾਰਿਆਂ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੀਆਂ ਨੇ। #punjab #IndiaPakistanWar2025
Damanjeet Kaur17,849 次观看 • 1 年前

ਅੰਮ੍ਰਿਤਸਰ ਵਿਖੇ ਸ਼ਰੇਆਮ ਦੇਹ ਵਪਾਰ ਚੱਲ ਰਿਹਾ ਹੈ.. ਇਸ ਵੀਡੀਓ ਦੇ ਆਧਾਰ ‘ਤੇ ਇਸਦੀ ਜਾਂਚ ਹੋਣੀ ਚਾਹੀਦੀ। ਉਹ ਧਰਤੀ ਜੋ ਗੁਰੂ ਰਾਮਦਾਸ ਸਾਹਿਬ ਜੀ ਨੇ ਵਸਾਈ ਤੇ ਅੱਜ ਉੱਥੇ ਜਿਸਮ ਦਾ ਧੰਦਾ ਚੱਲ ਰਿਹਾ, ਇਹ ਬਹੁਤ ਹੀ ਸ਼ਰਮਨਾਕ ਹੈ। I have requested MP Gurjeet Singh Aujla and the Deputy Commissioner Amritsar Sakshi Sawhney to look into this matter. #punjab #amritsar Video from instagram handle - @ambarsariyebhauu
Damanjeet Kaur15,158 次观看 • 1 年前

ਹੈਰਾਨੀ ਇਸ ਗੱਲ ਦੀ ਹੈ ਕਿ ਲਾਗੇ ਖੜੇ ਲੋਕ ਸਿਰਫ਼ ਦੇਖ ਰਹੇ ਨੇ.. ਮੁੰਬਈ ਦੀ ਲੋਕਲ ਟਰੇਨ ਵਿੱਚ ਸਰਦਾਰ ਟਿਕਟ ਚੈਕਰ ‘ਤੇ ਕੁੱਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਕਿਉਂਕਿ ਸਰਦਾਰ ਜੀ ਨੇ ਉਹਨਾਂ ਤੋਂ ਬਿਨਾਂ ਟਿਕਟ ਦੇ ਟਰੇਨ ਵਿੱਚ ਚੜਨ ‘ਤੇ ਜੁਰਮਾਨਾ ਮੰਗਿਆ ਸੀ। मुंबई पोलीस Mumbai Police 🚂🇮🇳IndianRailMedia 🇮🇳🚉 Tracking Hate Against Sikhs #sikhs #mumbai
Damanjeet Kaur16,930 次观看 • 1 年前

ਇਹ ਸਰਾਸਰ ਪੰਜਾਬੀ ਕਲਾਕਾਰਾਂ ਪ੍ਰਤੀ ਨਫ਼ਰਤ ਦਾ ਵਰਤੀਰਾ ਹੈ.. ਭਾਰਤੀ ਜਨਤਾ ਯੁਵਾ ਮੋਰਚਾ ਜੋ ਕਿ ਭਾਜਪਾ ਦਾ ਹੀ ਨੌਜਵਾਨ ਵਿੰਗ ਹੈ ਇਹਨਾਂ ਦੀ ਨਫ਼ਰਤ ਦੀ ਸਿਆਸਤ ਅੱਗੇ ਜਾ ਕੇ ਇਹਨਾਂ ਦਾ ਹੀ ਕੰਮ ਖ਼ਰਾਬ ਕਰੇਗੀ। BJP should stop its actions to spread hatred. An artist is above everything and such behavior is unfortunate for Punjabis. … मुंबई पोलीस Mumbai Police should take action on them. … #punjab #shubh
Damanjeet Kaur15,585 次观看 • 2 年前
没有更多内容可加载