सत्याग्रह Gyanesh Kumar Must Resign!
16.532 görüntüleme
32 Yorum
Yorumlar X (Twitter) üzerindeki orijinal gönderiden alınmıştır

@CMBhagwantmaan2
चुनाव आयोग जैसी संवैधानिक संस्थाओं की निष्पक्षता और स्वायत्तता पर किसी भी तरह का सवालिया निशान देश की लोकतांत्रिक व्यवस्था के लिए चिंता का विषय है।"
17 beğeni

@AnuAnu498444
Vote chori karke election jitne walo ka aam janta pura hisaab karegi. Dictatorship ke khilaf desh ek sath khada hai.
9 beğeni

@MannBrigad
विशेष गहन पुनरीक्षण (SIR) और मतदाता डेटा प्रबंधन से जुड़े आंतरिक मतभेदों और प्रक्रियाओं को लेकर पारदर्शिता से जवाब दिए जाने की मांग लगातार जोर पकड़ रही है। विपक्षी दलों और नागरिक मंचों का यह भी कहना है कि इस तरह के मामलों की निष्पक्ष जांच होनी चाहिए।"
8 beğeni

@Shukhwinderk12
Election Commission ko unbiased hona chahiye tha par yahan to khule aam dhandhli ho rahi hai. Gyanesh Kumar must resign immediately!
8 beğeni

@manish6vl6
I request Delhi police please be merciless to such anarchist and propagandist.
7 beğeni

@DilipKumarfikq
वोटर लिस्ट में बदलाव पर पूरी पारदर्शिता जरूरी है
5 beğeni

@AmitKumarblfcu
Gyanesh kumar da estifa bhot jaruri aa kyoki ehna ne loktantar di hatya kitta aa
5 beğeni

@bajwaazuwp
ਸਵਿਧਾਨ ਤੇ ਲੋਕਤੰਤਰ ਨਾਲ ਖਿਲਵਾੜ ਨਹੀ ਕਰਨ ਦਿੱਤਾ ਜਾਵੇਗਾ
5 beğeni

@tdkYgEo8NYuGOmu
ਕੇਂਦਰ ਦੀ ਤਾਨਾਸ਼ਾਹੀ ਨਹੀਂ ਚੱਲੇਗੀ ਹੁਣ
5 beğeni

@rana681650
ਆਜ਼ਾਦ ਅਤੇ ਨਿਰਪੱਖ ਚੋਣਾਂ ਸਾਡਾ ਸੰਵਿਧਾਨਕ ਹੱਕ ਹਨ, ਇਸ ਨਾਲ ਖਿਲਵਾੜ ਬੰਦ ਕੀਤਾ ਜਾਵੇ
4 beğeni

@thakur_smridhi
ਵੋਟ ਚੋਰਾਂ ਦਾ ਹਿਸਾਬ ਜਨਤਾ ਜ਼ਰੂਰ ਲਵੇਗੀ
4 beğeni

@Sonica2t6y
जनता के अधिकार और संविधान से ऊपर कोई सरकार नहीं होती। वोट चोरी पर जवाबदेही तय करो ज्ञानेश कुमार इस्तीफा दो 📜
4 beğeni

@Sukhpal76613320
ਸੰਵਿਧਾਨ ਤੇ ਲੋਕਤੰਤਰ ਨਾਲ ਖਿਲਵਾੜ ਮਨਜ਼ੂਰ ਨਹੀ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਯਕੀਨੀ ਬਣਾਉਣਾ ਜ਼ਰੂਰੀ ਹੈ
4 beğeni

@jassbhatti273
ਭਾਜਪਾ ਸਰਕਾਰ ਜਾਣ ਚੁੱਕੀ ਹੈ ਕਿ ਦੇਸ਼ ਦੇ ਲੋਕ ਹੁਣ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਗਏ ਹਨ ਅਤੇ ਜਲਦ ਹੀ ਭਾਜਪਾ ਦਾ ਦੇਸ਼ ਵਿੱਚੋਂ ਸਫਾਈਆਂ ਹੋਣ ਵਾਲਾ
4 beğeni

@Rajwinderkyjzy
ਲੋਕਤੰਤਰ ਵਿੱਚ ਸਵਾਲ ਪੁੱਛਣਾ ਵੀ ਹੱਕ ਹੈ ਤੇ ਉਨ੍ਹਾਂ ਦੇ ਤਸੱਲੀਬਖਸ਼ ਜਵਾਬ ਦੇਣਾ ਵੀ ਜ਼ਰੂਰੀ ਹੈ।
4 beğeni

@Manmeetkau8kzv
ਜੇ ਵੋਟਰ ਲਿਸਟ ਵਿੱਚ ਗੜਬੜ ਦੇ ਦੋਸ਼ ਲੱਗ ਰਹੇ ਨੇ ਤਾਂ ਉਨ੍ਹਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
3 beğeni

@seemah07thakur
ਅੱਜ ਤਾਂ ਜੋ ਮਰਜ਼ੀ ਹੋ ਜਾਵੇ ਗਣੇਸ਼ ਕੁਮਾਰ ਨੂੰ ਅਸਤੀਫਾ ਦੇਣਾ ਹੀ ਪੈਣਾ ਹ
3 beğeni

@Jasseoheej
ਹੁਣ ਇਹਨਾਂ ਦੀ ਤਾਨਾਸ਼ਾਹੀ ਨਹੀਂ ਚੱਲਣ ਦੇਣੀ ਆਮ ਲੋਕਾਂ ਨੇ ਗਿਣੇਸ਼ ਕੁਮਾਰ ਦਾ ਅਸਤੀਫਾ ਹੋ ਕੇ ਰਹੇਗਾ
3 beğeni

@harwinderszz78
ਲੋਕਤੰਤਰ ਦੀ ਸ਼ਰੇਆਮ ਲੁੱਟ ਕੀਤੀ ਗਈ ਹੈ ਗਿਆਨੇਸ ਕੁਮਾਰ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਸ ਨੂੰ ਆਪਣੀ ਕੁਰਸੀ ਤੇ ਬੈਠਣ ਦਾ ਬਿਲਕੁਲ ਵੀ ਅਧਿਕਾਰ ਨਹੀਂ ਹੈ
3 beğeni

@kanikathakur_18
ਸੰਵਿਧਾਨ ਅਤੇ ਲੋਕਤੰਤਰ ਨਾਲ ਛੇੜਛਾੜ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਗਿਆਨੇਸ਼ ਕੁਮਾਰ ਦਾ ਜਾਣਾ ਤੈਅ ਹੈ
3 beğeni












