正在加载视频...

视频加载失败

ਸ਼ਹੀਦੀ ਦਿਨਾਂ ਨੂੰ ਸਮਰਪਿਤ ਕੁਝ ਸ਼ਬਦ।

14,905 次观看 • 1 年前 •via X (Twitter)

11 条评论

HarshVivek Singh 的头像
HarshVivek Singh1 年前

ਬਹੁਤ ਰੂਹਾਨੀ ਤੇ ਇੱਕ ਸਦਾਚਾਰਕ ਸੁਨੇਹਾ । ਧੰਨਵਾਦ।

Raman Sekhon 的头像
Raman Sekhon1 年前

ਬਹੁਤ ਸ਼ੁਕਰੀਆ ਜੀ।

Solar Heavy 的头像
Solar Heavy1 年前

- We're Flying

Amandeep Singh 的头像
Amandeep Singh1 年前

ਭੈਣਜੀ , ਬਹੁਤ ਸੋਹਣਾ ਬੋਲਿਆ ਤੁਸੀ ।😇 ਜੀਵਤ ਜੀਵਤ ਜੀਵਤ ਰਹਹੁ ॥ ਅੰਗ ੧੧੩੮ ਪੰ. ੪

Raman Sekhon 的头像
Raman Sekhon1 年前

ਬਹੁਤ ਸ਼ੁਕਰੀਆ ਜੀ

GURDEEP SINGH MATHARU 的头像
GURDEEP SINGH MATHARU1 年前

✍️ਬੇਟੀ ਦੇ ਬਹੁਤ ਡੂੰਘੇ ਅਰਥਾਂ ਵਾਲੇ ਸ਼ਬਦ ਹਨ । ਪੰਜਾਬ ਧਰਤੀ ਦਾ ਉਹ ਖਿਤਾ ਹੈ ਜਿਸ ਦੇ ਬਾਸ਼ਿੰਦਿਆਂ ਨੂੰ ਵਿਦੇਸ਼ੀ ਧਾੜਵੀਆਂ, ਲੁਟੇਰਿਆਂ ਤੇ ਭਾਰਤ ਨੂੰ ਜਿੱਤਣ ਵਾਲਿਆਂ ਦਾ ਸਹਾਮਣਾ ਕਰਨਾ ਪਿਆ ਤੇ ਇਹ ਲੋਕ ਬਹਾਦਰ ਬਣੇ ਸਨ । ਵਾਕਿਆ ਹੀ ਵਰਤਮਾਨ ਪੰਜਾਬ ਅੱਗੇ ਅਨੇਕਾਂ ਸਮੱਸਿਆ ਦਰਪੇਸ਼ ਹਨ ਪਰ ਇਨ੍ਹਾਂ ਦਾ ਹੱਲ ਮਰਨ-ਵਰਤ ਰੱਖਣਾ ਨਹੀਂ ਹੈ।।

𝔾𝕦𝕣𝕡𝕚𝕟𝕕𝕖𝕣 𝕊𝕚𝕟𝕘𝕙 ℝ𝕒𝕟𝕕𝕙𝕒𝕨𝕒 的头像
𝔾𝕦𝕣𝕡𝕚𝕟𝕕𝕖𝕣 𝕊𝕚𝕟𝕘𝕙 ℝ𝕒𝕟𝕕𝕙𝕒𝕨𝕒1 年前

ਜਾਗਦੀਆਂ ਜ਼ਮੀਰਾਂ ਕਿਰਦਾਰ ਸਿਰਜਦੀਆਂ ਅਤੇ ਕਿਰਦਾਰ ਹਮੇਸ਼ਾਂ ਅਣਮੁਲੇ ਹੁੰਦੇ ਹਨ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏

gurmann 的头像
gurmann1 年前

ਬਹੁਤ ਜ਼ਿਆਦਾ ਸੋਹਣਾ ਬੋਲਿਆ ਜੀ ਤੁਸੀਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏

Raman Sekhon 的头像
Raman Sekhon1 年前

🙏🏼

𝐷𝑟. 𝐺𝑢𝑟𝑚𝑒𝑒𝑡 𝑆. 𝑁𝑎𝑟𝑎𝑛𝑔 的头像
𝐷𝑟. 𝐺𝑢𝑟𝑚𝑒𝑒𝑡 𝑆. 𝑁𝑎𝑟𝑎𝑛𝑔1 年前

ਸਤਸ਼੍ਰੀਅਕਾਲ ਜੀ 🙏 ਆਪਜੀ ਦੀ ਮਿੱਠੀ ਤੇ ਪਿਆਰੀ ਅਵਾਜ ਵਿੱਚ ਸਿੱਖ ਕੌਮ ਦੇ ਮਹਾਨ ਵਿਰਸੇ ਦੀ ਗੱਲ ਸੁਣ ਕੇ ਅੱਖਾਂ ਵਿੱਚ ਹੰਜੂ ਆ ਗਏ! ਦਸ਼ਮੇਸ਼ ਪਿੱਤਾ ਸਾਨੂੰ ਸਭ ਨੂੰ ਉੱਤਮ ਮੱਤ ਦੇਣ , ਅਸੀਂ ਸਾਰੇ ਇੱਕ ਮਿਕ ਹੋ ਕੇ ਅਪਣੇ ਜੀਵਨ ਨੂੰ ਕੋਮ ਨੂੰ ਸਮਰਪਿਤ ਕਰਿਏ ॥ 🙏

Raman Sekhon 的头像
Raman Sekhon1 年前

🙏🏼🌸

相关视频

ਮਾਨਵਤਾ ਦੇ ਰਾਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ 23 ਤੋਂ 25 ਨਵੰਬਰ ਨੂੰ ਕਰਵਾਏ ਜਾ ਰਹੇ ਸਮਾਗਮਾਂ 'ਚ ਆਪ ਸਭ ਨੂੰ ਸ਼ਾਮਲ ਹੋਣ ਲਈ ਨਿਮਰਤਾ ਸਹਿਤ ਸੱਦਾ ਦਿੰਦੇ ਹਾਂ। ਆਓ 'ਹਿੰਦ ਦੀ ਚਾਦਰ' ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ। --- मानवता के रक्षक श्री गुरु तेग बहादुर जी की 350वीं शहीदी शताब्दी को समर्पित श्री आनंदपुर साहिब में 23 से 25 नवंबर तक आयोजित किए जा रहे समागमों में आप सभी को विनम्रता सहित शामिल होने के लिए आमंत्रित करते हैं। आइए, ‘हिंद दी चादर’ साहिब श्री गुरु तेग बहादुर जी को समर्पित इन समागमों का हिस्सा बनें।

Bhagwant Mann

42,138 次观看 • 9 个月前