Loading video...

Video Failed to Load

Go Home

ਜ਼ੋਰ ਚੱਲਦਾ ਨਹੀਂ ਵਕਤ 'ਤੇ, ਪੰਥ ਦੋਖੀ ਝੂਠ ਬੋਲ ਆਇਆ ਤਖ਼ਤ 'ਤੇ!

16,681 views • 2 months ago •via X (Twitter)

0 Comments

No comments available

Comments from the original post will appear here

Related Videos

ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਸੀ ਪੀ ਐਫ ਕਰਮਚਾਰੀ ਯੂਨੀਅਨ ਦੇ ਮੈਂਬਰਾਂ ਤੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ ਵਧਾਈ ਦੇ ਸੰਦੇਸ਼ ਜਾਂ ਸੁਨੇਹੇ ਤਾਂ ਪੁਆ ਲਏ ਪਰ ਅੱਜ ਤੱਕ ਪੰਜਾਬ ਵਿਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਹੋਈ। ਇਹ ਸਭ ਕੁਝ ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਰਵਾਇਆ ਗਿਆ। ਆਮ ਆਦਮੀ ਪਾਰਟੀ ਦੀ ਸੋਚ ਪਹਿਲਾਂ ਵੀ ਬੇਨਕਾਬ ਹੋਈ ਤੇ ਹੁਣ ਵੀ ਬੇਨਕਾਬ ਹੋ ਰਹੀ ਹੈ। ਵੇਖੋ ਕਿਵੇਂ ਸੁਪਰ ਸੀ ਐਮ ਰਾਘਵ ਚੱਢਾ, ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਚੀਮਾ ਝੂਠ ਬੋਲ ਰਹੇ ਹਨ। ਕੁਝ ਤਾਂ ਸ਼ਰਮ ਕਰੋ ਜਨਾਬ ਜੀਓ....ਪੰਜਾਬ ਦੇ ਮੁਲਾਜ਼ਮ ਤਾਂ ਪੁਰਾਣੀ ਪੈਨਸ਼ਨ ਵਾਸਤੇ ਤਰਸ ਰਹੇ ਹਨ ਤੇ ਤੁਸੀਂ ਹੋਰ ਰਾਜਾਂ ਵਿਚ ਪੰਜਾਬ ਦਾ ਨਾਂ ਲੈ ਕੇ ਝੂਠ ਬੋਲ ਰਹੇ ਹੋ। ਰੱਬ ਤੋਂ ਡਰੋ...ਕੁਝ ਤਾਂ ਸ਼ਰਮ ਕਰੋ... Bhagwant Mann AAP Punjab Arvind Kejriwal Raghav Chadha Adv Harpal Singh Cheema

Bikram Singh Majithia

10,070 views • 2 years ago

ਸਰਬਉੱਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਈਆਂ ਸਿਆਸੀ ਨਿਯੁਕਤੀਆਂ ਦੇ ਫ਼ੈਸਲੇ ਸੰਗਤ ਦੇ ਸਾਹਮਣੇ ਹਨ! ਵੱਡੇ ਧਾਰਮਿਕ ਅਹੁਦਿਆਂ 'ਤੇ ਬੈਠੇ ਲੋਕ ਆਪਣੇ ਸਿਆਸੀ ਆਕਾਵਾਂ ਦੀ ਸ਼ਹਿ 'ਤੇ ਮੇਰੇ ਖ਼ਿਲਾਫ਼ ਕੂੜ ਪ੍ਰਚਾਰ ਕਰ ਰਹੇ ਹਨ। ਇਹੀ ਲੋਕ ਪਹਿਲਾਂ ਇਹ ਸਵਾਲ ਕਰਦੇ ਸੀ ਕਿ ਕਨੂੰਨ ਕਿਉਂ ਨਹੀਂ ਬਣਾਉਂਦੇ ਤੇ ਹੁਣ ਕਹਿੰਦੇ ਕਨੂੰਨ ਕਿਉਂ ਬਣਾਇਆ ਕਿਉਂ ਕਿ ਇਹ ਸਿਆਸੀ ਆਕਾ ਹੀ ਇਸ ਕਨੂੰਨ 'ਚ ਸਭ ਤੋਂ ਪਹਿਲਾਂ ਗੁਨਾਹਗਾਰ ਸਾਬਤ ਹੋਣਗੇ। 2 ਦਸੰਬਰ ਨੂੰ ਗੁਨਾਹ ਕਬੂਲ ਕਰਨ ਤੇ ਬਾਅਦ 'ਚ ਮੁੱਕਰ ਜਾਣ ਵਾਲ਼ਿਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨਾ ਪੱਖਪਾਤ ਨਹੀਂ ਤਾਂ ਹੋਰ ਕੀ ਹੈ? ਆਖਰੀ ਫ਼ੈਸਲਾ ਸਮੂਹ ਗੁਰੂ ਰੂਪ ਸਾਧ ਸੰਗਤ ਕਰੇਗੀ, ਮੈਂ ਸਦਾ ਪੰਜਾਬ ਅਤੇ ਪੰਜਾਬ ਵਾਸੀਆਂ ਦੀ ਭਲਾਈ ਨੂੰ ਸਮਰਪਿਤ ਰਹਾਂਗਾ। - Bhagwant Mann ਮੁੱਖ ਮੰਤਰੀ, ਪੰਜਾਬ

AAP Punjab

24,175 views • 2 months ago

ਆਪਣੇ ਆਪ ਨੂੰ ਪੰਥਕ ਪਾਰਟੀ ਕਹਾਉਣ ਵਾਲੇ ਬਾਦਲਾਂ ਅਤੇ ਹੁਣ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਤੇ ਭਗਵੰਤ ਮਾਨ ਨੇ ਬੇਅਦਬੀਆਂ ਦੇ ਇਨਸਾਫ਼ ਦੇ ਨਾਮ ‘ਤੇ, ਬਹਿਬਲ ਕਲਾਂ ਗੋਲੀਕਾਂਡ ਅਤੇ ਬੰਦੀ ਸਿੰਘਾਂ ਦੇ ਰਿਹਾਈ ਦੇ ਨਾਮ ‘ਤੇ ਹਮੇਸ਼ਾ ਰਾਜਨੀਤੀ ਕਰਕੇ ਸਿੱਖਾਂ ਦੀ ਪਿੱਠ ‘ਚ ਛੁਰਾ ਮਾਰਿਆ ਹੈ। ਇਨ੍ਹਾਂ ਦੀਆਂ ਕੋਝੀਆਂ ਸਾਜ਼ਿਸ਼ਾਂ ਕਰਕੇ ਸਾਡੇ ਬੰਦੀ ਸਿੰਘ ਅਜੇ ਤੱਕਾਂ ਸਲਾਖਾਂ ਪਿੱਛੇ ਹਨ ਤੇ ਨਾਂ ਹੀ ਅੱਜ ਤੱਕ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲਿਆਂ ਨੂੰ ਫੜ੍ਹਿਆ ਗਿਆ ਤੇ ਨਾ ਹੀ ਬਹਿਬਲ ਕਲਾਂ ਗੋਲੀਕਾਂਡ ਦਾ ਇਨਸਾਫ਼ ਹੋਇਆ ਹੈ। ਅੱਜ ਪੂਰੇ ਪੰਜਾਬ ਅੱਗੇ ਇਨ੍ਹਾਂ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋ ਚੁੱਕਿਆ ਹੈ। ਮੈਂ ਹਮੇਸ਼ਾ ਤੋਂ ਇਨ੍ਹਾਂ ਮੁੱਦਿਆਂ ਨੂੰ ਚੁੱਕਦਾ ਆਇਆ ਹਾਂ ਤੇ ਜਦੋਂ ਤੱਕ ਇਨਸਾਫ਼ ਨਹੀਂ ਮਿਲ ਜਾਂਦਾ ਚੁੱਕਦਾ ਰਹਾਂਗਾ।

Sukhpal Singh Khaira

11,056 views • 2 years ago