Shiromani Akali Dal's banner
Shiromani Akali Dal's profile picture

Shiromani Akali Dal

@Akali_Dal_96,880 subscribers

Shiromani Akali Dal | By, Of & For the People of Punjab | est. 14 Dec 1920, oldest regional Democratic party by Indians | Philosophy: #RajNahiSewa

Shorts

👉ਫਿਰੋਜ਼ਪੁਰ ਕਤਲ ਕਾਂਡ 👉ਪੰਜਾਬ ਪੁਲਸ ਨੂੰ ਇੱਕ ਐਬੂਲੈਂਸ ਵੀ ਨਹੀਂ ਮਿਲੀ 👉ਆਟੋ ਰਿਕਸ਼ਾ 'ਚ ਜਖਮੀ ਨੂੰ ਲਿਜਾਣ ਦੀ ਕੀਤੀ ਕੋਸ਼ਿਸ਼ 👉ਇੱਕ ਪਰਿਵਾਰ ਦੇ ਤਿੰਨ ਜੀਅ ਦਿਨ ਦਿਹਾੜੇ ਮਾਰੇ ਗਏ 👉ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਲੜਖੜਾਈ 👉ਮੁੱਖ ਮੰਤਰੀ ਫੋਕੀ ਬਿਆਨਬਾਜੀ 'ਚ ਹੈ ਵਿਅਸਥ

👉ਫਿਰੋਜ਼ਪੁਰ ਕਤਲ ਕਾਂਡ 👉ਪੰਜਾਬ ਪੁਲਸ ਨੂੰ ਇੱਕ ਐਬੂਲੈਂਸ ਵੀ ਨਹੀਂ ਮਿਲੀ 👉ਆਟੋ ਰਿਕਸ਼ਾ 'ਚ ਜਖਮੀ ਨੂੰ ਲਿਜਾਣ ਦੀ ਕੀਤੀ ਕੋਸ਼ਿਸ਼ 👉ਇੱਕ ਪਰਿਵਾਰ ਦੇ ਤਿੰਨ ਜੀਅ ਦਿਨ ਦਿਹਾੜੇ ਮਾਰੇ ਗਏ 👉ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਲੜਖੜਾਈ 👉ਮੁੱਖ ਮੰਤਰੀ ਫੋਕੀ ਬਿਆਨਬਾਜੀ 'ਚ ਹੈ ਵਿਅਸਥ

15,441 Aufrufe

Videos

Akali_Dal_'s profile picture

ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਅਧੀਨ ਆਉਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਕਾਲਜ ਦੇ ਸਿੱਖ ਨੌਜਵਾਨ ਪਵਿੱਤ ਸਿੰਘ ਨੂੰ ਲੜਕੀਆਂ ਦੀ ਮੱਦਦ ਕਰਨ 'ਤੇ ਕਾਲਜ ਦੇ ਬਾਹਰੋਂ ਆਏ ਗੁੰਡਿਆਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ, ਇਸਦੀ ਦਸਤਾਰ ਜਾਣਬੁੱਝ ਕੇ ਉਤਾਰੀ ਗਈ ਅਤੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ, ਇਹ ਹਾਲਾਤ ਦਰਸਾਉਂਦੇ ਹਨ ਕਿ ਰਾਜਧਾਨੀ ਦਿੱਲੀ ਵਿੱਚ ਸਿੱਖਾਂ ਦੀ ਹਾਲਤ ਕੀ ਹੈ ❓ 👉ਦਿੱਲੀ ਕਮੇਟੀ ਦਾ ਪ੍ਰਧਾਨ ਜਵਾਬ ਦੇਵੇ ਕਿ ਉਹਨਾਂ ਅਧੀਨ ਆਉਂਦੇ ਕਾਲਜਾਂ ਵਿੱਚ ਹੀ ਸਿੱਖਾਂ ਨਾਲ ਇਹ ਸਲੂਕ ਕਿਉਂ ਹੋ ਰਿਹਾ ਹੈ ❓ 👉ਦਿੱਲੀ ਕਮੇਟੀ ਦਾ ਪ੍ਰਧਾਨ Harmeet Singh Kalka ਘਟਨਾ ਸਥਾਨ 'ਤੇ ਕਿਉਂ ਨਹੀਂ ਪਹੁੰਚਿਆ ❓ 👉ਕਾਲਜ ਦੇ ਬਾਹਰੋਂ ਆਏ ਗੁੰਡਿਆਂ ਨੂੰ ਕਿਸਨੇ ਇਜਾਜਤ ਦਿੱਤੀ ਕਿ ਉਹ ਗੁੰਡਾਗਰਦੀ ਕਰਨ ❓ 👉ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਪਵਿੱਤ ਸਿੰਘ ਦੀ ਸ਼ਿਕਾਇਤ 'ਤੇ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ਼ ਕਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ❗

Shiromani Akali Dal

40,459 Aufrufe • vor 1 Jahr

Akali_Dal_'s profile picture

ਇਹ ਬੇਹੱਦ ਜਰੂਰੀ ਵੀਡੀਓ ਦੇਖੋ ❗ 👉ਸ੍ਰੀ ਅੰਮ੍ਰਿਤਸਰ ਸਾਹਿਬ ਦੇ CP ਗੁਰਪ੍ਰੀਤ ਸਿੰਘ ਭੁੱਲਰ ਨੇ ਅਹਿਮ ਤੱਥ ਛੁਪਾਏ ❗ 👉ਸਾਫ ਦਿਖ ਰਿਹਾ ਹੈ ਕਿ ਕਿਵੇਂ ਪੰਜਾਬ ਪੁਲਸ ਦਾਂ ਇੱਕ SP ਹਰਪਾਲ ਸਿੰਘ 3 ਦਸੰਬਰ 2024 ਨੂੰ ਅੱਤਵਾਦੀ ਨਰੈਣ ਚੌੜੇ ਨਾਲ ਮਿਲ ਰਿਹਾ ਹੈ ❗ 👉ਇਹ ਮਿਲ ਵੀ ਓਥੇ ਰਹੇ ਹਨ ਜਿੱਥੇ ਸ. ਸੁਖਬੀਰ ਸਿੰਘ ਬਾਦਲ 3 ਦਸੰਬਰ ਨੂੰ ਘੰਟਾ ਘਰ ਗੇਟ ਉੱਪਰ ਸੇਵਾ ਕਰ ਰਹੇ ਸਨ❗ 👉SP ਹਰਪਾਲ ਸਿੰਘ ਵੀ ਡੇਰਾ ਬਾਬਾ ਨਾਨਕ ਹਲਕੇ ਤੋਂ ਹੈ ਅਤੇ ਨਰੈਣ ਚੌੜਾ ਵੀ ਓਥੋਂ ਹੀ ਹੈ, SP ਹਰਪਾਲ ਸਿੰਘ ਉਸਦੇ ਅਪਰਾਧਿਕ ਪਿਛੋਕੜ ਤੋਂ ਭਲੀ ਭਾਂਤ ਜਾਣੂ ਸੀ ❗ 👉ਫਿਰ ਹਰਪਾਲ ਸਿੰਘ ਨੇ ਉਸਨੂੰ ਡਿਟੇਨ ਕਰਨ ਦੀ ਬਜਾਏ ਛੱਡ ਕਿਉਂ ਦਿੱਤਾ ਕਿਉਂਕਿ ਉਸਦੇ ਟਾਰਗਟ ਉੱਪਰ ਅਕਾਲੀ ਆਗੂਆਂ ਸਮੇਤ ਬਾਦਲ ਸਾਬ੍ਹ ਵੀ ਸੀ❗ 👉ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਵੱਲੋਂ ਹੋਣੀ ਚਾਹੀਦੀ ਹੈ ਤਾਂ ਜੋ CP ਗੁਰਪ੍ਰੀਤ ਭੁੱਲਰ, SP ਹਰਪਾਲ ਸਿੰਘ ਤੇ AIG ਜਗਜੀਤ ਵਾਲੀਆਂ ਦੇ ਵੀ ਚੌੜੇ ਨਾਲ ਸਬੰਧਾਂ ਦਾ ਸੱਚ ਸਾਹਮਣੇ ਆਵੇ ਜਿਨ੍ਹਾਂ ਚੌੜੇ ਦੀ ਸੱਚਾਈ ਜਾਣਦੇ ਹੋਏ ਵੀ ਉਸਨੂੰ ਹਮਲੇ ਦੀ ਖੁੱਲ੍ਹ ਦਿੱਤੀ ❗ Bikram Singh Majithia

Shiromani Akali Dal

19,030 Aufrufe • vor 1 Jahr

Keine weiteren Inhalte verfügbar