#schoolofeminence

ਕੱਲ੍ਹ ਪੰਜਾਬ ਦੇ ਸਿੱਖਿਆ ਖੇਤਰ ਲਈ ਇੱਕ ਵਾਰ ਮੁੜ ਤੋਂ ਇਤਿਹਾਸਕ ਦਿਨ ਸਾਬਤ ਹੋਵੇਗਾ…ਕੌਮੀ ਕਨਵੀਨਰ Arvind Kejriwal ਜੀ ਨਾਲ ਛੇਹਰਟਾ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹਿਲਾ #SchoolofEminence ਖੋਲ੍ਹਣ ਜਾ ਰਹੇ ਹਾਂ…ਬੇਹੱਦ ਸ਼ਾਨਦਾਰ ਇਹ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾਵੇਗਾ…ਪੰਜਾਬ ਦੇ ਵਿਦਿਆਰਥੀਆਂ ਨੂੰ ਕੁਆਲਿਟੀ ਸਿੱਖਿਆ ਦੇਣ ਲਈ ਸਾਡੀ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ..ਸੋ ਕੱਲ੍ਹ ਨੂੰ ਮਿਲਦੇ ਹਾਂ ਛੇਹਰਟਾ ਵਿਖੇ…ਆਓ ਇਸ ਇਤਿਹਾਸਕ ਦਿਨ ਦੇ ਗਵਾਹ ਬਣੀਏ…
Bhagwant Mann29,627 görüntüleme • 2 yıl önce
Daha fazla içerik yok.

