Loading video...
Video Failed to Load
ਪੰਜਾਬ ਵੀ ਇਹੋ ਸੋਚ ਰਿਹਾ ਸੀ.ਐੱਮ ਸਾਬ!
21,708 views • 3 years ago •via X (Twitter)
8 Comments

Roopji133 years ago
ਬਿਲਕੁਲ ਲੋਕਾਂ ਭਗਤ ਸਿੰਘ ਦੀ ਪੱਗ ਵਾਲਾ ਰੰਗ ਦੇਖ ਵੋਟ ਪਾਈ. ਤੂੰ ਤਾਂ ਕੁਹਾੜੀ ਤੋਂ ਵੀ ਖ਼ਤਰਨਾਕ ਨਿਕਲਿਆ...

Balveer Singh3 years ago
#bhagwantmann ਆਪਣੀ ਕਹੀ ਹੋਈ ਗੱਲ ਸੱਚੀ ਕਰ ਗਿਆ ਭੰਤਿਆ ਵੀਰ ਦੀਪ ਸਿੱਧੂ ਦੇ ਬੋਲ ਬਿਲਕੁਲ ਸੱਚ ਹੋ ਗਏ ਤੂੰ ਦੂਜਾ ਬੁੱਚੜ ਆ

Sukh3 years ago
ਭੰਡਾ ਬਿਲਕੁੱਲ ਸਹੀ ਕਿਹਾ....ਤੈਨੂੰ ਵੋਟਾਂ ਪਾ ਕੇ ਅਸੀਂ ਵੀ ਏਸੇ ਭੁਲੇਖੇ ਵਿਚ ਸੀ...ਤੇ apa v maare gaye...

ੴ☬3 years ago
🦅👀🦅 🙏🙏ਵਾਹਿਗੁਰੂ ਜੀ 🙏🙏

Sandeep Singh Grewal3 years ago
Waheguru ji sahi keha punjab narak bna dita pehla v c ek beanta hun 1 hoor jam pya

Harjot Bajwa3 years ago
Right ✅️

Labhjit Singh3 years ago
ਪੰਜਾਬੀਆ ਨੂੰ ਆਦਤ ਪੈਗੀ ਆ ਭਾਲੇਖੇ ਖਾਣ ਦੀ,

Raman kour Rajsthan3 years ago
Punjab naal v aahi hoya






