
Shiromani Akali Dal
@Akali_Dal_ • 97,298 subscribers
Shiromani Akali Dal | By, Of & For the People of Punjab | est. 14 Dec 1920, oldest regional Democratic party by Indians | Philosophy: #RajNahiSewa
Shorts
Videos

🍕Pizza: 30 minutes 🛵Blinkit: 10 minutes. ⚪ CHITTA: LESS THAN 2 MINUTES!! Welcome to 'Badlaav' wala Punjab under ‘BHAND’ CM! Today, a sting operation was conducted in Village Sangat Kalan in Bathinda district where Chitta was openly being sold for as less as Rs 600. What’s worse, one of our ‘maavan-dheeyan’ made the delivery! WATCH THE VIDEO TILL THE END! It’s ‘high-time’ AAP Punjab, you should rename your campaign as YUDH YOUTH VIRUDH because YOU single-handedly are wiping out our entire generation! We demand an immediate inquiry into the matter, and at the same time demand the Govt to give a list of precise action taken against drug-peddlers in every village ~ not the fake statistics you hand out to Keju Media! #PunjabVirodhiAAP Bhagwant Mann Arvind Kejriwal Press Trust of India NDTV ANI
Shiromani Akali Dal45,731 görüntüleme • 1 ay önce

ਬਹੁਤ ਸ਼ਰਮ ਦੀ ਗੱਲ ਹੈ ਕਿ Bhagwant Mann ਅੱਜ 'ਮਜ਼ਦੂਰ ਦਿਵਸ' ਮੌਕੇ ਪਵਿੱਤਰ ਸਦਨ ਵਿਧਾਨ ਸਭਾ ਵਿੱਚ ਸ਼ਰਾਬ ਨਾਲ ਡੱਕ ਕੇ ਆ ਗਿਆ❗ ਤੁਸੀਂ ਖੁਦ ਹਾਲ ਦੇਖ ਲਓ ਮੁੱਖ ਮੰਤਰੀ ਦਾ, ਵਿਧਾਨ ਸਭਾ' ਚ ਕਿਵੇਂ ਵਿਵਹਾਰ ਕਰ ਰਿਹਾ ਹੈ❗ ਸ਼੍ਰੋਮਣੀ ਅਕਾਲੀ ਦਲ ਮੁੱਖ ਮੰਤਰੀ ਦੇ ਇਸ ਵਤੀਰੇ ਦੀ ਸਖ਼ਤ ਨਿੰਦਾ ਕਰਦਾ ਹੈ, ਉਸਨੂੰ ਅੱਜ ਦੇ ਦਿਨ ਸ਼ਰਾਬ ਪੀਕੇ ਨਹੀਂ ਜਾਣਾ ਚਾਹੀਦਾ ਸੀ❗ ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਅੱਜ ਪੂਰੇ ਪੰਜਾਬ ਸਾਹਮਣੇ ਮੁੱਖ ਮੰਤਰੀ ਦਾ ਡੋਪ ਟੈਸਟ ਹੋਵੇ ਤਾਂ ਜੋ ਪੰਜਾਬੀਆਂ ਨੂੰ ਵੀ ਸੱਚ ਪਤਾ ਲੱਗੇ❗
Shiromani Akali Dal111,131 görüntüleme • 6 ay önce

ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਅੱਜ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਕਲਾ ਵਰਤੀ ਹੈ 🙏 ਆ ਮੰਨ ਗਏ ਖੁੱਦ ਹੀ ਜਿੰਨ੍ਹਾਂ ਨੂੰ ਸਰਕਾਰਾਂ ਨੇ ਪੰਥ ਵਿੱਚ ਵਾਇਰਸ ਬਣਾ ਕੇ ਛੱਡਿਆ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾ ਸਕੇ। ਵਾਇਰਸ ਦਲ ਵਾਲੇ ਕਹਿੰਦੇ ਅਸੀਂ ਤਾਂ ਜਿੱਤਣਾ ਨਹੀਂ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਲਈ ਕਿਸੇ ਦੀ ਵੀ ਮਦਦ ਕਰਾਂਗੇ ...!
Shiromani Akali Dal14,475 görüntüleme • 2 ay önce

ਜ਼ੋਰ ਚੱਲਦਾ ਨਹੀਂ ਵਕਤ 'ਤੇ, ਪੰਥ ਦੋਖੀ ਝੂਠ ਬੋਲ ਆਇਆ ਤਖ਼ਤ 'ਤੇ!
Shiromani Akali Dal16,689 görüntüleme • 4 ay önce

ਭਗਵੰਤ ਮਾਨ ਨਾ ਆਪਣੇ ਪਰਿਵਾਰ ਦਾ ਹੋ ਸਕਿਆ, ਨਾ ਆਪਣੇ ਗੁਰੂ ਦਾ ਹੋ ਸਕਿਆ ਅਤੇ ਨਾ ਹੀ 3 ਕਰੋੜ ਪੰਜਾਬੀਆਂ ਦਾ ਹੋ ਸਕਿਆ! ਅਜਿਹੇ ਨਿਕੰਮੇ ਬੰਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਹੀ ਹੀ ਆਖਿਆ ਹੈ ਕਿ ਇਸਨੂੰ ਕੋਈ ਮੂੰਹ ਨਾ ਲਾਵੇ। ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਇਸਨੂੰ ਕਦੇ ਵੀ ਮੂੰਹ ਨਹੀਂ ਲਾਉਣਾ ਚਾਹੀਦਾ।
Shiromani Akali Dal15,309 görüntüleme • 4 ay önce

ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਅਧੀਨ ਆਉਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਕਾਲਜ ਦੇ ਸਿੱਖ ਨੌਜਵਾਨ ਪਵਿੱਤ ਸਿੰਘ ਨੂੰ ਲੜਕੀਆਂ ਦੀ ਮੱਦਦ ਕਰਨ 'ਤੇ ਕਾਲਜ ਦੇ ਬਾਹਰੋਂ ਆਏ ਗੁੰਡਿਆਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ, ਇਸਦੀ ਦਸਤਾਰ ਜਾਣਬੁੱਝ ਕੇ ਉਤਾਰੀ ਗਈ ਅਤੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ, ਇਹ ਹਾਲਾਤ ਦਰਸਾਉਂਦੇ ਹਨ ਕਿ ਰਾਜਧਾਨੀ ਦਿੱਲੀ ਵਿੱਚ ਸਿੱਖਾਂ ਦੀ ਹਾਲਤ ਕੀ ਹੈ ❓ 👉ਦਿੱਲੀ ਕਮੇਟੀ ਦਾ ਪ੍ਰਧਾਨ ਜਵਾਬ ਦੇਵੇ ਕਿ ਉਹਨਾਂ ਅਧੀਨ ਆਉਂਦੇ ਕਾਲਜਾਂ ਵਿੱਚ ਹੀ ਸਿੱਖਾਂ ਨਾਲ ਇਹ ਸਲੂਕ ਕਿਉਂ ਹੋ ਰਿਹਾ ਹੈ ❓ 👉ਦਿੱਲੀ ਕਮੇਟੀ ਦਾ ਪ੍ਰਧਾਨ Harmeet Singh Kalka ਘਟਨਾ ਸਥਾਨ 'ਤੇ ਕਿਉਂ ਨਹੀਂ ਪਹੁੰਚਿਆ ❓ 👉ਕਾਲਜ ਦੇ ਬਾਹਰੋਂ ਆਏ ਗੁੰਡਿਆਂ ਨੂੰ ਕਿਸਨੇ ਇਜਾਜਤ ਦਿੱਤੀ ਕਿ ਉਹ ਗੁੰਡਾਗਰਦੀ ਕਰਨ ❓ 👉ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਪਵਿੱਤ ਸਿੰਘ ਦੀ ਸ਼ਿਕਾਇਤ 'ਤੇ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ਼ ਕਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ❗
Shiromani Akali Dal40,646 görüntüleme • 2 yıl önce

ਭਗਵੰਤ ਮਾਨ ਨੂੰ 24 ਘੰਟੇ 'ਚ ਝੂਠੀ ਰਿਪੋਰਟ ਕਿਵੇਂ ਮਿਲੀ ❓ ਦੇਖੋ ਪਰਦੇ ਪਿਛਲੀ ਗੱਲਬਾਤ ❗
Shiromani Akali Dal11,657 görüntüleme • 4 ay önce

ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਪਾਣੀ ਦੀ ਇੱਕ ਵੀ ਬੂੰਦ SYL ਰਾਹੀਂ ਨਹੀਂ ਜਾਣ ਦੇਵੇਗਾ ❗ #SYL #Punjab
Shiromani Akali Dal17,099 görüntüleme • 9 ay önce

ਕਿਥੇ ਹੈ ਤੁਹਾਡੀ ਪੁਲਸ Bhagwant Mann DGP Punjab Police...❓ ਸ. ਸੁਖਬੀਰ ਸਿੰਘਬਾਦਲ ਉੱਪਰ ਹਮਲਾ ਕਰਨ ਵਾਲਾ ਨਰਾਇਣ ਚੌੜਾ ਦੋ ਦਿਨ ਤੋਂ ਬਾਦਲ ਸਾਬ੍ਹ ਦੀ ਰੇਕੀ ਕਰ ਰਿਹਾ ਸੀ, ਕਿਸੇ ਵੀ ਪੁਲਸ ਮੁਲਾਜਮ ਨੇ ਦੋ ਦਿਨ 'ਚ ਇੱਕ ਵਾਰ ਵੀ ਪੁੱਛਗਿਛ ਨਹੀਂ ਕੀਤੀ। ਇਸ ਅਪਰਾਧੀ ਉੱਪਰ 35 ਮਾਮਲੇ ਦਰਜ਼ ਹਨ ਜੋ ਕਿ ਇਸਦੇ ਅਪਰਾਧੀਕ ਰਿਕਾਰਡ ਨੂੰ ਦਰਸਾਉਂਦੇ ਹਨ, ਫਿਰ ਵੀ ਪੰਜਾਬ ਪੁਲਸ ਨੇ ਕੋਈ ਨੋਟਿਸ ਨਹੀਂ ਲਿਆ। #SriDarbarSahib #SriAmritsarSahib #SukhbirSinghBadal #sukhbirbadal
Shiromani Akali Dal29,336 görüntüleme • 1 yıl önce

ਇਹ ਬੇਹੱਦ ਜਰੂਰੀ ਵੀਡੀਓ ਦੇਖੋ ❗ 👉ਸ੍ਰੀ ਅੰਮ੍ਰਿਤਸਰ ਸਾਹਿਬ ਦੇ CP ਗੁਰਪ੍ਰੀਤ ਸਿੰਘ ਭੁੱਲਰ ਨੇ ਅਹਿਮ ਤੱਥ ਛੁਪਾਏ ❗ 👉ਸਾਫ ਦਿਖ ਰਿਹਾ ਹੈ ਕਿ ਕਿਵੇਂ ਪੰਜਾਬ ਪੁਲਸ ਦਾਂ ਇੱਕ SP ਹਰਪਾਲ ਸਿੰਘ 3 ਦਸੰਬਰ 2024 ਨੂੰ ਅੱਤਵਾਦੀ ਨਰੈਣ ਚੌੜੇ ਨਾਲ ਮਿਲ ਰਿਹਾ ਹੈ ❗ 👉ਇਹ ਮਿਲ ਵੀ ਓਥੇ ਰਹੇ ਹਨ ਜਿੱਥੇ ਸ. ਸੁਖਬੀਰ ਸਿੰਘ ਬਾਦਲ 3 ਦਸੰਬਰ ਨੂੰ ਘੰਟਾ ਘਰ ਗੇਟ ਉੱਪਰ ਸੇਵਾ ਕਰ ਰਹੇ ਸਨ❗ 👉SP ਹਰਪਾਲ ਸਿੰਘ ਵੀ ਡੇਰਾ ਬਾਬਾ ਨਾਨਕ ਹਲਕੇ ਤੋਂ ਹੈ ਅਤੇ ਨਰੈਣ ਚੌੜਾ ਵੀ ਓਥੋਂ ਹੀ ਹੈ, SP ਹਰਪਾਲ ਸਿੰਘ ਉਸਦੇ ਅਪਰਾਧਿਕ ਪਿਛੋਕੜ ਤੋਂ ਭਲੀ ਭਾਂਤ ਜਾਣੂ ਸੀ ❗ 👉ਫਿਰ ਹਰਪਾਲ ਸਿੰਘ ਨੇ ਉਸਨੂੰ ਡਿਟੇਨ ਕਰਨ ਦੀ ਬਜਾਏ ਛੱਡ ਕਿਉਂ ਦਿੱਤਾ ਕਿਉਂਕਿ ਉਸਦੇ ਟਾਰਗਟ ਉੱਪਰ ਅਕਾਲੀ ਆਗੂਆਂ ਸਮੇਤ ਬਾਦਲ ਸਾਬ੍ਹ ਵੀ ਸੀ❗ 👉ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਵੱਲੋਂ ਹੋਣੀ ਚਾਹੀਦੀ ਹੈ ਤਾਂ ਜੋ CP ਗੁਰਪ੍ਰੀਤ ਭੁੱਲਰ, SP ਹਰਪਾਲ ਸਿੰਘ ਤੇ AIG ਜਗਜੀਤ ਵਾਲੀਆਂ ਦੇ ਵੀ ਚੌੜੇ ਨਾਲ ਸਬੰਧਾਂ ਦਾ ਸੱਚ ਸਾਹਮਣੇ ਆਵੇ ਜਿਨ੍ਹਾਂ ਚੌੜੇ ਦੀ ਸੱਚਾਈ ਜਾਣਦੇ ਹੋਏ ਵੀ ਉਸਨੂੰ ਹਮਲੇ ਦੀ ਖੁੱਲ੍ਹ ਦਿੱਤੀ ❗ Bikram Singh Majithia
Shiromani Akali Dal19,030 görüntüleme • 1 yıl önce

ਢਾਈ ਸਾਲ 'ਚ ਕੀ ਬਦਲਿਆ? Bhagwant Mann ਨੇ ਖੁਦ ਦੱਸਿਆ...
Shiromani Akali Dal10,921 görüntüleme • 2 yıl önce

ਮੁੱਖ ਮੰਤਰੀ Bhagwant Mann ਜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਦੇ ਲੱਖਾਂ ਨੌਜਵਾਨਾਂ ਨੂੰ ਯੋਗਤਾ ਅਨੁਸਾਰ ਰੋਜ਼ਗਾਰ ਦਿੱਤਾ ਗਿਆ ਸੀ, ਸ.ਸੁਖਬੀਰ ਸਿੰਘ ਬਾਦਲ ਨੇ ਤਾਂ ਤੁਹਾਡੀ ਯੋਗਤਾ ਅਨੁਸਾਰ ਤੁਹਾਨੂੰ ਵੀ ਰੋਜ਼ਗਾਰ ਦਿੱਤਾ ਸੀ ਪਤਾ ਨਹੀਂ ਤੁਸੀਂ ਅੱਜ ਭੁੱਲ ਕਿਉ ਗਏ ਹੋ। Sukhbir Singh Badal
Shiromani Akali Dal10,139 görüntüleme • 3 yıl önce
Daha fazla içerik yok.