正在加载视频...

视频加载失败

ਸਾਡੇ ਆਲਾ ਬਾਈ ਦੀਪ ਸਿੱਧੂ 🫶🏻🪯🙏🏼

11,894 次观看 • 3 年前 •via X (Twitter)

9 条评论

ਕੌਰ ਸਰਦਾਰਨੀ 的头像
ਕੌਰ ਸਰਦਾਰਨੀ3 年前

@Arshdeep0984 ਮੇਰਾ ਦਿਲ 100% ਕਹਿੰਦਾ ਦੀਪ ਸਿੱਧੂ ਸਰਕਾਰਾਂ ਨੇ ਮਰਵਾਇਆ maybe ਲੋਕ ਵੀ ਕਹਿੰਦੇ ਨੇ ਫਿਰ ਕਿਸੇ ਨੇ ਦੀਪ ਸਿੱਧੂ ਦੀ ਮੌਤ ਦੀ ਜਾਂਚ ਕਿਉਂ ਨਹੀਂ ਕਾਰਵਾਈ ਗਈ ਨਾਂ ਜਥੇਬੰਦੀਆਂ ਵੱਲੋਂ ਨਾਂ ਸਿਮਰਨਜੀਤ ਸਿੰਘ ਮਾਨ ਵੱਲੋਂ ਨਾਂ ਦੀਪ ਸਿੱਧੂ ਦੇ ਪਰਿਵਾਰ ਵੱਲੋਂ ਨਾ ਦੀਪ ਦੇ ਭਰਾ ਮਨਦੀਪ ਵਲੋਂ ਜਿਹੜਾ ਕੀ ਖੁਦ ਇੱਕ ਸਿਰੇ ਦਾ ਵਕੀਲ ਹੈ 😪😢😥

𝐊 𝐏✯ 的头像
𝐊 𝐏✯3 年前

Janch krwa ta rahe pr janch karan vale v ohi a g jina ne marwaya es krke kuj yada ni ho reha chor kde aap thodi kahuga v me chor a

ਰਣਬੀਰ ਸਿੰਘ 的头像
ਰਣਬੀਰ ਸਿੰਘ3 年前

@Arshdeep0984 Jo aj di date ch gobar arya wrge kai kr rhe ne .

Grewal Saab Singh 的头像
Grewal Saab Singh3 年前

@Arshdeep0984 ਬਾਈ ਦੀਪ ਸਿੱਧੂ ਬਹੁਤ ਹੀ ਪੜਿਆ ਲਿਖਿਆ ਸੂਝਵਾਨ ਸਿਆਣਾ ਨਿਡਰ ਦੂਰ ਅੰਦੇਸ਼ੀ ਸੋਚ ਵਾਲਾ ਹੀਰਾ ਬੰਦਾ ਸੀ,,ਬਾਈ ਦਾ ਘਾਟਾ ਕਦੇ ਪੂਰਾ ਨਹੀਂ ਹੋਣਾ,,

𝐊 𝐏✯ 的头像
𝐊 𝐏✯3 年前

Bilkul veer eh ghata bht vadda kom lai bai jinni knowledge ni ethe kise nu v jo aj ho reha bai deep ta sbkuj pehla hi ds gya

Jaideep Kaur 的头像
Jaideep Kaur3 年前

@Arshdeep0984 I hv read that book written by BD Pandey he was an ICS officer before independence and become Panjab governor during 1980’s after listening this speech . At one time when Pandey met Indra in her office she bluntly told him that she want to Bomb 💣 Harminder Sahib .

𝐊 𝐏✯ 的头像
𝐊 𝐏✯3 年前

Hnji bilkul

chanpreet singh 的头像
chanpreet singh3 年前

@Arshdeep0984 ਵਾਹਿਗੁਰੂ ਜੀ 👏

surinderpal Singh 的头像
surinderpal Singh3 年前

@Arshdeep0984 ਸੂਝਵਾਨ ਸਿਆਣਾ ਸਿੱਖ ਮੋਤ ਨੇ ਖੋ ਲਿਆ

相关视频