#punjabsikhyakranti

ਮੈਨੂੰ ਪੂਰਨ ਵਿਸ਼ਵਾਸ ਹੈ ਕਿ, ਇਸ ਸਰਕਾਰੀ ਸਕੂਲ ਦੀ ਬੱਚੀ ਨੇ Exposure ਫ਼ੇਰੀਆਂ ਦੌਰਾਨ, ਮੌਕੇ ਦੇ ਅਫ਼ਸਰਾਂ ਤੋਂ ਸਹੀ ਦਿਸ਼ਾ ਤੇ ਸਹੀ ਜਾਣਕਾਰੀ ਹਾਸਿਲ ਕੀਤੀ ਜੋ ਕਿ ਇਸਨੂੰ ਵੱਡੇ ਦਰਜੇ ਦੀ ਅਫ਼ਸਰ ਬਣਨ ਲਈ ਪ੍ਰੇਰਿਤ ਕਰੇਗੀ.. ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ.. #PunjabSikhyaKranti #GovernmentSchools #Punjab #Students
Harjot Singh Bains11,669 次观看 • 2 年前
没有更多内容可加载