Sunil Jakhar's banner
Sunil Jakhar's profile picture

Sunil Jakhar

@sunilkjakhar83,680 subscribers

Videos

sunilkjakhar's profile picture

अरविंद केजरीवाल जी! ध्यान से सुन लीजिए, "पंजाब को ममता का बंगाल नहीं बनने दिया जाएगा।" प्रदर्शन के नाम पर बलाचौर (नवांशहर) में अकाली दल से आम आदमी पार्टी में शामिल हुए आपके विधायक सुखविंदर सुखी ने पुलिस की मौजूदगी में भाजपा के दफ्तर में घुसकर भाजपा के जिला अध्यक्ष के साथ मारपीट और तोड़फोड़ की। अरविंद केजरीवाल ने विधायक को आम आदमी पार्टी में शामिल कराकर लूट करने का लाइसेंस तो दे ही दिया था, लेकिन क्या लोगों को पीटने का लाइसेंस भी दे दिया है? लुधियाना समेत कुछ अन्य स्थानों से भी ऐसी शिकायतें मिल रही हैं। अरविंद केजरीवाल जी, पंजाबी सब देख रहे हैं। आप चाहे जितने मर्जी ड्रामे कर लें, पंजाब को लूटने वाले भ्रष्टाचारियों के खिलाफ कार्रवाई जारी रहेगी और उन लोगों तक भी पहुंचेगी जो अभी पर्दे के पीछे छिपे हुए हैं। पंजाब पुलिस बिना देरी किए इस गुंडागर्दी के खिलाफ सख्त कदम उठाए। ਅਰਵਿੰਦ ਕੇਜਰੀਵਾਲ ਜੀ!ਧਿਆਨ ਨਾਲ ਸੁਣ ਲਵੋ, "ਪੰਜਾਬ ਨੂੰ ਮਮਤਾ ਦਾ ਬੰਗਾਲ ਨਹੀਂ ਬਣਾਉਣ ਦਿੱਤਾ ਜਾਵੇਗਾ।" ਪ੍ਰਦਰਸ਼ਨ ਦੇ ਨਾਂ ਤੇ ਬਲਾਚੌਰ (ਨਵਾਂ ਸ਼ਹਿਰ) ਵਿੱਚ ਅਕਾਲੀ ਦਲ ਤੋਂ ਆਪ ਚ ਰਲੇ ਤੁਹਾਡੇ ਵਿਧਾਇਕ ਸੁਖਵਿੰਦਰ ਸੁੱਖੀ ਨੇ ਪੁਲਿਸ ਦੀ ਹਾਜ਼ਰੀ ਵਿੱਚ ਭਾਜਪਾ ਦੇ ਦਫਤਰ ਅੰਦਰ ਆ ਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਾਲ ਮਾਰਕੁੱਟ ਅਤੇ ਤੋੜਫੋੜ ਕੀਤੀ। ਅਰਵਿੰਦ ਕੇਜਰੀਵਾਲ ਨੇ ਆਪ ਵਿੱਚ ਸ਼ਾਮਿਲ ਕਰਵਾ ਕੇ ਵਿਧਾਇਕ ਨੂੰ ਲੁੱਟ ਕਰਨ ਦਾ ਲਾਈਸੈਂਸ ਤਾਂ ਦਿੱਤਾ ਹੀ ਸੀ ਪਰ ਕੀ ਉਸ ਨੂੰ ਲੋਕਾਂ ਨੂੰ ਕੁੱਟਣ ਦਾ ਲਾਇਸੈਂਸ ਵੀ ਦੇ ਦਿੱਤਾ ਹੈ। ਲੁਧਿਆਣਾ ਸਮੇਤ ਕੁਝ ਹੋਰ ਥਾਵਾਂ ਤੋਂ ਵੀ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਅਰਵਿੰਦ ਕੇਜਰੀਵਾਲ ਜੀ, ਪੰਜਾਬੀ ਸਭ ਵੇਖ ਰਹੇ ਹਨ। ਤੁਸੀਂ ਚਾਹੇ ਜਿੰਨੇ ਮਰਜੀ ਡਰਾਮੇ ਕਰ ਲਓ, ਪੰਜਾਬ ਨੂੰ ਲੁੱਟਣ ਵਾਲੇ ਭ੍ਰਿਸ਼ਟਾਚਾਰੀਆਂ ਖਿਲਾਫ ਤਾਂ ਕਾਰਵਾਈ ਜਾਰੀ ਰਹੇਗੀ ਅਤੇ ਉਨਾਂ ਲੋਕਾਂ ਤੱਕ ਵੀ ਪੁੱਜੇਗੀ ਜਿਹੜੇ ਹਾਲੇ ਪਰਦੇ ਪਿੱਛੇ ਲੁਕੇ ਹੋਏ ਹਨ। ਪੰਜਾਬ ਪੁਲਿਸ ਬਿਨਾਂ ਦੇਰੀ ਇਸ ਗੁੰਡਾਗਰਦੀ ਖਿਲਾਫ ਸਖਤ ਕਦਮ ਉਠਾਏ। Arvind Kejriwal ji, listen carefully — "Punjab will not be allowed to become Mamata’s Bengal". In the name of a protest, in Balachaur (Nawanshahr), your MLA Sukhwinder Sukhi, who joined the Aam Aadmi Party from the Akali Dal, entered the BJP office in the presence of the police and assaulted the BJP district president while vandalizing the office. Arvind Kejriwal, who has already allowed AAP MLAs to loot Punjab , but has he now also given him a license to assault people? Similar complaints are also being received from places including Ludhiana. Arvind Kejriwal ji, the people of Punjab are watching closely. No amount of political theatrics can stop the action against those involved in corruption and looting Punjab, and the investigation will eventually reach even those who are still operating from behind the scenes. Punjab Police should take strict action against this hooliganism without any delay. Amit Shah BJP DGP Punjab Police

Sunil Jakhar

76,309 次观看 • 1 个月前

sunilkjakhar's profile picture

मुख्यमंत्री भगवंत मान जी, जिस तरह की भाषा आप देश के माननीय प्रधानमंत्री और गृह मंत्री के लिए इस्तेमाल कर रहे हैं, यह इस बात का सबूत है कि आप मर्यादाओं को भूल चुके हैं। लेकिन आपसे बेहतर कौन जानता है कि जब किसी व्यक्ति की परछाई उसके कद से बड़ी होने लगे, तो इसका मतलब है कि सूरज डूबने वाला है, और जब किसी व्यक्ति की जुबान उसकी औकात से लंबी होने लगे, तो इसका अर्थ है कि उस व्यक्ति के पतन का समय आ गया है। ਮੁੱਖ ਮੰਤਰੀ ਭਗਵੰਤ ਮਾਨ ਜੀ, ਜਿਸ ਤਰ੍ਹਾਂ ਦੀ ਭਾਸ਼ਾ ਤੁਸੀਂ ਦੇਸ਼ ਤੇ ਮਾਨਯੋਗ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਲਈ ਵਰਤ ਰਹੇ ਹੋ, ਇਹ ਸਬੂਤ ਹੈ ਕਿ ਤੁਸੀਂ ਮਰਿਯਾਦਾਵਾਂ ਭੁੱਲ ਚੁੱਕੇ ਹੋ, ਪਰ ਤੁਹਾਡੇ ਤੋਂ ਬਿਹਤਰ ਇਹ ਕੌਣ ਜਾਣਦਾ ਹੈ ਕਿ ਜਦੋਂ ਕਿਸੇ ਵਿਅਕਤੀ ਦੀ ਪਰਛਾਈ ਉਸਦੇ ਕੱਦ ਤੋਂ ਵੱਡੀ ਹੋਣ ਲੱਗੇ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਸੂਰਜ ਡੁੱਬਣ ਵਾਲਾ ਹੈ ਅਤੇ ਜਦੋਂ ਕਿਸੇ ਵਿਅਕਤੀ ਦੀ ਜੁਬਾਨ ਉਸਦੀ ਔਕਾਤ ਤੋਂ ਲੰਬੀ ਹੋਣ ਲੱਗੇ ਤਾਂ ਇਸ ਦਾ ਅਰਥ ਹੁੰਦਾ ਹੈ ਕਿ ਉਸ ਵਿਅਕਤੀ ਦੇ ਪਤਨ ਦਾ ਸਮਾਂ ਆ ਗਿਆ ਹੈ। Narendra Modi Amit Shah BJP BJP PUNJAB

Sunil Jakhar

28,406 次观看 • 11 个月前

没有更多内容可加载