Loading video...

Video Failed to Load

Go Home

ਸਿੱਖਾਂ ਨਾਲ ਏਨੀ ਨਫਰਤ ਕਿਉਂ?

19,481 views • 1 year ago •via X (Twitter)

9 Comments

꧁𓊈𒆜𓄂 ਰੱਬ🦅ਰਾਖਾ𒆜𓊉꧂'s profile picture
꧁𓊈𒆜𓄂 ਰੱਬ🦅ਰਾਖਾ𒆜𓊉꧂1 year ago

ਰਾਜ ਆ ਅਗਲਿਆਂ ਦਾ ਗੋਲਿਆਂ ਨਾਲ਼ ਆਹੀ ਸਲੂਕ ਕਰਨਗੇ ਜੇ ਹੱਲੇ ਵੀ ਗੁਲਾਮੀ ਨੂੰ ਨਾ ਸਮਝ ਸਕੇ ਤੇ ਖਾਈ ਜੋ ਛਿੱਤਰ

Johnny Gïll's profile picture
Johnny Gïll1 year ago

Maafinama v aa gya.. Mobile Numbers v likhe bapu ji da v te maarn vaale da v

🦅's profile picture
🦅1 year ago

We r superior jealousy krde bhaeeye

vinder ਭਾਊ's profile picture
vinder ਭਾਊ1 year ago

ਕੁੱਝ ਕੁੱਤੇ ਕਹਿੰਦੇ ਸ਼ਾਨੂੰ ਤਾ ਗੁਲਾਮੀ ਦਿਸ਼ਦੀ ਨਹੀ

Invincible Atheist's profile picture
Invincible Atheist1 year ago

Goons are left with just an apology. How Disgusting? Maine tu suna tha Kanoon ke haath bahut lambe hote hai?

Amarjeet singh's profile picture
Amarjeet singh1 year ago

Bekar hindu

Laddi ਜਵੰਧਾ 2%... ਵਾਲੇ's profile picture
Laddi ਜਵੰਧਾ 2%... ਵਾਲੇ1 year ago

Aje ta hor pta..ni ki ki..hona Aan wala time hor v kharb Ave ga ..

Deepak Deep's profile picture
Deepak Deep1 year ago

ਆਹ ਕੀ ਤੇ ਕਿਉਂ ਮਾਰਦੇ ਬਾਬੇ ਨੂੰ

GALL PANJAB DI...🪯🙏🏽's profile picture
GALL PANJAB DI...🪯🙏🏽1 year ago

They scared from hunger...

Related Videos

ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਅਧੀਨ ਆਉਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਕਾਲਜ ਦੇ ਸਿੱਖ ਨੌਜਵਾਨ ਪਵਿੱਤ ਸਿੰਘ ਨੂੰ ਲੜਕੀਆਂ ਦੀ ਮੱਦਦ ਕਰਨ 'ਤੇ ਕਾਲਜ ਦੇ ਬਾਹਰੋਂ ਆਏ ਗੁੰਡਿਆਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ, ਇਸਦੀ ਦਸਤਾਰ ਜਾਣਬੁੱਝ ਕੇ ਉਤਾਰੀ ਗਈ ਅਤੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ, ਇਹ ਹਾਲਾਤ ਦਰਸਾਉਂਦੇ ਹਨ ਕਿ ਰਾਜਧਾਨੀ ਦਿੱਲੀ ਵਿੱਚ ਸਿੱਖਾਂ ਦੀ ਹਾਲਤ ਕੀ ਹੈ ❓ 👉ਦਿੱਲੀ ਕਮੇਟੀ ਦਾ ਪ੍ਰਧਾਨ ਜਵਾਬ ਦੇਵੇ ਕਿ ਉਹਨਾਂ ਅਧੀਨ ਆਉਂਦੇ ਕਾਲਜਾਂ ਵਿੱਚ ਹੀ ਸਿੱਖਾਂ ਨਾਲ ਇਹ ਸਲੂਕ ਕਿਉਂ ਹੋ ਰਿਹਾ ਹੈ ❓ 👉ਦਿੱਲੀ ਕਮੇਟੀ ਦਾ ਪ੍ਰਧਾਨ Harmeet Singh Kalka ਘਟਨਾ ਸਥਾਨ 'ਤੇ ਕਿਉਂ ਨਹੀਂ ਪਹੁੰਚਿਆ ❓ 👉ਕਾਲਜ ਦੇ ਬਾਹਰੋਂ ਆਏ ਗੁੰਡਿਆਂ ਨੂੰ ਕਿਸਨੇ ਇਜਾਜਤ ਦਿੱਤੀ ਕਿ ਉਹ ਗੁੰਡਾਗਰਦੀ ਕਰਨ ❓ 👉ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਪਵਿੱਤ ਸਿੰਘ ਦੀ ਸ਼ਿਕਾਇਤ 'ਤੇ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ਼ ਕਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ❗

Shiromani Akali Dal

40,459 views • 1 year ago

👉ਪੰਜਾਬ ਦੇ ਕੰਪਿਊਟਰ ਅਧਿਆਪਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀਆਂ ਮੁਸ਼ਕਿਲਾਂ ਦੱਸਣਾ ਉਹਨਾਂ ਦੀ ਰਿਹਾਇਸ਼ ’ਤੇ ਸੰਗਰੂਰ ਪੁੱਜੇ ਹੋਇਆ ਲਾਠੀਆਂ ਤੇ ਡਾਂਗਾਂ ਨਾਲ ਸਵਾਗਤ। 👉ਜਲ ਤੋਪਾਂ ਨਾਲ ਵੀਰਾਂ ਦੀਆਂ ਪੱਗਾਂ ਲਾਹੀਆਂ, ਧੀਆਂ ਭੈਣਾਂ ਦੀਆਂ ਚੁੰਨੀਆਂ ਲਾਹ ਸੁੱਟੀਆਂ। 👉ਜਿਹੜੇ ਕਹਿੰਦੇ ਸੀ ਕਿ ਸਾਡੀ ਸਰਕਾਰ ਵਿਚ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਹੀਂ ਰਹੇਗੀ। 👉ਉਹ ਹੁਣ ਧਰਨਾ ਦੇਣ ਦੇ ਲੋਕਤੰਤਰੀ ਹੱਕਾਂ ਨੂੰ ਵੀ ਕੁਚਲਣ ਲੱਗੇ। 👉ਝੂਠੇ ਵਾਅਦਿਆਂ ਤੇ ਵੱਡੇ ਲਾਅਰਿਆਂ ਨਾਲ ਸਰਕਾਰ ਬਣਾਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਜੀ ਕੁਝ ਤਾਂ ਸ਼ਰਮ ਕਰੋ। 👉ਕਿਉਂ ਧੀਆਂ ਭੈਣਾਂ ਦੀ ਇੱਜ਼ਤ ਸੜਕਾਂ ’ਤੇ ਰੋਲ ਰਹੇ ਹੋ❓️ 👉ਕਿਉਂ ਗੁਰੂ ਸਾਹਿਬ ਦੀ ਬਖਸ਼ੀ ਦਸਤਾਰ ਸੜਕਾਂ ’ਤੇ ਰੋਲ ਰਹੇ ਹੋ❓️ 👉ਇਹ ਨਾ ਭੁੱਲਣਾ ਤੁਹਾਨੂੰ ਆਪਣੇ ਇਕ-ਇਕ ਫੈਸਲੇ ਦਾ ਹਿਸਾਬ ਦੇਣਾ ਪੈਣਾ। ਸਮਾਂ ਹੁਣ ਜ਼ਿਆਦਾ ਦੂਰ ਨਹੀਂ❗️ Bhagwant Mann Harjot Singh Bains AAP Punjab

Bikram Singh Majithia

10,268 views • 1 year ago