正在加载视频...

视频加载失败

Strengthening security through ground-level checks. DGP Punjab Police inspected the Hi-Tech Naka at Talwandi Bhai, Ferozepur, ahead of #IndependenceDay2026, reviewing surveillance and checking arrangements while directing police teams to remain alert, vigilant and prepared for a swift response. #SafePunjab

39,052 次观看 • 1 个月前 •via X (Twitter)

1 条评论

Punjab Police India 的头像
Punjab Police India1 个月前

ਜ਼ਮੀਨੀ ਪੱਧਰ ’ਤੇ ਜਾਂਚ ਰਾਹੀਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਆਜ਼ਾਦੀ ਦਿਵਸ 2026 ਦੇ ਮੱਦੇਨਜ਼ਰ ਡੀ.ਜੀ.ਪੀ. ਪੰਜਾਬ ਵੱਲੋਂ ਤਲਵੰਡੀ ਭਾਈ, ਫ਼ਿਰੋਜ਼ਪੁਰ ਵਿਖੇ ਹਾਈ-ਟੈਕ ਨਾਕੇ ਦਾ ਨਿਰੀਖਣ ਕੀਤਾ ਗਿਆ। ਨਿਗਰਾਨੀ ਅਤੇ ਜਾਂਚ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਅਤੇ ਪੁਲਿਸ ਟੀਮਾਂ ਨੂੰ ਸੁਚੇਤ, ਚੌਕਸ ਅਤੇ ਤੇਜ਼ ਜਵਾਬੀ ਕਾਰਵਾਈ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ।

相关视频