Загрузка видео...

Не удалось загрузить видео

На главную

ਸ. ਸ਼ੁੱਭਦੀਪ ਸਿੰਘ ਸਿੱਧੂ ਦੀ ਬਰਸੀ ਤੇ ਸਮੂਹ ਪੰਜਾਬੀਆਂ ਨੂੰ ਪਹੁੰਚਣ ਦੀ ਅਪੀਲ। Simranjit Singh Mann

15,182 просмотров • 3 лет назад •via X (Twitter)

Комментарии: 2

Фото профиля Manpreet Bajwa
Manpreet Bajwa3 лет назад

@SimranjitSADA Kom da gadaar deep sidhu de hateya kand ch shamal

Фото профиля P.S Aulakh UK
P.S Aulakh UK3 лет назад

@SimranjitSADA ਪੰਜਾਬ ਸਰਕਾਰ ਨੇ ਬਹੁਤ ਮਾੜਾ ਕੀਤਾ

Похожие видео

👉ਅੱਜ ਜਦ CM ਦੇ ਘਰ ਦੇ ਸਾਹਮਣੇ ਵਾਲੀ ਸੜਕ ਆਮ ਲੋਕਾਂ ਦੀ ਆਵਾਜਾਈ ਲਈ ਖੋਲਣ ਲਈ ਮਾਨਯੋਗ ਸੁਪਰੀਮ ਕੋਰਟ ਵਿਚ ਐਡਵੋਕੇਟ ਜਨਰਲ ਗੁਰਵਿੰਦਰ ਸਿੰਘ ਸਰਕਾਰ ਵੱਲੋ ਹਾਜ਼ਰ ਹੋਏ ਅਤੇ ਉਹਨਾਂ ਨੇ ਇਹ ਕਬੂਲ ਕੀਤਾ ਕਿ ਮਸ਼ਹੂਰ ਪੰਜਾਬੀ 👇 👉ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਉਣੀ ਉਸ ਦੀ ਮੌਤ ਦਾ ਕਾਰਨ ਬਣੀ। 🛑ਜਦ ਹੁਣ ਪੰਜਾਬ ਸਰਕਾਰ ਮਨ ਰਹੀ ਹੈ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਉਣਾ ਉਸ ਦੀ ਮੌਤ ਦਾ ਕਾਰਨ ਬਣਿਆ ਤੇ ਜਿਨਾਂ ਨੇ ਏਜੰਸੀਆਂ ਦੇ ਸਾਵਧਾਨ ਕਰਨ ਦੇ ਬਾਵਜੂਦ ਵੀ ਸੁਰੱਖਿਆ ਘੱਟ ਕੀਤੀ ਅਤੇ ਜਿਸ ਨੇ ਇਸ ਸੰਵੇਦਨਸ਼ੀਲ ਜਾਣਕਾਰੀ ਨੂੰ ਜਨਤਕ ਕੀਤਾ ਉਹਨਾਂ ਤੇ ਪਰਚਾ ਦਰਜ ਹੋਵੇ। 🛑ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਸਲਾਹਕਾਰ ਬਲਤੇਜ ਪੰਨੂ ਤੇ ਪਰਚਾ ਦਰਜ ਹੋਵੇ ਤਾਂ ਜੋ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਮਿਲ ਸਕੇ। #JusticeForSiddhuMoosewala Bhagwant Mann Baltej Pannu AAP Punjab Punjab Police India Sidhu Moose Wala

Bikram Singh Majithia

27,601 просмотров • 2 лет назад