Загрузка видео...
Не удалось загрузить видео
ਸਿੱਖ ਕੌਮ ਦੀਆਂ ਸੰਸਥਾਵਾ ਦਾ ਪਤਨ !
38,770 просмотров • 11 дней назад •via X (Twitter)
Комментарии: 35

ਸ @Harcharan_Bains ਸਾਬ੍ਹ, ਮਨ ਨਹੀਂ ਸੀ ਤੁਹਾਨੂੰ ਟੈਗ ਕਰਾਂ ਪਰ ਤੁਹਾਡੇ ਵਰਗੇ ਸਿੱਖ ਤੇ ਅਕਾਲੀ ਸਿਆਸਤ ਨੂੰ ਸਮਝਣ ਵਾਲੇ ਬਹੁਤ ਘੱਟ ਰਹਿ ਗਏ ਹਨ। ਪਰ ਦੁੱਖ ਇਹ ਵੀ ਹੈ ਕਿ ਤੁਸੀਂ ਇੱਕ 'ਘੁੰਮਣਘੇਰੀ' ਵਿੱਚ ਫੱਸ ਕੇ ਜਿੱਥੇ ਆਪਣੀ ਲਿਆਕਤ ਦਾ ਨੁਕਸਾਨ ਕੀਤਾ ਹੈ ਉੱਥੇ ਪੰਜਾਬ ਤੇ ਅਕਾਲੀ ਦਲ ਨੂੰ ਸਾਰਥਿਕ ਸੇਧ ਵੀ ਨਹੀਂ ਦੇ ਸਕੇ। ਮਿਹਰਬਾਨੀ ਕਰਕੇ ਏਸ ਘਟਨਾ ਤੇ ਵਿਚਾਰ ਕਰੋ। ਅਕਾਲੀ ਦਲ ਦਾ ਇਸ ਉੱਤੇ ਰੁਖ ਨਾ ਸਿਧਾਂਤਕ ਹੈ ਤੇ ਨਾ ਹੀ ਸੱਤਾ ਵੱਲ ਜਾਂਦੇ ਰਾਹ ਦਾ। ਸਾਰੀ ਉਮਰ ਸੱਤਾ ਦੇ ਸਭ ਤੋਂ ਕੋਲ ਰਹਿ ਕੇ ਵੀ ਕੋਈ ਐਮ ਪੀ ਜਾਂ ਹੋਰ ਅਹੁਦੇਦਾਰੀਆਂ ਨਾ ਮਾਨਣ ਵਾਲੇ ਤੁਹਾਡੇ ਵਰਗੇ ਇਨਸਾਨ ਤੋਂ ਅਜੇ ਵੀ ਉਮੀਦ ਹੈ, ਇੱਕ ਆਖਰੀ ਉਮੀਦ ਸ਼ਾਇਦ! ਸਾਡੇ ਵਰਗੇ ਪਰਿਵਾਰਾਂ ਵਿੱਚ ਅੱਜ ਵੀ ਤੁਹਾਡੀ ਤੇ ਡਾ. ਬਲਕਾਰ ਸਿੰਘ ਹੁਰਾਂ ਦੀ ਲਿਆਕਤ ਦੀ ਗੱਲ ਹੁੰਦੀ ਹੈ।

Leave aside Institutions, why are majority of boys from Sikh Families getting hair cut and not wearing Dastar/ Patka / Pagri , parents don’t have time for kids , they hardly take kids to Gurudwara Sahib etc , how many kids do path at home ? Value system has eroded

There is nothing new in this. Have we forgotten how skeletons of 41 women were recovered from debris, after Op. Bluestar? They had been raped and tortured by followers of Bhindranwale. Everybody remembers how drums full of humm waste were recovered from Sanctum Sanctorum after Black Thunder.

ਬਿਲਕੁਲ, ਇਹ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਘਟਨਾ ਐ। ਤੇ ਉਤੋਂ ਲੰਗਾਹ ਵਰਗੇ ਲੁੱਚੇ ਇਹਨਾਂ ਨੇ ਆਪਣੇ ਨਾਲ ਜੋੜੇ ਹੋਏ ਹਨ। ਇਸਤੋਂ ਵੱਡੀ ਤ੍ਰਾਸਦੀ ਭਲਾ ਹੋਰ ਕੀ ਹੋ ਸਕਦੀ ਐ?

@iGunMate51Y ਵੱਡੀਆਂ ਵੱਡੀਆਂ ਸੰਸਥਾਂਵਾਂ ਤੇ ਅਕਾਲੀ ਦਲ ਦੇ ਇਸ਼ਾਰਿਆਂ ਤੇ ਚਲਦੀਆਂ ਨੇ

When a nation is enslaved, occupiers install corrupt & slavish individuals in their key institutions to hollow them out from within. Their actions can then be used to discredit the wider community, erode public trust, and weaken people’s faith in their institutions and religion.

ਕਿੱਥੇ ਗਏ ਜਥੇਦਾਰ ਪੰਜ ਪਿਆਰੇ ਨਵੇਂ ਨਵੇਂ ਜਿਹੜੇ ਅਹੁਦੇਦਾਰ ਸਾਡੀਆਂ ਜਾਗਦੀਆਂ ਰੂਹਾਂ ਜੇ ਅੱਜ ਇੱਕ ਵੀ ਸਿੱਖ ਜਿੰਦਾ ਹੈ ਤੇ ਉਹਨੂੰ ਨੀਂਦ ਨਹੀਂ ਆਵੇਗੀ ਤੇ ਉਹ ਇਹਦਾ ਜਰੂਰ ਕੋਈ ਨਾ ਕੋਈ ਹੱਲ ਕੱਢੇਗਾ। ਹੱਲ ਤੁਸੀਂ ਸਮਝਦੇ ਹੋ ਉਹਦਾ ਕੀ ਹਾਲ ਹ ਇੱਕੋ ਹੀ ਹੱਲ ਹੈ ਜੋ ਮੱਸੇ ਰੰਗੜ ਦਾ ਹੋਇਆ

Tusin eini tension naa lavo

ਇਹ ਕਲਯੁਗ ਹੈ ਮੰਦਿਰ ਗੁਰੂਦਵਾਰਾ ਮਸਜਿਦ ਚਰਚ ਆਦਿ ਆਦਿ ਚ ਸਬ ਕੁਜ ਹੁੰਦਾ 🙏🏽🙏🏽🙏🏽

ਸਿੱਖ ਕੌਮ ਦੀਆਂ ਪ੍ਰਮੁੱਖ ਸੰਸਥਾਵਾਂ ਦੇ ਮੌਜੂਦਾ ਸੰਕਟ ਅਤੇ ਪਤਨ ਦੇ ਕਈ ਪ੍ਰਮੁੱਖ ਕਾਰਨ ਹਨ। ਸਿੱਖ ਇਤਿਹਾਸ ਵਿੱਚ ਇਹਨਾਂ ਸੰਸਥਾਵਾਂ ਨੇ ਕੌਮ ਨੂੰ ਇੱਕਜੁੱਟ ਰੱਖਣ ਅਤੇ ਮਾਰਗਦਰਸ਼ਨ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ, ਪਰ ਪਿਛਲੇ ਕੁਝ ਦਹਾਕਿਆਂ ਤੋਂ ਇਹਨਾਂ ਦੇ ਵਕਾਰ ਨੂੰ ਭਾਰੀ ਸੱਟ ਵੱਜੀ ਹੈ।

Beebaji thanks for raising this grave issue Respect 🙏

Institutions are way bigger than individuals.ohna da pttan nahin ho skda. Institutions chlaun wale Lok corrupt ho skde ne te lok badal de rehnge but institutions jis kam lyi bne ne ki oh kam ho rhe ne. Swaal sb ton vda eh. Sab nu kursi te power chahidi a bs

ਜਿਆਦਾਤਰ ਅਨੰਦਪੁਰ ਲੋਕਾਂ ਦੀ ਜਿਹੜੀ ਹੈ ਉਹ ਆਤਮਾ ਮਰੀ ਹੋਈ ਔਰ ਆਨੰਦਪੁਰ ਨਹੀਂ ਲਗਭਗ ਪੂਰੀ ਪੰਥ ਦੀ ਆਤਮਾ ਮਰੀ ਹੋਈ ਹੈ ਨਹੀਂ ਤਾਂ ਹੁਣ ਜਦੋਂ ਸਭ ਸੋਸ਼ਲ ਮੀਡੀਆ ਤੇ ਹੈ ਤਾਂ ਬਵਾਲ ਐਸਾ ਹੋਣਾ ਚਾਹੀਦਾ ਸੀ ਜਿਹਦਾ ਦੁਨੀਆਂ ਵਿੱਚ ਕਿਸੇ ਨਾ ਦੇਖਿਆ ਹੁੰਦਾ ਪਰ ਨਹੀਂ ਹੋ ਰਿਹਾ ਇਹਦਾ ਮਤਲਬ ਆਤਮਾ ਪੂਰੀ ਤਰ੍ਹਾਂ ਮਰੀ

Wish some sensible souls listen to such painful soul stirring pleadings to save our qaum, institutions from degeneration.

ਜਦ ਸਿੱਖਾਂ ਦੇ ਗੁਰਦੁਆਰਾ ਸੁਧਾਰ ਅੰਦੋਲਨ ਦੀ ਕਾਮਯਾਬੀ ਦੇ ਨਤੀਜੇ ਵਜੋਂ ਅੰਗਰੇਜ਼ ਦੀਆਂ ਜੁੱਤੀਆਂ ਚੱਟਣ ਆਲੇ ਜੱਟ ਰਜਵਾੜਿਆਂ ਦੀ ਕਮੇਟੀ ਬਣਾਈ ਗਈ ਸੀ ਉਦੋਂ ਹੀ ਸਿੱਖ ਸੰਸਥਾਵਾਂ ਪਤਿੱਤ ਹੋ ਗਈਆਂ ਸੀ. ਹੁਣ ਤਾਂ ਗੋਰਾ ਕਾਲਾ ਦੋਵੇਂ ਅੰਗਰੇਜ਼ ਸਫਲ ਹੋ ਚੁੱਕੇ ਆ. ਸਿੱਖਾਂ ਦੀ ਜਗ੍ਹਾ ਸਿਰਫ ਜੱਟ ਬੂਟ ਭਰੇ ਹੋਏ ਆ ਬਸ, ਊਤ ਬਿਰਾਦਰੀ ਜੋ ਜਾਤੀਵਾਦੀ ਆ।

ਸਾਡੇ ਖਾਲਸਾ ਮਾਰਚ ਸਵੇਰ ਤੋਂ ਸ਼ਾਮ ਨਗਰ ਕੀਰਤਨ ਤੇ ਹੁੰਦੀਆਂ ਨੀਹ ਹਰਕਤਾਂ ਤੋਂ ਬਾਅਦ ਪਤਾ ਲੱਗਦਾ ਕਿ ਇਹ ਸਭ ਢਕੋਸਲਾ ਹੈ ਸਾਡੀ ਆਤਮਾ ਤਾਂ ਕਿਤੇ ਗਲਤੀ ਚਲੀ ਗਈ ਔਰ ਇਸ ਦੀ ਸਜ਼ਾ ਸਾਰੇ ਪੰਥ ਦੇ ਹਰ ਬੰਦੇ ਨੂੰ ਮਿਲੇਗੀ ਸਤਿਗੁਰ ਦੁਆਰਾ ਜਿਹੜੇ ਸਿੱਖ ਅਖਵਾਉਂਦੇ ਵੀ ਜਿਨਾਂ ਦਾ ਖੂਨ ਨਹੀਂ ਖੋਲਦਾ ਐਸੀ ਘਟਨਾ ਤੇ ਕਿਤਨੀ ਨੀਚ ਸੋਚ ਹੋਣੀ ਹੈ।

AAP must go but BJP must not rule Punjab. They’ll ruin it on communal lines.

ਬੇਟਾ ਜੀ ਤੁਸੀਂ ਜਿਉਂਦੀ ਜਾਗਦੀ ਆਤਮਾ ਦੀ ਗੱਲ ਕੀਤੀ ਹੈ ਅਨੰਦਪੁਰ ਸਾਹਿਬ ਦੂਜੇ ਸ਼ਹਿਰ ਤੋਂ ਆਇਆ ਸੀ ਤੇ ਇਹ ਹੁਣ ਪਹਿਲੀ ਘਟਨਾ ਨਹੀਂ ਪਹਿਲਾ ਵੀ ਇਸ ਤਰ੍ਹਾਂ ਹੋ ਰਿਹਾ ਅਫਸੋਸ ਮੇਰੇ ਵਰਗੇ ਬੰਦੇ ਦਾ ਖੂਨ ਸਫੇਦ ਹੋ ਗਿਆ ਤੇ ਅੱਜ ਵੀ ਇਹ ਦੋਖੀ ਕਿਸੇ ਤਰੀਕੇ ਜਿੰਦਾ ਨੇ ਤਾਂ ਪੰਥ ਜਿਹੜਾ ਹੈ ਉਹ ਉਹਦਾ ਅੰਤਿਮ ਸੰਸਕਾਰ ਹੋਇਆ ਹੋਇਆ ਹੈ।

ਕਈ ਸੰਸਥਾਵਾਂ ਤੇ ਪਾਰਟੀਆਂ ਪਤਾ ਨਹੀਂ ਕਿੰਨੇ ਸਮੇ ਤੋ ਇਸੀ ਕੋਸ਼ਿਸ਼ ਵਿੱਚ ਸੀ ਕੇ ਕਿਵੇਂ ਪੰਜਾਬ ਦਾ ਪਤਨ ਕਰੀਏ, ਇਹਨਾਂ ਤੋਂ ਤਾ ਨਹੀਂ ਹੋਇਆ ਪਰ ਪੰਜਾਬੀਆਂ ਨੇ ਆਪ ਮੁਹਾਰੇ ਹੋ ਕੇ ਪੰਜਾਬ ਬਰਬਾਦ ਕਰ ਦਿੱਤਾ ਇਸ ਵਿੱਚ ਬਾਦਲਾਂ ਦਾ ਸਬ ਤੋਂ ਮੁੱਖ ਕਿਰਦਾਰ ਹੈ ਚਾਹੇ ਉਹ ਬੇਅਦਬੀਆਂ ਹੋਣ, ਨਸ਼ੇ ਦਾ ਘਾਣ ਹੋਏ ਜਾਂ ਸੁਮੇਧ ਸੈਣੀ ਵਰਗਿਆਂ ਦਾ ਪੁਲਸਰਾਜ

A very disheartening and sad news . Sab to pehle sgpc nu responsibility leni chahdi hai. Badala coloured karni sikha de lai bilkul bematlabi hai . Kadi na oh kharrey sikhan layi na agey karey kharna. Hun oh Modi agey Mathey tekdey, doven mian biwi.

@Rattan1990 Right 👍

Solution

absolutely flawless as always 🔥🔥🔥👌

ਸਿੱਖ ਲੀਡਰ ਪਤਿਤ ਹੀ ਨਹੀਂ ਬਲਕਿ ਸਿੱਖ ਮਲੇਛ ਹੋ ਚੁੱਕੇ ਹਨ। ਇਹਨਾਂ ਨੇ ਆਪਣੇ ਮਤਲਬਾਂ ਲਈ ਕੋਮ ਨੂੰ ਦਾਗ਼ ਹੀ ਦਿੱਤਾ ਹੈ।

Valid points👐

ਗੁਰੂਸਾਹਿਬਜੀਦੇ੫੨ਹੁਕਮਾਨੂੰਵੀਭੁੱਲਜਾੰਦੇਨੇ।

More power to you , Raman 🔥🔥

ਅਗਰ ਇਸ ਘਟਨਾ ਤੋਂ ਬਾਅਦ ਵੀ ਜਿਹੜੇ ਜਿੰਮੇਵਾਰ ਲੋਕ ਨੇ ਉਹ ਜਿੰਦਾ ਨੇ ਔਰ ਕੁਝ ਦਿਨ ਤੱਕ ਜਿੰਦਾ ਰਹਿੰਦੇ ਨੇ ਸਮਝ ਲਓ ਕੌਮ ਨੂੰ ਸਜ਼ਾ ਸਤਿਗੁਰ ਨੇ ਦੇਣੀ। ਬੇਅਦਬੀ ਬੇਅਦਬੀ ਕੂਕਣ ਵਾਲੇ ਕਿੱਥੇ ਨੇ ਹੈਰਾਨਗੀ ਦੀ ਗੱਲ ਹੈ ਜਦੋਂ ਮੈਂ ਇਸ ਗੱਲ ਦਾ ਜ਼ਿਕਰ ਕੀਤਾ ਮੈਂ ਨਵਾਂ ਨਵਾਂ ਅਨੰਦਪੁਰ ਸੀ ਕਿਸੇ ਨੇ ਗੋਲਿਆ ਹੀ ਨਹੀਂ ਕਹਿੰਦੇ ਜੀ ਨਸ਼ਾ ਵੀ ਇਹੀ

ਇਹ ਲੋਕ ਗੁਰੂ ਤੋਂ ਮਨਫ਼ੀ ਹੋ ਚੁੱਕੇ ਹਨ ਇਹਨਾਂ ਦੀ ਭਾਅ ਤਾਂ ਗੁਰੂ ਸਾਹਿਬ ਇਸ ਧਰਤੀ ਤੇ ਚਲੇ ਗਏ ਨੇ ਇਹ ਜੋ ਮਰਜ਼ੀ ਕਰ ਸਕਦੇ ਨੇ ਪਰ ਗੁਰੂ ਨੇ ਆਪਣੀ ਕਲਾ ਵਰਤਾ ਦਿੱਤੀ ਤੇ ਇਹ ਕੁਕਰਮ ਸਾਹਮਣੇ ਆ ਗਿਆ

A privileged fukri Jatti with a dramatic face effect and no makeup—to show she will soon transition into a fanatic—bemoans the state of Sikh institutions as if they were her personal property, even while Jatt feudal scums have segregated everyone else, forcing them to look for alternative options.

ਸਿੱਖੀ ਸੰਸਥਾਵਾਂ ਵਿੱਚ ਜਾਂ ਤਾਂ RSS ਦੇ ਖ਼ਰੀਦੇ ਹੋਏ ਬਹੁਤ ਸਾਰੇ ਬੰਦੇ ਜਾਂ RSS ਦੇ ਹੀ ਬੰਦੇ ਸਿੱਖੀ ਭੇਸ ਵਿੱਚ ਪੰਜਾਬ ਪੰਜਾਬੀਅਤ ਅਤੇ ਸਿੱਖ ਧਰਮ ਨੂੰ ਢਾਅ ਲਾ ਰਹੇ ਹਨ।ਸਿੱਖ ਧਰਮ ਨੂੰ ਬਦਨਾਮ ਕਰ ਰਹੇ ਪਾਖੰਡੀਆਂ ਨੂੰ ਰੋਕਣ ਲਈ ਸਿਰਮੌਰ ਆਗੂਆਂ ਨੂੰ ਹੀ ਕਰੜੇ ਨਿਯਮ ਬਣਾਉਣ ਦੀ ਲੋੜ ਹੈ।

For betterment of every religion this political string should need to be cut sgpc is nothing but badals ideology they are using it as a weapon for power and money in politics, only those members needs to be included in sgpc who have spent most of life in gurudwara as sevadar

Well done, admire your courage

biba ji tusi agge lago

🙏🙏
