Loading video...

Video Failed to Load

Go Home

ਅੱਜ ਦੇ ਘਟਨਾਕ੍ਰਮ ਨੂੰ ਲੈਕੇ ਦਿੱਲੀ ‘ਚ ਮੀਡੀਆ ਦੇ ਸਾਥੀਆਂ ਨਾਲ ਗੱਲਬਾਤ...

94,132 views • 3 years ago •via X (Twitter)

9 Comments

Pendu's profile picture
Pendu3 years ago

ਮਣਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਤਾਨਾਸ਼ਾਹ ਬਾਰੇ ਵੀ ਚਾਨਣਾ ਪਾਉ। ਕਿਸ ਤਰਾ ਪੰਜਾਬ ਦੇ ਮੀਡੀਆ ਚੈਨਲ ਬੰਦ ਕੀਤੇ ਜਾ ਰਹੇ ਹਨ, ਕਿਸ ਤਰਾ ਪੁਲਿਸ ਦੀ ਗਲਤ ਵਰਤੋ ਕੱਰ ਸੱਚ ਬੋਲਣ ਵਾਲਿਆ ਨੂੰ ਜੇਲਾ ਵਿੱਚ ਡੱਕਆ ਜਾ ਰਿਹਾ ਹੈ ਤੇ ਕਿਸ ਤਰਾ ਪੰਜਾਬ ਦੇ ਲੋਕਾ ਦਾ ਪੈਸਾ ਗਲਤ ਤਰੀਕੇ ਨਾਲ ਆਮ ਪਾਰਟੀ ਦੀ ਮਸ਼ੂਹਰੀ ਲਈ ਉਡਾਇਆ ਜਾ ਰਿਹਾ ਹੈ

...™®'s profile picture
...™®3 years ago

ਇਹਨਾਂ ਸਾਰਿਆਂ ਤੇ NSA ਲਾਓ, ਸਾਲਿਆਂ ਨੇ ਮਾਹੌਲ ਖਰਾਬ ਕਰਿਆ।

Adv Dhaliwal's profile picture
Adv Dhaliwal3 years ago

ਮੀਡੀਆ ਦੇ ਸਾਥੀ 🤔🤔 ਤੁਸੀਂ ਕਰਦੇ ਵਿਸ਼ਵਾਸ ਮੀਡੀਆ ਚ?? ਕੋਈ ਬੈਨ ਕੀਤੇ ਚੈਨਲਾਂ ਤੇ ਟਵਿੱਟਰ ਅਕਾਂੳਟਾਂ ਦੀ ਲਿਸਟ ਪਾਓ ਥੱਲੇ

Singh Gurvinder's profile picture
Singh Gurvinder3 years ago

ਹਾਹਾਹਾ ਹੁਣ ਆਪਣੀ ਵਾਰੀ ਤੇ ਚੀਕਾਂ ਨਾ ਮਾਰੋ ਇਨਕਲਾਬ ਸਾਹਿਬ ਤੁਸੀਂ ਵੀ ਦਿਲੀ ਦੀ ਸ਼ਹਿ ਹੇਠ ਬੇਕਸੂਰ ਸਿੱਖ ਨੌਜਵਾਨਾਂ ਨਾਲ ਆਹੀ ਕੁਝ ਕੀਤਾ ਹੈ

KuLwanT SinGh's profile picture
KuLwanT SinGh3 years ago

ਜਿਨਾ ਨੇ ਪੰਜਾਬ ਚ ਵੋਟਾ ਪਾਈਆਂ ਉਨਾਂ ਨੂੰ ਜੇਲਾ ਵਿਚ ਸੁਟੀ ਜਾਂਦੈ ਆ,,,ਦਿਲੀ ਦੇ ਲਾਲੇ ਲਈ cbi ਦੇ ਦਫਤਰ ਮੂਹਰੇ ਧਰਨਾ ਲਾਈ ਬੈਠੇ ਆ ,,,ਲੱਖ ਲਾਹਨਤ ਤੁਹਾਡੇ

@Goldy Kalal Majra's profile picture
@Goldy Kalal Majra3 years ago

ਪੰਜਾਬ ਵਿੱਚ ਵਿਜੀਲੈਂਸ ਬੁਲਾਵੇ ਤਾਂ ਇਨਕਲਾਬ ਦਿੱਲੀ ਸੀ ਬੀ ਆਈ ਬੁਲਾਵੇ ਤਾਂ ਬਦਲਾਖੋਰੀ... ਬੱਲੇ ਉਹ ਚਲਾਕ ਸੱਜਣਾਂ... ਇਮਾਨਦਾਰ ਸ਼ਖ਼ਸੀਅਤਾ😜

Sandeep chamria 🏹's profile picture
Sandeep chamria 🏹3 years ago

एक अमृतपाल सिंह को तो पकड़ने में पसीने आ रहे हैं और बड़ी-बड़ी बातें करें हो श्रीमान जी🙏🙏

ਡਾਕੂ (Kang)'s profile picture
ਡਾਕੂ (Kang)3 years ago

Jado lok insaf lai pure Punjab ch dharne de rae ne ta os time tohanu koi ni dikhda hun Apni war keo Galt lag rea

kulwinder Natheha's profile picture
kulwinder Natheha3 years ago

ਧਰਤੀ ਕਰਮ ਭੂਮੀ ਹੈ। ਜੈਸਾ ਕਰੋਗੇ ਵੈਸਾ ਇੱਕ ਦਿਨ ਵੱਢਣਾ ਪਵੇਗਾ ।

Related Videos