
Partap Singh Bajwa
@Partap_Sbajwa • 78,419 subscribers
Leader of Opposition, Punjab Legislative Assembly | MLA Qadian (4th Term) | Former Punjab Congress Prez, Cabinet Minister, Member of Lok Sabha and Rajya Sabha |
Shorts
Videos

Chief Minister Bhagwant Mann I would like to bring to your notice the issue that during the Congress government in Punjab in 2021, recruitments were opened for the posts of TSS Sub Inspector 267, TSS Constable 2340, Investigation Head Constable 787 and Intelligence Assistant and Investigation Constable 1156 in various cadres of Punjab Police. These recruitments are still pending even after two years. These young people are facing mental turbulence at the moment. This issue has been brought to my notice by these youths. I demand from Chief Minister Bhagwant Mann and DGP Punjab Police that the process of completion of these recruitments should be expedited and appointment letters should be handed over to the selected youth immediately while adopting transparency. This will give a boost to the Punjab Police and also help in improving the deteriorating law and order situation in Punjab.
Partap Singh Bajwa37,642 Aufrufe • vor 2 Jahren

ਬਿੱਲੀ ਆ ਗਈ ਥੈਲੇ ਤੋਂ ਬਾਹਰ ! ਕੱਲ ਮੇਰੇ ਵੱਲੋਂ ਜਦੋਂ ਵਿਧਾਨ ਸਭਾ ਸੈਸ਼ਨ ਦੌਰਾਨ ਕਿਸਾਨ ਅੰਦੋਲਨ ਬਾਰੇ ਗੱਲ ਕੀਤੀ ਗਈ ਤਾਂ Kuldeep Singh Dhaliwal ਨੇ ਆਖਿਆ ਕਿ ਕਿਸਾਨਾਂ ਨੂੰ ਕੇਂਦਰੀ ਮੰਤਰੀਆਂ ਵੱਲੋਂ ਚੰਡੀਗੜ ਵਿਖੇ ਮੀਟਿੰਗ ਲਈ ਬੁਲਾਇਆ ਗਿਆ ਸੀ, ਦੂਸਰੇ ਪਾਸੇ ਮਾਣਯੋਗ ਹਾਈਕੋਰਟ ‘ਚ ਪੰਜਾਬ ਪੁਲਿਸ ਖ਼ੁਦ ਮੰਨ ਰਹੀ ਹੈ ਕਿ ਕਿਸਾਨਾਂ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ, ਕਿਉਂਕਿ ਉਹ ਦਿੱਲੀ ਜਾਣਾ ਚਾਹੁੰਦੇ ਸਨ। Bhagwant Mann ਤੁਸੀ ਕਿਸਾਨ ਮੋਰਚਾ ਕਿਉਂ ਚੁਕਵਾਇਆ ਇਸ ਦਾ ਕੋਈ ਜਵਾਬ ਹੈ? Congress Punjab Congress
Partap Singh Bajwa16,402 Aufrufe • vor 1 Jahr

.Bhagwant Mann ਬੇਸ਼ਰਮੀ ਦੀ ਹੱਦ ਹੈ! ਜਿਸ ਬੱਚੇ ਦੇ ਜਨਮ ਦੀ ਖੁਸ਼ੀ ਪੂਰਾ ਪੰਜਾਬ ਅਤੇ ਦੁਨੀਆ ਭਰ ਵਿਚ ਵਸਦੇ ਲੋਕ ਮਨਾ ਰਹੇ ਹਨ, ਤੁਹਾਡੇ ਅਤੇ ਤੁਹਾਡੀ ਸਰਕਾਰ ਤੋਂ ਇਹ ਖ਼ੁਸ਼ੀ ਝੱਲ ਨਹੀਂ ਹੋ ਰਹੀ! ਇੱਕ ਨਵ ਜਨਮੇ ਬੱਚੇ ਤੋਂ ਤੁਹਾਨੂੰ ਅਜਿਹਾ ਕਿਹੜਾ ਡਰ ਸਤਾ ਰਿਹਾ, ਜੋ ਸਰਦਾਰ Sardar Balkaur Singh Sidhu ਜੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇੰਨਾਂ ਤੰਗ ਪ੍ਰੇਸ਼ਾਨ ਕਰ ਰਹੇ ਹੋ?
Partap Singh Bajwa19,865 Aufrufe • vor 2 Jahren
Keine weiteren Inhalte verfügbar