Загрузка видео...

Не удалось загрузить видео

На главную

ਰੋਲ ਮਾਡਲ ~ ਜਿਸਦੀ ਲਿੱਪੀ ਗੁਰਮੁੱਖੀ,ਉਸਦੀ ਸੋਚ ਵੀ ਉੱਚੀ।

13,993 просмотров • 6 месяцев назад •via X (Twitter)

Комментарии: 0

Нет доступных комментариев

Здесь появятся комментарии из оригинального поста

Похожие видео

ਪੰਜਾਬ ਵਿਧਾਨ ਸਭਾ ਵਿੱਚ ਜਦੋਂ ਵੀ ਵਿਰੋਧੀ ਧਿਰ ਭਗਵੰਤ ਮਾਨ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਉਂਦੀ ਹੈ ਜਾਂ ਸਰਕਾਰ ਖ਼ਿਲਾਫ਼ ਬੋਲਦੀ ਹੈ, ਉਦੋਂ ਵੀ ਚੈਨਲਾਂ ਤੋਂ ਲਾਈਵ ਪ੍ਰਸਾਰਣ ਕੱਟ ਦਿੱਤਾ ਜਾਂਦਾ ਸੀ ਤੇ ਅੱਜ ਉਹੀ ਰਵੱਈਆ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਦੌਰਾਨ ਵੀ ਵੇਖਣ ਨੂੰ ਮਿਲਿਆ। ਕਈ ਨਿਊਜ਼ ਚੈਨਲਾਂ ਨੇ ਵਿਚਕਾਰ ਹੀ ਲਾਈਵ ਪ੍ਰਸਾਰਣ ਬੰਦ ਕਰ ਦਿੱਤਾ ਜਾਂ ਮਸ਼ਹੂਰੀਆਂ ਚਲਾ ਦਿੱਤੀਆਂ। ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਜਥੇਦਾਰ ਸਾਹਿਬ ਨੂੰ ਖੁਦ ਕਾਰਵਾਈ ਰੋਕ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੂੰ ਕਹਿਣਾ ਪਿਆ ਕਿ ਚੈਨਲਾਂ ਨੂੰ ਫ਼ੋਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੂਰੀ ਕਾਰਵਾਈ ਲਾਈਵ ਦਿਖਾਈ ਜਾਵੇ। ਬਹੁਤ ਦੁੱਖ ਦੀ ਗੱਲ ਹੈ ਕਿ ਆਪ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਉਸਦੀ ਕਾਰਵਾਈ ਨੂੰ ਵੀ ਸੰਜੀਦਗੀ ਨਾਲ ਨਹੀਂ ਲਿਆ ਅਤੇ ਇੱਥੇ ਵੀ ਆਪਣੀ ਤਾਨਾਸ਼ਾਹੀ ਤਾਕਤ ਦਾ ਇਸਤੇਮਾਲ ਕਰਦੇ ਹੋਏ ਨਿਊਜ਼ ਚੈਨਲਾਂ ’ਤੇ ਇਹ ਕਾਰਵਾਈ ਨਾ ਦਿਖਾਉਣ ਦੀ ਪਾਬੰਦੀ ਲਗਾਈ ਗਈ।

Amarinder Singh Raja Warring

23,233 просмотров • 2 месяцев назад