Loading video...

Video Failed to Load

Go Home

ਦੋਵੇਂ ਹੱਥੀਂ ਲੁੱਟਿਆ ਜਾ ਰਿਹਾ ਹੈ ਪੰਜਾਬ....

13,604 views • 1 year ago •via X (Twitter)

11 Comments

Dr. Dev's profile picture
Dr. Dev1 year ago

@INCPunjab @IYCPunjab How can this bihari from Delhi can speak punjabi?? He is from Punjab and u just waste time 🎯🎯

Hamir Singh Gill's profile picture
Hamir Singh Gill1 year ago

@INCPunjab @IYCPunjab Sir party da apna tent house hovega

Solar Heavy's profile picture
Solar Heavy1 year ago

- All I Knew

behumble's profile picture
behumble1 year ago

@Randeep44009128 @INCPunjab @IYCPunjab ਪਹਿਲਾਂ ਤਾਂ ਚਾਰੇ ਹੱਥੀ ਖੁੱਲ੍ਹੇ ਦਿਲ ਵੰਡਿਆ ਜਾ ਰਿਹਾ ਸੀ।

Roshan Singh's profile picture
Roshan Singh1 year ago

@INCPunjab @IYCPunjab ਭਗਵੰਤ ਮਾਨ ਦਾ ਰੋਟੀ ਖਾਣ ਲੱਗਿਆ ਮੂੰਹ ਵੀ ਹਿੱਲਦਾ , ਝਾੜੂ ਪਾਲਟੀ ਦਾ ਇਕ ਮੋਟਾ ਪੰਚਾਇਤ ਮੈਂਬਰ ਮੂਲੀਆਂ ਦਾ ਪਰਾਠੇ ਖਾਕੇ ਪੱਦ ਵੀ ਮਾਰਦਾ ⚠️ ਕੋਈ ਚੱਜ ਦਾ ਮੁੱਦਾ ਨਹੀਂ ਲੱਬਦਾ ਪਰਗਟ ਸਿਊਂ ਨੂ ?? , ਮੈਂ ਤਾਂ ਇਨੂੰ ਸਿਆਣਾ ਸਿਆਦਤ ਦਾਨ ਸਮਝਦਾ ਸੀ 😳

Dr. Dev's profile picture
Dr. Dev1 year ago

@INCPunjab @IYCPunjab U conceptions, Financed, produced and directed this video 🎯🎯 What is wrong with Delhi 🐠why this much hate

Deepak kumar jain's profile picture
Deepak kumar jain1 year ago

@INCPunjab @IYCPunjab वो पंजाबी बोल रहा है

Gupta Ji Kheti waale's profile picture
Gupta Ji Kheti waale1 year ago

@INCPunjab @IYCPunjab All the expenses are borne by MC Jalandhar, Punjab. They laid the foundation stone of sports complex without planning, drawing , or a model toh bahut dur ki baat hai. It was a fraud event by super CM @ArvindKejriwal

Balraj singh Hundal's profile picture
Balraj singh Hundal1 year ago

@INCPunjab @IYCPunjab ਹੁਣ ਦਿੱਲੀ ਦੇ ਦਲਾਲ ਹਰ ਪਾਸੇ ਪੰਜਾਬ ਉਪਰ ਕਾਬਜ਼ ਹੋਏ ਬੈਠੇ ਹਨ ਰੱਬ ਖੈਰ ਕਰੇ

Sukhwinder Singh's profile picture
Sukhwinder Singh1 year ago

@INCPunjab @IYCPunjab ਕਿੰਨਾ ਵਧੀਆ ਬਦਲਾਵ ਆ ਜੀ ਇਸ ਤੋਂ ਵੱਧ ਕੀ ਉਮੀਦ ਕਰ ਸਕਦੇ ਹੋ

Jaspreet S Photography's profile picture
Jaspreet S Photography1 year ago

@INCPunjab @IYCPunjab ਇਹ ਤੇ ਈਸਟ ਇੰਡੀਆ ਕੰਪਨੀ ਵਾਂਗ ਆਏ ਨੇ ਪੰਜਾਬ ਨੂੰ ਲੁੱਟਣ।

Related Videos

ਅੱਜ ਚੰਡੀਗੜ੍ਹ ਵਿਖੇ NASSCOM ਦੇ ਵਫ਼ਦ ਨਾਲ ਪੰਜਾਬ ਨੂੰ IT ਸੈਕਟਰ ਵਿੱਚ ਮੋਹਰੀ ਬਣਾਉਣ ਦੇ ਮਕਸਦ ਨਾਲ ਅਹਿਮ ਮੀਟਿੰਗ ਕੀਤੀ... ਪੰਜਾਬ ਹੁਣ AI, ਡਿਜੀਟਲ ਇਨੋਵੇਸ਼ਨ ਅਤੇ ਗਲੋਬਲ ਕੈਪੇਬਿਲਟੀ ਸੈਂਟਰਾਂ (GCCs) ਲਈ ਇੱਕ ਪ੍ਰਮੁੱਖ ਕੇਂਦਰ ਵਜੋਂ ਉੱਭਰ ਰਿਹਾ ਹੈ। ਵਿਸ਼ਵ-ਪੱਧਰੀ ਬੁਨਿਆਦੀ ਢਾਂਚੇ ਕਾਰਨ ਮੋਹਾਲੀ ਤੇਜ਼ੀ ਨਾਲ ਉੱਤਰੀ ਭਾਰਤ ਦੀ ਪਹਿਲੀ ਪਸੰਦ ਬਣ ਰਿਹਾ ਹੈ... ਸਾਡੇ ਕੋਲ IIT ਅਤੇ ISB ਵਰਗੀਆਂ ਨਾਮਵਰ ਸੰਸਥਾਵਾਂ ਦਾ ਮਜ਼ਬੂਤ ਅਤੇ ਹੁਨਰਮੰਦ 'ਟੇਲੈਂਟ ਪੂਲ' ਮੌਜੂਦ ਹੈ। ਇਸ ਦੇ ਨਾਲ ਹੀ ਕਾਰੋਬਾਰ ਦੀ ਘੱਟ ਲਾਗਤ, 'ਇਨਵੈਸਟ ਪੰਜਾਬ' ਅਤੇ ਨਵੀਂ 'GCC ਪਾਲਿਸੀ 2026' ਰਾਹੀਂ ਨਿਵੇਸ਼ਕਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ... 'ਤੁਹਾਡੀ ਆਪਣੀ ਸਰਕਾਰ' ਪੰਜਾਬ ਵਿੱਚ ਨਵੇਂ ਨਿਵੇਸ਼ ਲਿਆਉਣ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਲਗਾਤਾਰ ਯਤਨਸ਼ੀਲ ਹੈ...

Bhagwant Mann

19,240 views • 21 days ago