Video wird geladen...

Video konnte nicht geladen werden

Zur Startseite

“ਜਿਸ ਨੇ ਆਪਣਾ ਪਰਿਵਾਰ ਨਹੀਂ ਸਾਂਭਿਆ ਉਹ ਪੰਜਾਬ ਕੀ ਸਾਂਭੂਗਾ” #ਟੁੱਟੂ

31,819 Aufrufe • vor 2 Jahren •via X (Twitter)

9 Kommentare

Profilbild von Gladiatorzz
Gladiatorzzvor 2 Jahren

Not much weight in words & nothing to do wid #Panjab…. Personal life & professional life are totally two different topics…

Profilbild von Fan dhaliwal Saab jhote de
Fan dhaliwal Saab jhote devor 2 Jahren

ਭੰਡ ਬੂਚੜ ਆਪਣੇ ਬੱਚਿਆਂ ਨੂੰ ਨੂੰ ਜਦੋਂ ਨਹੀਂ ਸਾਂਭਣ ਦੇ ਯੋਗ ਭੰਡ ਬੂਚੜ ਪੰਜਾਬ ਦੇ ਲੋਕਾਂ ਦਾ ਕੀ ਭਲਾ ਕਰ ਦਿਉ 🐑ਭੇਡਾਂ ਮੁੰਨੀਆਂ ਜਾ ਸਕਦੀਆਂ ਨੇ ਸਮਝਾਈਆਂ ਨਹੀਂ

Profilbild von Parmjeet Singh
Parmjeet Singhvor 2 Jahren

Buhat vadia lagya tuc galt nu galt kehiya

Profilbild von kuldeep singh
kuldeep singhvor 2 Jahren

Jado divorce ho gia phar ki reh gia, relation khatam a political patta na sutto ,koi hor kamm karo

Profilbild von Parmjeet Singh
Parmjeet Singhvor 2 Jahren

Very good

Profilbild von ਗੁਰਬਾਜ ਸਿੰਘ 🚜 Gurbaaj
ਗੁਰਬਾਜ ਸਿੰਘ 🚜 Gurbaajvor 2 Jahren

ਇਹਨੂੰ ਕੋਈ ਘਰੇ ਨਾਂ ਬੁਲਾਵੇ punjabai ਨੇ ਸਿਰ ਤੇ ਬੈਠਾ ਲਿਆ

Profilbild von Darshan Brar
Darshan Brarvor 2 Jahren

ਬਹੁਤ ਘਟੀਆ ਹਰਕਤਾ । ਸੀ ਐਮ ਦੇ ਨਾਲ ਨਾਲ ਸਪੋਟਰ ਵੀ ਸਰਮਸਾਰ ।

Profilbild von kuldeep singh
kuldeep singhvor 2 Jahren

Shame on app and CM bhagwant mann

Profilbild von talwindersingh84
talwindersingh84vor 2 Jahren

Asin ik sanmaan janak party han . Sanu Shobha nahi denda kisi di nizzi zindagi (divorced bacheyan) da topic highlight kariye. Asin Punjab and punjabiyat de vikas di raajneeti Karan aaye han. Let's focus on it. Eh SAD B nu Karan do

Ähnliche Videos

ਪੰਜਾਬ ਵਿੱਚ ਅਮਨ-ਕਾਨੂੰਨ ਵਿਵਸਥਾ ਦਾ ਹਾਲ ਬਦ-ਤੋਂ-ਬਦਤਰ! ਲੁਧਿਆਣਾ ਵਿਖੇ ਹੋਈ ਲੁੱਟ-ਖਸੁੱਟ ਦੀ ਇਹ ਘਟਨਾ ਗੁਰੂ ਦੋਖੀ ਸਰਕਾਰ ਦੀ ਨਲਾਇਕੀ ਉਜਾਗਰ ਕਰਦੀ ਹੈ। ਇਹ ਸਿਰਫ਼ ਲੁਧਿਆਣਾ ਦਾ ਹੀ ਹਾਲ ਨਹੀਂ, ਬਲਕਿ ਪੰਜਾਬ ਦੇ ਤਕਰੀਬਨ ਹਰੇਕ ਹਿੱਸੇ ਤੋਂ ਹੀ ਅਜਿਹੀਆਂ ਲੁੱਟ, ਡਕੈਤੀ ਅਤੇ ਅਪਰਾਧਿਕ ਗਤੀਵਿਧੀਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਲੋਕ ਸੜਕਾਂ 'ਤੇ ਤਾਂ ਕੀ, ਆਪਣੇ ਘਰਾਂ ਵਿੱਚ ਵੀ ਮਹਿਫੂਜ਼ ਨਹੀਂ ਮਹਿਸੂਸ ਕਰ ਪਾ ਰਹੇ! ਗੁਰੂ ਦੋਖੀ ਭਗਵੰਤ ਮਾਨ ਜੇਕਰ ਤੁਸੀਂ ਆਪਣਾ ਧਿਆਨ ਝੂਠੀਆਂ ਮਸ਼ਹੂਰੀਆਂ 'ਤੇ ਲਗਾਉਣ ਦੀ ਥਾਂ ਪੰਜਾਬ ਵੱਲ ਦਿੱਤਾ ਹੁੰਦਾ ਤਾਂ ਸ਼ਾਇਦ ਹਾਲਾਤ ਕੁਝ ਹੋਰ ਹੁੰਦੇ! ਪਰ ਅਫ਼ਸੋਸ ਜਿਸ ਫੇਲ੍ਹ ਮੁੱਖ ਮੰਤਰੀ ਦਾ ਪੂਰਾ ਪਰਿਵਾਰ ਹੀ ਅਪਰਾਧੀਆਂ ਨੂੰ ਬਚਾਉਣ ਵਿੱਚ ਲੱਗਾ ਹੋਵੇ, ਉਸ ਕੋਲੋਂ ਪੰਜਾਬ ਦੀ ਰੱਖਿਆ ਦੀ ਉਮੀਦ ਕੀਤੀ ਵੀ ਕਿੰਝ ਜਾ ਸਕਦੀ ਹੈ! ਕੁਝ ਤਾਂ ਸ਼ਰਮ ਕਰੋ!

Harsimrat Kaur Badal

51,208 Aufrufe • vor 19 Tagen