
Shiromani Akali Dal
@Akali_Dal_ • 97,065 subscribers
Shiromani Akali Dal | By, Of & For the People of Punjab | est. 14 Dec 1920, oldest regional Democratic party by Indians | Philosophy: #RajNahiSewa
Shorts
Videos

ਬਹੁਤ ਸ਼ਰਮ ਦੀ ਗੱਲ ਹੈ ਕਿ Bhagwant Mann ਅੱਜ 'ਮਜ਼ਦੂਰ ਦਿਵਸ' ਮੌਕੇ ਪਵਿੱਤਰ ਸਦਨ ਵਿਧਾਨ ਸਭਾ ਵਿੱਚ ਸ਼ਰਾਬ ਨਾਲ ਡੱਕ ਕੇ ਆ ਗਿਆ❗ ਤੁਸੀਂ ਖੁਦ ਹਾਲ ਦੇਖ ਲਓ ਮੁੱਖ ਮੰਤਰੀ ਦਾ, ਵਿਧਾਨ ਸਭਾ' ਚ ਕਿਵੇਂ ਵਿਵਹਾਰ ਕਰ ਰਿਹਾ ਹੈ❗ ਸ਼੍ਰੋਮਣੀ ਅਕਾਲੀ ਦਲ ਮੁੱਖ ਮੰਤਰੀ ਦੇ ਇਸ ਵਤੀਰੇ ਦੀ ਸਖ਼ਤ ਨਿੰਦਾ ਕਰਦਾ ਹੈ, ਉਸਨੂੰ ਅੱਜ ਦੇ ਦਿਨ ਸ਼ਰਾਬ ਪੀਕੇ ਨਹੀਂ ਜਾਣਾ ਚਾਹੀਦਾ ਸੀ❗ ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਅੱਜ ਪੂਰੇ ਪੰਜਾਬ ਸਾਹਮਣੇ ਮੁੱਖ ਮੰਤਰੀ ਦਾ ਡੋਪ ਟੈਸਟ ਹੋਵੇ ਤਾਂ ਜੋ ਪੰਜਾਬੀਆਂ ਨੂੰ ਵੀ ਸੱਚ ਪਤਾ ਲੱਗੇ❗
Shiromani Akali Dal111,121 views • 4 months ago

ਜ਼ੋਰ ਚੱਲਦਾ ਨਹੀਂ ਵਕਤ 'ਤੇ, ਪੰਥ ਦੋਖੀ ਝੂਠ ਬੋਲ ਆਇਆ ਤਖ਼ਤ 'ਤੇ!
Shiromani Akali Dal16,681 views • 2 months ago

ਭਗਵੰਤ ਮਾਨ ਨਾ ਆਪਣੇ ਪਰਿਵਾਰ ਦਾ ਹੋ ਸਕਿਆ, ਨਾ ਆਪਣੇ ਗੁਰੂ ਦਾ ਹੋ ਸਕਿਆ ਅਤੇ ਨਾ ਹੀ 3 ਕਰੋੜ ਪੰਜਾਬੀਆਂ ਦਾ ਹੋ ਸਕਿਆ! ਅਜਿਹੇ ਨਿਕੰਮੇ ਬੰਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਹੀ ਹੀ ਆਖਿਆ ਹੈ ਕਿ ਇਸਨੂੰ ਕੋਈ ਮੂੰਹ ਨਾ ਲਾਵੇ। ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਇਸਨੂੰ ਕਦੇ ਵੀ ਮੂੰਹ ਨਹੀਂ ਲਾਉਣਾ ਚਾਹੀਦਾ।
Shiromani Akali Dal15,305 views • 2 months ago

ਭਗਵੰਤ ਮਾਨ ਨੂੰ 24 ਘੰਟੇ 'ਚ ਝੂਠੀ ਰਿਪੋਰਟ ਕਿਵੇਂ ਮਿਲੀ ❓ ਦੇਖੋ ਪਰਦੇ ਪਿਛਲੀ ਗੱਲਬਾਤ ❗
Shiromani Akali Dal11,650 views • 2 months ago

ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਅਧੀਨ ਆਉਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਕਾਲਜ ਦੇ ਸਿੱਖ ਨੌਜਵਾਨ ਪਵਿੱਤ ਸਿੰਘ ਨੂੰ ਲੜਕੀਆਂ ਦੀ ਮੱਦਦ ਕਰਨ 'ਤੇ ਕਾਲਜ ਦੇ ਬਾਹਰੋਂ ਆਏ ਗੁੰਡਿਆਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ, ਇਸਦੀ ਦਸਤਾਰ ਜਾਣਬੁੱਝ ਕੇ ਉਤਾਰੀ ਗਈ ਅਤੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ, ਇਹ ਹਾਲਾਤ ਦਰਸਾਉਂਦੇ ਹਨ ਕਿ ਰਾਜਧਾਨੀ ਦਿੱਲੀ ਵਿੱਚ ਸਿੱਖਾਂ ਦੀ ਹਾਲਤ ਕੀ ਹੈ ❓ 👉ਦਿੱਲੀ ਕਮੇਟੀ ਦਾ ਪ੍ਰਧਾਨ ਜਵਾਬ ਦੇਵੇ ਕਿ ਉਹਨਾਂ ਅਧੀਨ ਆਉਂਦੇ ਕਾਲਜਾਂ ਵਿੱਚ ਹੀ ਸਿੱਖਾਂ ਨਾਲ ਇਹ ਸਲੂਕ ਕਿਉਂ ਹੋ ਰਿਹਾ ਹੈ ❓ 👉ਦਿੱਲੀ ਕਮੇਟੀ ਦਾ ਪ੍ਰਧਾਨ Harmeet Singh Kalka ਘਟਨਾ ਸਥਾਨ 'ਤੇ ਕਿਉਂ ਨਹੀਂ ਪਹੁੰਚਿਆ ❓ 👉ਕਾਲਜ ਦੇ ਬਾਹਰੋਂ ਆਏ ਗੁੰਡਿਆਂ ਨੂੰ ਕਿਸਨੇ ਇਜਾਜਤ ਦਿੱਤੀ ਕਿ ਉਹ ਗੁੰਡਾਗਰਦੀ ਕਰਨ ❓ 👉ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਪਵਿੱਤ ਸਿੰਘ ਦੀ ਸ਼ਿਕਾਇਤ 'ਤੇ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ਼ ਕਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ❗
Shiromani Akali Dal40,642 views • 1 year ago

ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਪਾਣੀ ਦੀ ਇੱਕ ਵੀ ਬੂੰਦ SYL ਰਾਹੀਂ ਨਹੀਂ ਜਾਣ ਦੇਵੇਗਾ ❗ #SYL #Punjab
Shiromani Akali Dal17,091 views • 7 months ago

ਇਹ ਬੇਹੱਦ ਜਰੂਰੀ ਵੀਡੀਓ ਦੇਖੋ ❗ 👉ਸ੍ਰੀ ਅੰਮ੍ਰਿਤਸਰ ਸਾਹਿਬ ਦੇ CP ਗੁਰਪ੍ਰੀਤ ਸਿੰਘ ਭੁੱਲਰ ਨੇ ਅਹਿਮ ਤੱਥ ਛੁਪਾਏ ❗ 👉ਸਾਫ ਦਿਖ ਰਿਹਾ ਹੈ ਕਿ ਕਿਵੇਂ ਪੰਜਾਬ ਪੁਲਸ ਦਾਂ ਇੱਕ SP ਹਰਪਾਲ ਸਿੰਘ 3 ਦਸੰਬਰ 2024 ਨੂੰ ਅੱਤਵਾਦੀ ਨਰੈਣ ਚੌੜੇ ਨਾਲ ਮਿਲ ਰਿਹਾ ਹੈ ❗ 👉ਇਹ ਮਿਲ ਵੀ ਓਥੇ ਰਹੇ ਹਨ ਜਿੱਥੇ ਸ. ਸੁਖਬੀਰ ਸਿੰਘ ਬਾਦਲ 3 ਦਸੰਬਰ ਨੂੰ ਘੰਟਾ ਘਰ ਗੇਟ ਉੱਪਰ ਸੇਵਾ ਕਰ ਰਹੇ ਸਨ❗ 👉SP ਹਰਪਾਲ ਸਿੰਘ ਵੀ ਡੇਰਾ ਬਾਬਾ ਨਾਨਕ ਹਲਕੇ ਤੋਂ ਹੈ ਅਤੇ ਨਰੈਣ ਚੌੜਾ ਵੀ ਓਥੋਂ ਹੀ ਹੈ, SP ਹਰਪਾਲ ਸਿੰਘ ਉਸਦੇ ਅਪਰਾਧਿਕ ਪਿਛੋਕੜ ਤੋਂ ਭਲੀ ਭਾਂਤ ਜਾਣੂ ਸੀ ❗ 👉ਫਿਰ ਹਰਪਾਲ ਸਿੰਘ ਨੇ ਉਸਨੂੰ ਡਿਟੇਨ ਕਰਨ ਦੀ ਬਜਾਏ ਛੱਡ ਕਿਉਂ ਦਿੱਤਾ ਕਿਉਂਕਿ ਉਸਦੇ ਟਾਰਗਟ ਉੱਪਰ ਅਕਾਲੀ ਆਗੂਆਂ ਸਮੇਤ ਬਾਦਲ ਸਾਬ੍ਹ ਵੀ ਸੀ❗ 👉ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਵੱਲੋਂ ਹੋਣੀ ਚਾਹੀਦੀ ਹੈ ਤਾਂ ਜੋ CP ਗੁਰਪ੍ਰੀਤ ਭੁੱਲਰ, SP ਹਰਪਾਲ ਸਿੰਘ ਤੇ AIG ਜਗਜੀਤ ਵਾਲੀਆਂ ਦੇ ਵੀ ਚੌੜੇ ਨਾਲ ਸਬੰਧਾਂ ਦਾ ਸੱਚ ਸਾਹਮਣੇ ਆਵੇ ਜਿਨ੍ਹਾਂ ਚੌੜੇ ਦੀ ਸੱਚਾਈ ਜਾਣਦੇ ਹੋਏ ਵੀ ਉਸਨੂੰ ਹਮਲੇ ਦੀ ਖੁੱਲ੍ਹ ਦਿੱਤੀ ❗ Bikram Singh Majithia
Shiromani Akali Dal19,030 views • 1 year ago
No more content to load