Loading video...

Video Failed to Load

Go Home

ਭਾਰਤੀ ਹਾਕੀ ਟੀਮ ਨਾਲ ….

15,182 views • 3 years ago •via X (Twitter)

0 Comments

No comments available

Comments from the original post will appear here

Related Videos

ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਪੰਜਾਬ ਦੇ 3 ਖਿਡਾਰੀਆਂ ਨੂੰ ਅੱਜ ਰਾਸ਼ਟਰਪਤੀ ਭਵਨ ਵਿਖੇ ਸਰਬ-ਉੱਚ ਖੇਡ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਭਾਰਤੀ ਹਾਕੀ ਟੀਮ ਦੇ ਕਪਤਾਨ ਸਰਪੰਚ ਹਰਮਨਪ੍ਰੀਤ ਸਿੰਘ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਤੇ ਨਾਲ ਹੀ ਸੁਖਜੀਤ ਸਿੰਘ ਕਾਕਾ ਅਤੇ ਜਰਮਨਪ੍ਰੀਤ ਸਿੰਘ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਬਤੌਰ ਖੇਡ ਪ੍ਰੇਮੀ ਮੈਂ ਸਾਰੇ ਖਿਡਾਰੀਆਂ ਸਮੇਤ ਇਹਨਾਂ ਦੇ ਪਰਿਵਾਰ ਤੇ ਕੋਚ ਸਹਿਬਾਨਾਂ ਨੂੰ ਮਿਲੇ ਪੁਰਸਕਾਰਾਂ ਲਈ ਬਹੁਤ-ਬਹੁਤ ਸ਼ੁੱਭਕਾਮਨਾਵਾਂ ਦਿੰਦਾ ਹਾਂ ਤੇ ਭਵਿੱਖ ‘ਚ ਵੀ ਖਿਡਾਰੀਆਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕਰਦੇ ਹਾਂ। ਪੰਜਾਬ ਦੀ ਖੇਡਾਂ ‘ਚ ਗੁਆਚੀ ਸ਼ਾਨ ਨੂੰ ਦੁਬਾਰਾ ਬਹਾਲ ਕਰਨ ਲਈ ਸਾਡੀ ਸਰਕਾਰ ਵਚਨਬੱਧ ਹੈ। ...... पंजाबियों के लिए बहुत गर्व की बात है कि हमारे पंजाब के 3 खिलाड़ियों को आज राष्ट्रपति भवन में सर्वोच्च खेल पुरस्कारों से सम्मानित किया गया। भारतीय हॉकी टीम के कप्तान सरपंच हरमनप्रीत सिंह को मेजर ध्यानचंद खेल रत्न पुरस्कार और साथ ही सुखजीत सिंह काका और जरमनप्रीत सिंह को अर्जुन पुरस्कार से सम्मानित किया गया। एक खेल प्रेमी होने के नाते मैं सभी खिलाड़ियों, उनके परिवारों और कोच साहिबानों को इन पुरस्कारों के लिए हार्दिक शुभकामनाएं देता हूं और भविष्य में भी खिलाड़ियों से अच्छे प्रदर्शन की उम्मीद करता हूं। पंजाब की खेलों में खोई हुई शान को दोबारा बहाल करने के लिए हमारी सरकार वचनबद्ध है।

Bhagwant Mann

13,220 views • 1 year ago