正在加载视频...
视频加载失败
Arrest Gyanesh Kumar.
14,138 次观看 • 1 个月前 •via X (Twitter)
32 条评论

ਪੁਲਿਸ ਨੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਕੇ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੋਸ਼ੀ ਕੋਈ ਵੀ ਹੋਵੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਹੋਵੇਗੀ

सत्ता हासिल करने के लिए संवैधानिक संस्थाओं का राजनीतिक इस्तेमाल करना और चुनाव प्रणाली को कमजोर करना भाजपा का असली चेहरा दिखाता है

ਸੰਵਿਧਾਨ ਨਾਲ ਖਿਲਵਾੜ ਕਰਨ ਵਾਲੇ ਅਧਿਕਾਰੀਆਂ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ

केंद्र सरकार के इशारे पर चुनाव प्रणाली को खोखला करने वाले ऐसे अधिकारियों का निष्पक्षता से कोई लेना-देना नहीं है। ज्ञानेश कुमार को तुरंत अपने पद से इस्तीफ़ा देना चाहिए

ਲੋਕਤੰਤਰ ਦੀ ਅਸਲ ਤਾਕਤ ਲੋਕਾਂ ਦੀ ਵੋਟ ਹੁੰਦੀ ਹੈ ਵੋਟਰ ਲਿਸਟਾਂ ਵਿੱਚ ਗੜਬੜੀ ਤੇ ਮਨਮਾਨੀ ਨਾਲ ਲੋਕਾਂ ਦੇ ਵੋਟ ਦੇ ਹੱਕ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ

ਲੋਕਤੰਤਰ ਨੂੰ ਕਮਜ਼ੋਰ ਕਰਨ ਵਾਲੀਆਂ ਚਾਲਾਂ ਹੁਣ ਕਾਮਯਾਬ ਨਹੀਂ ਹੋਣਗੀਆਂ

जब दो चुनाव आयुक्त बार-बार आपत्तियाँ दर्ज करें, तो सवाल उठना स्वाभाविक है—इन आपत्तियों पर क्या कार्रवाई हुई?

ਜਨਤਾ ਆਪਣੀ ਵੋਟ ਦੇ ਦੀ ਭਾਰ ਨੂੰ ਕਿਸੇ ਵੀ ਤਰੀਕੇ ਨਾਲ ਛਿਨਣ ਨਹੀਂ ਦਊਗੀ

लोकतंत्र में जनता का वोट ही सबसे बड़ा पावर है, चुनाव आयोग के तंत्र का इस्तेमाल करके वोट चोरी का खेल अब नहीं चलेगा

ਵੋਟਾਂ ਨਾਲ ਖਿਲਵਾੜ ਕਰਨ ਵਾਲੇ ਲੋਕਤੰਤਰ ਦੇ ਅਸਲ ਦੁਸ਼ਮਣ ਨੇ

मुख्य चुनाव आयुक्त द्वारा दो अन्य आयुक्तों की 14 लिखित आपत्तियों को दरकिनार करना यह साबित करता है कि संवैधानिक संस्थाओं की स्वायत्तता पूरी तरह खत्म की जा चुकी है

चुनाव आयोग की विश्वसनीयता लोकतंत्र की बुनियाद है। इसलिए हर बड़े फैसले पर पारदर्शिता और जवाबदेही जरूरी है।

SIR ਨੂੰ ਲੈ ਕੇ ਖੁਦ ਦੋ ਚੋਣ ਕਮਿਸ਼ਨਰਾਂ ਵੱਲੋਂ 10 ਮਹੀਨਿਆਂ ਵਿੱਚ 14 ਵਾਰ ਲਿਖਤੀ ਇਤਰਾਜ਼ ਦਰਜ ਹੋਣੇ ਗੰਭੀਰ ਸਵਾਲ ਖੜ੍ਹੇ ਕਰਦੇ ਨੇ।

ਵੋਟ ਦਾ ਹੱਕ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਆ, ਇਸ ਲਈ ਵੋਟਰ ਲਿਸਟ ਵਿੱਚ ਹਰ ਤਬਦੀਲੀ ਪਾਰਦਰਸ਼ੀ ਤੇ ਜਾਂਚਯੋਗ ਹੋਣੀ ਚਾਹੀਦੀ ਆ।

चुनाव आयोग की स्वतंत्रता और निष्पक्षता को कटघरे में खड़ा करके भाजपा अपने राजनीतिक फायदे के लिए संस्थाओं का इस्तेमाल कर रही है

लोकतंत्र में जनता का वोट ही सबसे बड़ी ताकत है। चुनाव आयोग के तंत्र का इस्तेमाल कर वोट चोरी का खेल अब नहीं चलने वाला

ਹਰ ਯੋਗ ਨਾਗਰਿਕ ਦੀ ਵੋਟ ਸੁਰੱਖਿਅਤ ਰਹਿਣੀ ਚਾਹੀਦੀ ਹੈ। ਵੋਟਰ ਲਿਸਟ ਵਿੱਚ ਪਾਰਦਰਸ਼ਤਾ ਬਹੁਤ ਜ਼ਰੂਰੀ ਹੈ।

ਵੋਟਾਂ ਦੇ ਵਿੱਚ ਘਪਲਾ ਕਰਨ ਵਾਲੇ ਗਣੇਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਜਾਵੇ

चुनाव आयोग जैसी निष्पक्ष संस्थाओं का राजनीतिक लाभ के लिए इस्तेमाल बेहद शर्मनाक है

Mattdata suchi ch gadbadi karke lokkiyan de matadhikar te daka dalne da ehna da khail him ujagar ho chukka si

ਵੋਟਾਂ ਨਾਲ ਖਿਲਵਾੜ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਨਤਾ ਮੂੰਹ ਤੋੜ ਜਵਾਬ ਦੇਵੇਗੀ

ਲੋਕਤੰਤਰ ਦੀ ਨੀਂਹ ਲੋਕਾਂ ਦੇ ਵੋਟ ਦੇ ਹੱਕ ਤੇ ਟਿਕੀ ਹੁੰਦੀ SIR ਅਤੇ ਵੋਟਰ ਸੂਚੀਆਂ ਨਾਲ ਜੁੜੇ ਇਤਰਾਜ਼ਾਂ ਨੇ ਵੋਟਰਾਂ ਦੇ ਹੱਕਾਂ ਅਤੇ ਚੋਣ ਪ੍ਰਕਿਰਿਆ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ

ਸੰਵਿਧਾਨਕ ਅਹੁਦਿਆਂ ਤੇ ਬੈਠੇ ਅਧਿਕਾਰੀਆਂ ਵਿਰੁੱਧ ਸਿਆਸੀ ਰੋਟੀਆਂ ਸੇਕਣ ਦੀ ਬਜਾਏ ਵਿਰੋਧੀਆਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਪੰਜਾਬ ਦੀ ਜਨਤਾ ਮਾਨ ਸਾਹਿਬ ਦੀ ਇਮਾਨਦਾਰ ਸੋਚ ਨਾਲ ਹੈ

#BJP #RSS #India Shah inspired rigging Postal ballots cheating Banana republic of India Electronic voting machine fraud Stolen Elections and Unelected tyrants Gang rape of democracy in the name of nationalism Evil, ethicless, shameless, sister selling gutter gujju grifter

ਗ੍ਰਿਫ਼ਤਾਰ ਕੀਤਾ ਜਾਵੇ ਗਣੇਸ਼ ਨੂੰ

14 लिखित आपत्तियाँ महज कागजी औपचारिकता नहीं हैं—इन सवालों का सार्वजनिक और पारदर्शी जवाब मिलना चाहिए।

ਲੋਕਤੰਤਰ ਦੀ ਨੀਹ ਜਨਤਾ ਦੇ ਵੋਟ ਪਰ ਟਿਕੀ ਹੁੰਦੀ ਹੈ

लोकतंत्र की नींव जनता के वोट पर टिकी होती है विशेष सघन पुनरीक्षण और मतदाता सूचियों में मनमानी गड़बड़ियों से जनता के मताधिकार पर डाका डालने का खेल अब उजागर हो चुका है

ਭਾਜਪਾ ਲੋਕਤੰਤਰ ਦਾ ਘਾਣ ਕਰਕੇ ਤਾਨਾਸ਼ਾਹੀ ਸਾਸ਼ਨ ਲਾਗੂ ਕਰਨ ਨੂੰ ਫਿਰਦੀ ਹੈ ਪਰ ਅਜਿਹਾ ਨਹੀਂ ਹੋਵੇਗਾ

ਸੰਵਿਧਾਨ ਅਤੇ ਲੋਕਾਂ ਦੇ ਵੋਟ ਅਧਿਕਾਰ ਨਾਲ ਖਿਲਵਾੜ ਕਰਨਾ ਬਹੁਤ ਹੀ ਗ਼ਲਤ ਹੈ ਇਸ ਲਈ ਇਸ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ

ਆਮ ਆਦਮੀ ਦੀ ਵੋਟ ਦੀ ਤਾਕਤ ਨੂੰ ਕੋਈ ਵੀ ਸਰਕਾਰੀ ਜਾਂ ਪ੍ਰਸ਼ਾਸਨਿਕ ਧੱਕੇਸ਼ਾਹੀ ਦਬਾ ਨਹੀਂ ਸਕਦੀ

ਜਦੋਂ ਚੋਣ ਕਮਿਸ਼ਨ ਦੇ ਫ਼ੈਸਲਿਆਂ ਤੇ ਖੁਦ ਹੀ ਸਵਾਲ ਉੱਠ ਰਹੇ ਹੋਣ ਤਾਂ ਸਮਝ ਜਾਓ ਕਿ ਭਾਜਪਾ ਲੋਕਤੰਤਰ ਨੂੰ ਕੁਚਲਣ ਦੀ ਪੂਰੀ ਸਾਜ਼ਿਸ਼ ਰਚ ਚੁੱਕੀ ਹੈ
相关视频
Khan Sir exposes Gyanesh Kumar. Where are the 90 lac Bangladeshi ghuspetiyas?
ηᎥ†Ꭵղ
62,895 次观看 • 5 个月前
