Ravneet Singh Bittu's banner
Ravneet Singh Bittu's profile picture

Ravneet Singh Bittu

@RavneetBittu69,768 subscribers

Former Union Minister of State Railway & Food Processing Industries. 🇮🇳 MP- 17th & 16th Lok Sabha (Ludhiana) Punjab and 15th Lok Sabha (Anandpur Sahib) Punjab.

Shorts

डायनोसोर वापिस आ सकते हैं लेकिन कांग्रेस पार्टी बिलकुल नहीं आ सकती। Congress

250,392 просмотров

पहले लोग विदेशों की तस्वीरें देखकर कहते थे, “काश भारत भी ऐसा होता।” अब भारत की तस्वीरें देखकर लोग पूछते हैं, “ये सच में इंडिया है?” 😍 जालंधर कैंट रेलवे स्टेशन इसका सबसे खूबसूरत उदाहरण है। यही है नया भारत... तेज, आधुनिक और आत्मविश्वासी। 🚅

14,619 просмотров

Videos

"ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ" ਵਾਲੀ ਕਹਾਵਤ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੀ ਸਿਆਸਤ 'ਤੇ ਬਿਲਕੁਲ ਢੁੱਕਦੀ ਹੈ। ਦਿੱਲੀ ਵਿੱਚ ਛੋਟੀਆਂ-ਛੋਟੀਆਂ ਗੱਲਾਂ 'ਤੇ ਘੰਟਿਆਂ-ਬੱਧੀ ਪ੍ਰੈਸ ਕਾਨਫਰੰਸਾਂ ਕਰਕੇ ਸਿਆਸੀ ਡਰਾਮੇ ਕਰਨ ਵਾਲੀ 'ਆਪ' ਲੀਡਰਸ਼ਿਪ, ਪੰਜਾਬ ਦੇ ਬਰਨਾਲਾ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਸਫਾਈ ਸੇਵਕਾਂ ਅਤੇ ਮਾਵਾਂ-ਭੈਣਾਂ 'ਤੇ ਵਰ੍ਹਾਈਆਂ ਗਈਆਂ ਡਾਂਗਾਂ 'ਤੇ ਗੂੰਗੀ ਕਿਉਂ ਹੋ ਗਈ ਹੈ? ਜਿਨ੍ਹਾਂ ਗਰੀਬ ਕਾਮਿਆਂ ਨੇ ਦਿਨ-ਰਾਤ ਇੱਕ ਕਰਕੇ ਸ਼ਹਿਰ ਨੂੰ ਚਮਕਾਇਆ, ਅੱਜ ਆਪਣੇ ਬਣਦੇ ਹੱਕ ਮੰਗਣ 'ਤੇ ਉਨ੍ਹਾਂ ਨੂੰ ਇਨਸਾਫ਼ ਦੀ ਥਾਂ ਲਹੂ-ਲੁਹਾਣ ਕੀਤਾ ਜਾ ਰਿਹਾ ਹੈ। ਇਹ ਕੋਈ ਬਦਲਾਅ ਨਹੀਂ, ਸਗੋਂ ਸੱਤਾ ਦੇ ਨਸ਼ੇ ਵਿੱਚ ਚੂਰ ਤਾਨਾਸ਼ਾਹੀ ਹੈ, ਅਤੇ ਪੰਜਾਬ ਦੀ ਸੂਝਵਾਨ ਜਨਤਾ 2027 ਦੀਆਂ ਚੋਣਾਂ ਵਿੱਚ ਗਰੀਬਾਂ 'ਤੇ ਹੋਏ ਇਸ ਅੰਨ੍ਹੇ ਜ਼ੁਲਮ ਦਾ ਹਿਸਾਬ ਵੋਟ ਦੀ ਚੋਟ ਨਾਲ ਜ਼ਰੂਰ ਲਵੇਗੀ। हाथी के दांत खाने के और, दिखाने के और" वाली कहावत अरविंद केजरीवाल और मनीष सिसोदिया की राजनीति पर बिल्कुल सटीक बैठती है। दिल्ली में छोटी-छोटी बातों पर घंटों प्रेस कॉन्फ्रेंस कर सियासी ड्रामा करने वाली 'आप' लीडरशिप, पंजाब के बरनाला में भगवंत मान सरकार द्वारा सफाई कर्मचारियों और माताओं-बहनों पर बरसाई गई लाठियों पर गूंगी क्यों हो गई है? जिन गरीब कामगारों ने दिन-रात एक कर शहर को चमकाया, आज अपने जायज हक मांगने पर उन्हें इंसाफ की जगह लहूलुहान किया जा रहा है। यह कोई 'बदलाव' नहीं, बल्कि सत्ता के नशे में चूर तानाशाही है, और पंजाब की समझदार जनता 2027 के चुनावों में गरीबों पर हुए इस अंधे जुल्म का हिसाब वोट की चोट से जरूर लेगी। Different teeth for showing & eating. AAP’s hypocrisy is completely exposed! Vocal in Delhi, but Kejriwal & Sisodia are dead silent on Bhagwant Mann govt’s brutal lathicharge on sanitation workers & women in Barnala. This isn't 'Badlaav', it's dictatorship. Punjab will reply in 2027. ​#Barnala #AAPDoubleStandards #PunjabGovernment #SafaiKaramchari ANI IANS News18Punjab Zee PHH Daily Ajit JagBani Rozana Spokesman Punjabi Tribune Punjab Kesari Republic Productions NDTV IndiaToday AajTak Zee News News18 India ABP News News18 ThePrintIndia The Hindu The Indian Express The Savera Times Hindustan Times Economic Times GTC NEWS Press Trust of India The Tribune
0:35

Sensitive content

This media may contain sensitive content.

RavneetBittu's profile picture

14,460 просмотров • 14 дней назад

* ਇਤਿਹਾਸ ਦਾ ਸਿਰਫ਼ ਇੱਕ ਪੱਖ ਨਹੀਂ, ਪੂਰਾ ਸੱਚ ਜਾਣਨਾ ਜ਼ਰੂਰੀ ਹੈ। * ਇਹ ਉਹ ਦਰਦ ਹੈ ਜੋ ਪੰਜਾਬ ਨੇ ਆਪਣੇ ਬੇਗੁਨਾਹ ਲੋਕਾਂ ਦੀਆਂ ਕੁਰਬਾਨੀਆਂ ਨਾਲ ਸਹਿਆ। * ਹਰ ਪੀੜਤ ਨੂੰ ਇਨਸਾਫ਼ ਅਤੇ ਯਾਦ ਮਿਲਣੀ ਚਾਹੀਦੀ ਹੈ। * ਸੱਚੀ ਸ਼ਾਂਤੀ ਸੱਚ ਦੇ ਰਾਹ ਤੋਂ ਹੀ ਆਉਂਦੀ ਹੈ। * It is essential to know the entire truth of history, not just one side. * This is the profound pain that Punjab endured through the sacrifices of its innocent people. * Every victim deserves to be remembered and must receive justice. * True peace can only be attained by walking the path of truth. * इतिहास का केवल एक पहलू नहीं, बल्कि पूरा सच जानना आवश्यक है। * यह वह दर्द है जो पंजाब ने अपने निर्दोष लोगों की कुर्बानियों से सहा है। * हर पीड़ित को न्याय मिलना चाहिए और उन्हें हमेशा याद रखा जाना चाहिए। * सच्ची शांति केवल सत्य के मार्ग से ही प्राप्त होती है। 🙏🏼 #Punjab #TruthPrevails
1:35

14,480 просмотров • 27 дней назад

RavneetBittu's profile picture

I, Ravneet Singh, do swear in the name of God that...

Ravneet Singh Bittu

212,921 просмотров • 2 лет назад